ਚੰਡੀਗੜ੍ਹ: ਸੀਬੀਆਈ ਦੀ ਕਲੋਜ਼ਰ 'ਤੇ ਚੱਲ ਰਹੀ ਸਿਆਸਤ ਨੇ ਇੱਕ ਹੋਰ ਸਿਆਸਤੀ ਮੋੜ ਲੈ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੇਅਦਬੀ ਮਾਮਲੇ 'ਤੇ ਆਪਣੇ ਦਿੱਤੇ ਬਿਆਨ 'ਤੇ ਬੋਲਦਿਆਂ ਕਿਹਾ ਕਿ ਸੀਬੀਆਈ ਦੀ ਕਲੋਜ਼ਰ ਰਿਪੋਰਟ ਬਾਰੇ ਉਨ੍ਹਾਂ ਦੇ ਬਿਆਨ ਨੂੰ ਬਿਲਕੁਲ ਹੀ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਨੇ ਬੇਅਦਬੀ ਮਾਮਲੇ ਵਿੱਚ ਕਦੇ ਵੀ ਕਿਸੇ ਨੂੰ ਕਲੀਨ ਚਿਟ ਨਹੀਂ ਦਿੱਤੀ ਤੇ ਨਾ ਹੀ ਡੇਰਾ ਪ੍ਰੇਮੀਆਂ ਦੀ ਗ੍ਰਿਫਤਾਰੀ ਨੂੰ ਗ਼ਲਤ ਕਰਾਰ ਦਿੱਤਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਸੀ ਕਿ ਅਕਾਲੀ ਦਲ ਇਸ ਕਲੋਜ਼ਰ ਰਿਪੋਰਟ ਦਾ ਸਖ਼ਤ ਵਿਰੋਧ ਕਰਦਾ ਹੈ ਤੇ ਚਾਹੁੰਦਾ ਹੈ ਕਿ ਇਸ ਕੇਸ ਨੂੰ ਕਿਸੇ ਸਿੱਟੇ 'ਤੇ ਪਹੁੰਚਾਇਆ ਜਾਵੇ।
-
A section of media has misquoted my observations on the #CBI closure report in the #sacrilege case. I never issued a clean chit to anyone or described the arrests of Dera men as wrong. I strongly oppose this closure report & want the case to be taken to its logical conclusion.
— Sukhbir Singh Badal (@officeofssbadal) July 31, 2019 " class="align-text-top noRightClick twitterSection" data="
">A section of media has misquoted my observations on the #CBI closure report in the #sacrilege case. I never issued a clean chit to anyone or described the arrests of Dera men as wrong. I strongly oppose this closure report & want the case to be taken to its logical conclusion.
— Sukhbir Singh Badal (@officeofssbadal) July 31, 2019A section of media has misquoted my observations on the #CBI closure report in the #sacrilege case. I never issued a clean chit to anyone or described the arrests of Dera men as wrong. I strongly oppose this closure report & want the case to be taken to its logical conclusion.
— Sukhbir Singh Badal (@officeofssbadal) July 31, 2019
ਸੁਖਬੀਰ ਨੇ ਕਿਹਾ ਕਿ ਕਲੋਜ਼ਰ ਰਿਪੋਰਟ ਦੀ ਜਾਂਚ ਨੂੰ ਬੰਦ ਕੀਤੇ ਜਾਣ ਵਿਰੁੱਧ ਉਹ ਪੂਰੀ ਦ੍ਰਿੜਤਾ ਨਾਲ ਆਪਣਾ ਅਤੇ ਆਪਣੀ ਪਾਰਟੀ ਦਾ ਸਟੈਂਡ ਦੁਹਰਾਉਂਦੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਕਲੋਜ਼ਰ ਰਿਪੋਰਟ ਨੂੰ ਵਾਪਸ ਲਏ ਜਾਣ ਦੇ ਹੱਕ ਵਿਚ ਹਾਂ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸੀਬੀਆਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਘਿਨੌਣੇ ਕੇਸ ਦੀ ਜਾਂਚ ਨੂੰ ਅੰਤਿਮ ਸਿੱਟੇ 'ਤੇ ਪਹੁੰਚਾਉਣ ਦਾ ਨਿਰਦੇਸ਼ ਦੇਵੇ।
-
We stand against the closure of investigations and we have urged the Union govt to direct the CBI to take the probe to its logical conclusion. We want the culprits, their sponsors & masterminds to be exposed and punished.
— Sukhbir Singh Badal (@officeofssbadal) July 31, 2019 " class="align-text-top noRightClick twitterSection" data="
">We stand against the closure of investigations and we have urged the Union govt to direct the CBI to take the probe to its logical conclusion. We want the culprits, their sponsors & masterminds to be exposed and punished.
— Sukhbir Singh Badal (@officeofssbadal) July 31, 2019We stand against the closure of investigations and we have urged the Union govt to direct the CBI to take the probe to its logical conclusion. We want the culprits, their sponsors & masterminds to be exposed and punished.
— Sukhbir Singh Badal (@officeofssbadal) July 31, 2019
ਅਕਾਲੀ ਦਲ ਬੇਅਦਬੀ ਮਾਮਲੇ ਦੇ ਅਸਲੀ ਦੋਸ਼ੀਆਂ ਨੂੰ ਲੋਕਾਂ ਸਾਹਮਣੇ ਨੰਗਾ ਕਰਨਾ ਚਾਹੁੰਦਾ ਹੈ। ਦੋਸ਼ੀਆਂ ਨੂੰ ਕਾਨੂੰਨ ਰਾਹੀਂ ਸਖ਼ਤ ਸਜ਼ਾ ਦਿਵਾ ਕੇ ਮਿਸਾਲੀ ਦੇਣਾ ਚਾਹੁੰਦਾ ਹੈ। ਤਾਂ ਜੋ ਭਵਿੱਖ ਵਿੱਚ ਕੋਈ ਅਜਿਹੀ ਨਾਪਾਕ ਹਰਕਤ ਕਰਨ ਦੀ ਜੁਅਰਤ ਨਾ ਕਰ ਸਕੇ। ਉਥੇ ਹੀ ਮੌਜੂਦਾ ਕਾਂਗਰਸ ਸਰਕਾਰ 'ਤੇ ਤੰਜ ਕੱਸਦਿਆਂ ਬਾਦਲ ਨੇ ਕੀਹਾ ਕਿ ਗੁਰੂ ਦੀ ਬੇਅਦਬੀ ਨੂੰ ਵੇਖ ਕੇ ਸਾਰੇ ਸਿੱਖਾਂ ਨੂੰ ਬਹੁਤ ਦੁੱਖ ਹੁੰਦਾ ਹੈ ਕਿ ਸੂਬੇ ਅੰਦਰ ਬੇਅਦਬੀ ਦੀਆਂ ਘਿਣਾਉਣੀਆਂ ਘਟਨਾਵਾਂ ਲਗਾਤਾਰ ਜਾਰੀ ਹਨ ਤੇ ਕੈਪਟਨ ਸਰਕਾਰ ਨੇ ਇਸ ਮਾਮਲੇ ਦੀ ਜੜ੍ਹ ਤੱਕ ਜਾਣ ਲਈ ਕੋਈ ਗੰਭੀਰਤਾ ਜਾਂ ਕਾਹਲ ਨਹੀਂ ਵਿਖਾਈ ਹੈ।
-
It is unfortunate that instead of focusing on punishing the real culprits of sacrilege, the Congress govt is trying to politicize the issue. Nothing will come out of such divisive politics. The govt should do its duty towards Sikhs by going after the guilty, whoever they may be.
— Sukhbir Singh Badal (@officeofssbadal) July 31, 2019 " class="align-text-top noRightClick twitterSection" data="
">It is unfortunate that instead of focusing on punishing the real culprits of sacrilege, the Congress govt is trying to politicize the issue. Nothing will come out of such divisive politics. The govt should do its duty towards Sikhs by going after the guilty, whoever they may be.
— Sukhbir Singh Badal (@officeofssbadal) July 31, 2019It is unfortunate that instead of focusing on punishing the real culprits of sacrilege, the Congress govt is trying to politicize the issue. Nothing will come out of such divisive politics. The govt should do its duty towards Sikhs by going after the guilty, whoever they may be.
— Sukhbir Singh Badal (@officeofssbadal) July 31, 2019
ਬੇਅਦਬੀ ਮਾਮਲੇ 'ਚ ਜ਼ਿੰਮੇਵਾਰ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਬਜਾਇ ਕਾਂਗਰਸ ਸਰਕਾਰ ਸਿਰਫ ਸੰਵੇਦਨਸ਼ੀਲ ਮੁੱਦੇ 'ਤੇ ਸਿਆਸਤ ਕਰ ਰਹੀ ਹੈ। ਅਜਿਹੀ ਸਿਆਸਤ ਕਰਨ ਨਾਲ ਕੁੱਝ ਨਹੀਂ ਹੋਵੇਗਾ। ਸਿਆਸਤ ਕਰਨ ਦੀ ਬਜਾਇ ਦੋਸ਼ੀਆਂ ਨੂੰ ਜਲਦ ਫੜ ਕੇ ਗੁਰੂ ਦੀ ਬੇਅਦਬੀ ਦਾ ਸਿੱਖਾਂ ਨੂੰ ਇਨਸਾਫ ਦਿਵਾਇਆ ਜਾਵੇ।