ETV Bharat / state

ਅਕਾਲੀ ਆਗੂ ਜੀ ਐਸ ਬਾਲੀ ਦੇ ਘਰ ਫ਼ਿਲਮੀ ਅੰਦਾਜ 'ਚ ਹੋਈ ਚੋਰੀ - chandhigarh theift latest news

ਟ੍ਰਾਈਸਿਟੀ ਦੇ ਪੰਚਕੂਲਾ ਵਿੱਚ ਅਕਾਲੀ ਆਗੂ ਜੀ ਐਸ ਬਾਲੀ ਦੇ ਘਰ ਵਿੱਚ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ। ਜੀ ਐਸ ਬਾਲੀ ਦੇ ਘਰ ਵਿਚੋਂ ਚੋਰਾਂ ਨੇ ਸੋਨਾ ਅਤੇ ਕੁਝ ਨਕਦੀ ਚੋਰੀ ਕੀਤੀ ਹੈ।

ਅਕਾਲੀ ਆਗੂ ਜੀ ਐਸ ਬਾਲੀ
author img

By

Published : Nov 5, 2019, 3:25 PM IST

ਚੰਡੀਗੜ੍ਹ:ਟ੍ਰਾਈਸਿਟੀ ਦੇ ਪੰਚਕੂਲਾ ਵਿੱਚ ਅਕਾਲੀ ਆਗੂ ਜੀ ਐਸ ਬਾਲੀ ਦੇ ਘਰ ਵਿੱਚ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ। ਜੀ ਐਸ ਬਾਲੀ ਦੇ ਘਰ ਵਿਚੋਂ ਚੋਰਾਂ ਨੇ ਸੋਨਾ ਅਤੇ ਕੁਝ ਨਕਦੀ ਚੋਰੀ ਕੀਤੀ ਹੈ ਅਤੇ ਚੋਰਾਂ ਨੇ ਚੋਰੀ ਬਾਅਦ ਸੀਸੀਟੀਵੀ ਕੈਮਰਾ ਦੀ ਹਾਰਡ ਡਿਸਕ ਵੀ ਨਾਲ ਲੈ ਗਏ।

ਵੇਖੋ ਵੀਡੀਓ

ਅਕਾਲੀ ਆਗੂ ਜੀ ਐਸ ਬਾਲੀ ਜੋ ਕਿ ਆਪਣੇ ਇੱਕ ਪਰਿਵਾਰਕ ਫੰਕਸ਼ਨ ਲਈ ਬਾਹਰ ਗਏ ਹੋਏ ਸਨ ਅਤੇ ਜਦੋ ਵਾਪਸ ਆਏ ਤਾਂ ਉਸ ਦੇ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ ਤਾਂ ਬਾਲੀ ਨੇ ਪੁਲਿਸ ਨੂੰ ਫ਼ੋਨ ਕਰ ਦਿੱਤਾ ਤੇ ਪੁਲਿਸ ਟੀਮ ਨੇ ਆ ਕੇ ਮੋਰਚਾ ਸੰਭਾਲਿਆ।

ਬਾਲੀ ਨੇ ਦੱਸਿਆ ਕਿ ਅੱਠ ਸੋਨੇ ਦੇ ਕੰਗਨ ਉਸ ਤੋਂ ਇਲਾਵਾ ਹੋਰ ਸੋਨੇ ਦੇ ਗਹਿਣੇ ਕੁੱਲ ਮਿਲਾ ਕੇ 10 ਲੱਖ ਦੇ ਕਰੀਬ ਦੀ ਚੋਰੀ ਹੋਈ ਹੈ ਜਿਸ ਵਿੱਚ ਕੁਝ ਨਕਦੀ ਵੀ ਸੀ।

ਇਹ ਵੀ ਪੜੋ: ਜੰਮੂ-ਕਸ਼ਮੀਰ: ਪਾਕਿ ਫ਼ੌਜ ਵਲੋਂ ਜੰਗਬੰਦੀ ਦੀ ਉਲੰਘਣਾ, ਭਾਰਤੀ ਫ਼ੌਜ ਵਲੋਂ ਜਵਾਬੀ ਕਾਰਵਾਈ

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸੋਨੇ ਅਤੇ ਨਕਦੀ ਦਾ ਸਾਮਾਨ ਚੋਰੀ ਕਰਨ ਤੋਂ ਬਾਅਦ ਚੋਰਾਂ ਨੇ ਘਰ ਵਿਚ ਲੱਗੇ ਸੀਸੀਟੀਵੀ ਕੈਮਰੇ ਨੂੰ ਨੁਕਸਾਨ ਪਹੁੰਚਾਣ ਦੀ ਕੋਸ਼ਿਸ਼ ਕੀਤੀ ਅਤੇ ਸੀਸੀਟੀਵੀ ਦੀ ਹਾਰਡ ਡਿਸਕ ਨੂੰ ਵੀ ਚੋਰ ਨਾਲ ਹੀ ਲੈ ਗਏ। ਚੋਰੀ ਕਰਨ ਤੋਂ ਬਾਅਦ ਚੋਰਾਂ ਨੇ ਰਸੋਈ ਵਿੱਚ ਵੜ ਕੇ ਜੂਸ ਵੀ ਪੀਕੇ ਗਏ ਅਤੇ ਜਾਣ ਲੱਗਿਆਂ ਗੁਰੂ ਸਾਹਿਬ ਦੀ ਗੁੱਲਕ ਵਿਚੋਂ ਵੀ ਪੈਸੇ ਲੈ ਗਏ।

Intro:ਟ੍ਰਾਈਸਿਟੀ ਵਿੱਚ ਪੈਂਦੇ ਪੰਚਕੂਲਾ ਦੇ ਅੰਦਰ ਉਸ ਸਮੇਂ ਹੱਦ ਮੱਚ ਗਈ ਜਦੋਂ ਅਚਾਨਕ ਪੁਲਿਸ ਨੂੰ ਬੁਲਾਉਣਾ ਪਿਆ ਤੇ ਰੌਲਾ ਪਿਆ ਕਿ ਇੱਕ ਰਾਜਨੀਤਿਕ ਆਗੂ ਦੇ ਘਰ ਚੋਰੀ ਹੋ ਗਈ ਅਤੇ ਚੋਰ ਹਾਲੇ ਵੀ ਅੰਦਰ ਮੌਜੂਦ ਨੇ ਜਿਸ ਨੂੰ ਫੜਨ ਲਈ ਇੱਕ ਪਾਸੇ ਤੋਂ ਪੁਲਿਸ ਨੇ ਘੇਰਾ ਪਾਇਆ ਤੇ ਦੂਜੇ ਪਾਸੇ ਤੋਂ ਘਰ ਵਾਲਿਆਂ ਜੀ ਐੱਸ ਬਾਲੀ ਸਮੇਤ ਬੂਹਾ ਘੇਰ ਕੇ ਖੜ੍ਹੇ ਹੋਏ ਸੀ ਪਰ ਪਹਿਲਾਂ ਪੁਲੀਸ ਨੂੰ ਸੁਚੇਤ ਕਰ ਵਧ ਪੁਲੀਸ ਦੀ ਟੀਮ ਮੰਗਵਾਈ ਗਈ ਅਤੇ ਪਿਛਲੇ ਗੇਟ ਤੋਂ ਦਸਤਕ ਦਿੱਤੀ ਗਈ ਅੰਦਰ ਵੜਦੇ ਹੀ ਸਾਮਾਨ ਖਿੱਲਰਿਆ ਹੋਇਆ ਸੀ

ਅਕਾਲੀ ਆਗੂ ਜੀਐਸ ਬਾਲੀ ਜੋ ਕਿ ਆਪਣੇ ਇੱਕ ਪਰਿਵਾਰਕ ਫੰਕਸ਼ਨ ਲਈ ਅੱਠ ਵਜੇ ਘਰ ਤੋਂ ਬਾਹਰ ਗਏ ਅਤੇ ਤਿੰਨ ਤੋਂ ਚਾਰ ਘੰਟੇ ਬਾਅਦ ਵਾਪਸ ਪਰਤੇ ਪਰ ਵਾਪਸ ਆਉਂਦੇ ਹੀ ਦੇਖਿਆ ਕਿ ਘਰ ਦਾ ਤਾਲਾ ਖੋਲ੍ਹ ਕੇ ਵੀ ਅੰਦਰੋਂ ਕੁੰਡਾ ਲੱਗਿਆ ਹੋਇਆ ਹੈ ਜੋ ਕਿ ਪਹਿਲਾਂ ਨਹੀਂ ਸੀ ਹਾਲਾਂਕਿ ਹਿਲ ਡੁਲ ਵੀ ਅੰਦਰ ਮਹਿਸੂਸ ਹੋਈ ਅਤੇ ਜਦ ਪਿਛਲੇ ਦਰਵਾਜ਼ੇ ਤੋਂ ਅੰਦਰ ਵੜਨਾ ਚਾਹਿਆ ਤਾਂ ਵੀ ਬੰਦ ਸੀ ਜਿਸ ਤੋਂ ਬਾਅਦ ਸਮੇਂ ਰਹਿੰਦੇ ਬਾਲੀ ਨੇ ਪੁਲਿਸ ਨੂੰ ਫ਼ੋਨ ਕਰ ਦਿੱਤਾ ਤੇ ਪੁਲਿਸ ਟੀਮ ਨੇ ਆ ਕੇ ਮੋਰਚਾ ਸੰਭਾਲਿਆ Body:ਪੁਲੀਸ ਦੇ ਆਉਂਦਿਆਂ ਹੀ ਪਿਛਲੇ ਦਰਵਾਜ਼ੇ ਤਾਲਾ ਖੋਲ੍ਹ ਕੇ ਅੰਦਰ ਪਰਤਿਆ ਗਿਆ ਤੇ ਦੇਖਿਆ ਕਿ ਬੈੱਡਰੂਮ ਦੇ ਅੰਦਰ ਟੈਚੀ ਕੱਪੜੇ ਖਿਲਰੇ ਹੋਏ ਨੇ ਅਤੇ ਅਲਮਾਰੀਆਂ ਖੁੱਲ੍ਹੀਆਂ ਪਈਆਂ ਹੋਈਆਂ ਨੇ ਦੱਸਿਆ ਗਿਆ ਕਿ ਅੱਠ ਸੋਨੇ ਦੇ ਕੰਗਨ ਸੀਗੇ ਉਸ ਤੋਂ ਇਲਾਵਾ ਹੋਰ ਸੋਨੇ ਦੇ ਗਹਿਣੇ ਬਾਲੀ ਦੇ ਨੂੰਹ ਦੇ ਗਹਿਣੇ ਕੁੱਲ ਮਿਲਾ ਕੇ ਦਸ ਲੱਖ ਦੇ ਕਰੀਬ ਦੀ ਚੋਰੀ ਹੋਈ ਜਿਸ ਵਿੱਚ ਸੱਭੇ ਗਹਿਣੇ ਅਤੇ ਨਕਦੀ ਵੀ ਸੀ

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸੋਨੇ ਅਤੇ ਨਕਦੀ ਦਾ ਸਾਮਾਨ ਚੋਰੀ ਕਰਨ ਤੋਂ ਬਾਅਦ ਚੋਰਾਂ ਨੇ ਲੱਗੇ ਸੀਸੀਟੀਵੀ ਕੈਮਰੇ ਨੂੰ ਨੁਕਸਾਨ ਪਹੁੰਚਾਣ ਦੀ ਕੋਸ਼ਿਸ਼ ਕੀਤੀ ਅਤੇ ਮੌਜੂਦ ਹਾਰਡ ਡਿਸਕ ਨੂੰ ਵੀ ਚੋਰ ਨਾਲ ਹੀ ਲੈ ਗਏ ਚੋਰੀ ਕਰਨ ਤੋਂ ਬਾਅਦ ਚੋਰਾਂ ਨੇ ਉਹੀ ਫਿਲਮੀ ਅੰਦਾਜ਼ ਦੇ ਵਿੱਚ ਕਿਚਨ ਵਿੱਚ ਵੜ ਕੇ ਦੋ ਪੈਕਟ ਜੂਸ ਦੇ ਪਿੱਤੇ ਅਤੇ ਜਾਣ ਲੱਗਿਆਂ ਗੁਰੂ ਸਾਹਿਬ ਦੀ ਗੁੱਲਕ ਵਿਚੋਂ ਵੀ ਪੈਸੇ ਲੈ ਗਏ ਅਤੇ ਫਿਲਮੀ ਅੰਦਾਜ਼ ਵਾਂਗ ਹੀ ਮੈਂ ਡੋਰ ਤੋਂ ਬਾਹਰ ਨਿਕਲ ਗਏ ਤੇ ਸਭ ਕੁਝ ਦੋ ਘੰਟੇ ਦੇ ਅੰਦਰ ਹੋ ਗਿਆ

ਸਵਾਲੀਆ ਨਿਸ਼ਾਨ ਪੰਚਕੂਲਾ ਪੁਲੀਸ ਪੁਰ ਜ਼ਰੂਰ ਉੱਡਦੇ ਨੇ ਕਿਉਂਕਿ ਬਾਲੀ ਦੇ ਘਰ ਪੰਚਕੂਲਾ ਦੇ ਸੈਕਟਰ ਸੱਤ ਵਿੱਚ ਹੈ ਜੋ ਕਿ ਪੋਰਟ ਸ਼ੇਰੀਆਂ ਮੰਨਿਆ ਜਾਂਦਾ ਹੈ ਤੇ ਬਾਲੀ ਖੁਦ ਰਾਜਨੀਤਿਕ ਆਗੂ ਨੇ ਅਤੇ ਬਾਲੀ ਦੀ ਕੋਠੀ ਵੀ ਸੈਕਟਰ ਸੱਤ ਤੋਂ ਅੱਠ ਸੈਕਟਰ ਵੱਲ ਜਾਂਦੇ ਰੋਡ ਤੇ ਕੋਨੇ ਤੇ ਬਣੀ ਹੋਈ ਹੈ ਜਿੱਥੇ ਕਿ ਪੁਲਸ ਮੁਸ਼ਤੈਦ ਰਹਿੰਦੀ ਹੈ ਅਤੇ 8 ਤੋਂ 11 ਦੇ ਵਿੱਚ ਚੋਰੀ ਹੋਣਾ ਆਪਣੇ ਆਪ ਵਿੱਚ ਪੁਲੀਸ ਦੀ ਮੁਸਤੈਦੀ ਦਾ ਜਵਾਬ ਦਿੰਦਾ ਹੈ ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਚੋਰੀ ਦਾ ਨਹੀਂ ਹੈ

ਗੱਲਬਾਤ ਕਰਦਿਆਂ ਬਾਲੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਇੱਕ ਤੋਂ ਦੋ ਦਿਨ ਪਹਿਲਾਂ ਡਿਸ਼ ਲਗਾਉਣ ਲਈ ਦੋ ਤੋਂ ਤਿੰਨ ਜਣੇ ਘਰੇ ਆਈ ਸੀ ਬਾਲੀ ਨੇ ਕਿਹਾ ਕਿ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਹਾਲਾਂਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.