ETV Bharat / state

ਅਕਾਲੀ ਦਲ ਨੇ ਕਲੋਜ਼ਰ ਰਿਪੋਰਟ ਦੀ ਕੀਤੀ ਭੰਡੀ - closer report

ਅਕਾਲੀ ਦਲ ਦੀ ਕੌਰ ਮੀਟਿੰਗ ਵਿੱਚ ਬੇਅਦਬੀ ਕਾਂਡ ਅਤੇ ਰੀਪੇਰੀਅਨ ਲਾਅ ਉੱਤੇ ਕੀਤੀ ਗਈ ਚਰਚਾ।

'ਪੰਜਾਬ ਦੇ ਪਾਣੀਆਂ 'ਤੇ ਰੀਪੇਰੀਅਨ ਲਾਅ ਹੋਵੇ ਲਾਗੂ'
author img

By

Published : Jul 16, 2019, 10:01 PM IST

ਚੰਡੀਗੜ੍ਹ : ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿੱਚ ਐੱਸਵਾਈਐੱਲ ਦੇ ਮੁੱਦੇ ਉੱਤੇ ਵੀ ਚਰਚਾ ਕੀਤੀ ਗਈ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬੇਅਦਬੀ ਕਾਂਡ ਬਾਰੇ ਬੋਲਦਿਆਂ ਕਿਹਾ ਕਿ ਸੀਬੀਆਈ ਨੇ ਜੋ ਕਲੋਜ਼ਰ ਰਿਪੋਰਟ ਨੂੰ ਖ਼ਾਰਜ ਕਰ ਦਿੱਤੀ ਸੀ। ਉਨ੍ਹਾਂ ਕਿਹਾ ਇਸ ਸਬੰਧੀ ਆਪਣੇ ਵਕੀਲਾਂ ਰਾਹੀਂ ਕਲੋਜ਼ਰ ਰਿਪੋਰਟ ਵਿਰੁੱਧ ਅਰਜੀ ਦਾਇਰ ਕਰਨਗੇ ਤਾਂ ਕਿ ਮੁੜ ਤੋਂ ਬੇਅਦਬੀ ਕਾਂਡ ਦੀ ਜਾਂਚ ਕੀਤੀ ਜਾਵੇ ਅਤੇ ਮੁੱਖ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ।

ਵੇਖੋ ਵੀਡਿਉ।

ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕਰਨਗੇ।

ਮੀਟਿੰਗ ਵਿੱਚ ਫ਼ੈਸਲਾ ਲਿਆ ਗਿਆ ਕਿ ਪਾਣੀ ਦੀ ਇੱਕ ਵੀ ਬੂੰਦ ਪੰਜਾਬ ਵਿੱਚੋਂ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਕੋਲ ਪਾਣੀ ਬਿਲਕੁਲ ਵੀ ਨਹੀਂ ਹੈ।ਬਾਦਲ ਨੇ ਮੰਗ ਕੀਤੀ ਕਿ ਪੰਜਾਬ ਦੇ ਪਾਣੀਆਂ ਉੱਤੇ ਰੀਪੇਰੀਅਨ ਲਾਅ ਲਾਗੂ ਹੋਵੇ।

ਇਹ ਵੀ ਪੜ੍ਹੋ : ਸਾਲ ਦਾ ਦੂਜਾ ਚੰਦਰ ਗ੍ਰਹਿਣ ਅੱਜ, ਜਾਣੋ ਗ੍ਰਹਿਣ ਨਾਲ ਜੁੜੀਆਂ ਗੱਲਾਂ

ਜਾਣਕਾਰੀ ਮੁਤਾਬਕ ਰੀਪੇਰੀਅਨ ਲਾਅ ਮੁਤਾਬਕ ਕਿਸੇ ਵੀ ਸੂਬੇ ਵਿੱਚੋਂ ਜੋ ਵੀ ਨਦੀ ਜਾਂ ਨਹਿਰ ਲੰਘਦੀ ਹੈ ਉਸ ਦੇ ਪਾਣੀ ਦਾ ਮੁੱਲ ਉਸ ਨੂੰ ਮਿਲਣਾ ਚਾਹੀਦਾ ਹੈ। ਇਸ ਮੁਤਾਬਕ ਪੰਜਾਬ ਦੇ ਪਾਣੀਆਂ ਦਾ ਮੁੱਲ ਅਦਾ ਕੀਤਾ ਜਾਵੇ।

Intro:Body:

as

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.