ETV Bharat / state

Manisha Gulati resumed the post: ਮਨੀਸ਼ਾ ਗੁਲਾਟੀ ਦਾ ਝਲਕਿਆ ਦਰਦ, ਕਿਹਾ- "ਸਰਕਾਰ ਨੇ ਜੋ ਮੇਰੇ ਨਾਲ ਕੀਤਾ ਮੈਨੂੰ ਦੁੱਖ ਹੈ"

author img

By

Published : Feb 16, 2023, 12:32 PM IST

Updated : Feb 16, 2023, 1:46 PM IST

ਚੰਡੀਗੜ੍ਹ ਵਿਖੇ ਮਨੀਸ਼ਾ ਗੁਲਾਟੀ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਮਨੀਸ਼ਾ ਗੁਲਾਟੀ ਦਾ ਦਰਦ ਝਲਕਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜੋ ਮੇਰੇ ਨਾਲ ਕੀਤਾ ਮੈਨੂੰ ਉਸ ਦੀ ਦੁੱਖ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੈਂ 5 ਸਾਲ ਪੂਰੀ ਤਨਦੇਹੀ ਤੇ ਮਿਹਨਤ ਨਾਲ ਲੋਕਾਂ ਦੀ ਸੇਵਾ ਕੀਤੀ ਹੈ।

Chairperson of Women's Commission live from Chandigarh
ਮਨੀਸ਼ਾ ਗੁਲਾਟੀ ਝਲਕਿਆ ਦਰਦ, ਕਿਹਾ- "ਸਰਕਾਰ ਨੇ ਜੋ ਮੇਰੇ ਨਾਲ ਕੀਤਾ ਮੈਨੂੰ ਦੁੱਖ ਹੈ"
ਮਨੀਸ਼ਾ ਗੁਲਾਟੀ ਦਾ ਝਲਕਿਆ ਦਰਦ

ਚੰਡੀਗੜ੍ਹ : ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੱਲੋਂ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੈਂ 5 ਸਾਲ ਪੂਰੀ ਤਨਦੇਹੀ ਤੇ ਮਿਹਨਤ ਨਾਲ ਲੋਕਾਂ ਦੀ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂ 5 ਸਾਲ ਲੋਕਾਂ ਦੇ ਹੰਝੂ ਹੀ ਇਕੱਠੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਮਿਲਣ ਦੀ ਇੰਤਜ਼ਾਰ ਕਰ ਰਹੀ ਹਾਂ, ਹਾਲਾਂਕਿ ਕਈ ਵਾਰ ਉਨ੍ਹਾਂ ਨੂੰ ਮਿਲਣ ਲਈ ਸਮਾਂ ਮੰਗਿਆ ਹੈ।

ਇਸ ਦੌਰਾਨ ਕੈਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਬਿਆਨ ਉਤੇ ਚੁੱਪੀ ਧਾਰੀ ਤੇ ਕਿਹਾ ਕਿ ਮੈਂ ਮੰਤਰੀ ਸਾਹਿਬ ਦੇ ਇਸ ਬਿਆਨ ਉਤੇ ਕੁਝ ਨਹੀਂ ਬੋਲਾਂਗੀ। ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਸੀ ਕਿ ਅਸੀਂ ਪੇਪਰ ਵਰਕ ਰਾਹੀਂ ਮਨੀਸ਼ਾ ਗੁਲਾਟੀ ਨੂੰ ਅਹੁਦੇ ਤੋਂ ਹਟਾਵਾਂਗੇ। ਇਸ ਉਤੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੱਲੋਂ ਹਾਈਕੋਰਟ ਦਾ ਰੁੱਖ ਕੀਤਾ ਗਿਆ ਸੀ, ਇਸ ਉਤੇ ਸਰਕਾਰ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਸੀ ਤੇ ਇਸ ਮਗਰੋਂ ਅੱਜ ਮਨੀਸ਼ਾ ਗੁਲਾਟੀ ਨੇ ਮਹਿਲਾ ਚੇਅਰਪਰਸਨ ਵਜੋਂ ਅਹੁਦਾ ਸੰਭਾਲ ਲਿਆ ਹੈ।

ਇਹ ਵੀ ਪੜ੍ਹੋ : Girl Kidnapped in Tarn Taran: ਪਹਿਲਾਂ ਘਰ ਵੜ ਕੇ ਪਰਿਵਾਰ ਦੀ ਕੀਤੀ ਕੁੱਟਮਾਰ, ਫਿਰ ਪਿਸਤੌਲ ਦੇ ਜ਼ੋਰ 'ਤੇ ਲੜਕੀ ਨੂੰ ਕੀਤਾ ਅਗਵਾਹ

ਇਸ ਦੌਰਾਨ ਉਨ੍ਹਾਂ ਕਿਹਾ ਕਿ ਅਸਤੀਫਾ ਮੇਰੇ ਲਈ ਕੋਈ ਵੱਡੀ ਗੱਲ ਨਹੀਂ ਕਿ ਮੈਂ ਇਸ ਕੁਰਸੀ 'ਤੇ ਰਹਾਂ ਜਾਂ ਨਾ ਰਹਾਂ ਪਰ ਮੈਂ ਅਜਿਹੇ ਲੋਕਾਂ ਲਈ ਕੰਮ ਕਰਦਾ ਰਹਾਂਗਾ, ਭਾਵੇਂ ਕੋਈ ਟ੍ਰੈਫਿਕ ਜਾਮ ਹੋਵੇ, ਅਸੀਂ ਸੇਵਾ ਕਰਨ ਲਈ ਸਮਾਂ ਜ਼ਰੂਰ ਦੇਵਾਂਗੇ। ਮੰਤਰੀ ਹੋਵੇ ਜਾਂ ਮੁੱਖ ਮੰਤਰੀ, ਮੈਂ ਸਾਰਿਆਂ ਦਾ ਸਤਿਕਾਰ ਕਰਦਾ ਹਾਂ ਅਤੇ ਆਪਣੇ ਦਾਇਰੇ ਵਿੱਚ ਗੱਲ ਕਰਦਾ ਹਾਂ।ਇਸ ਤੋਂ ਪਹਿਲਾਂ ਕੋਈ ਨਾ ਕੋਈ ਸਿਆਸਤ ਜ਼ਰੂਰ ਹੋਈ ਹੈ, ਜਿਸ ਦਾ ਸ਼ਿਕਾਰ ਮੈਨੂੰ ਵੀ ਹੋਣਾ ਪਿਆ ਹੈ। ਮਨੀਸ਼ਾ ਗੁਲਾਟੀ ਨੇ ਇਹ ਵੀ ਕਿਹਾ ਕਿ ਭਾਵੇਂ ਮੈਂ ਕੋਈ ਅਹੁਦਾ ਨਹੀਂ ਸੰਭਾਲ ਰਹੀ ਸੀ ਪਰ ਮੈਨੂੰ ਇਸ ਤਰ੍ਹਾਂ ਦੇ ਲੋਕਾਂ ਦੇ ਐਸਐਮਐਸ, ਫ਼ੋਨ ਕਾਲ ਅਤੇ ਵਟਸਐਪ ਮੈਸੇਜ ਆਏ ਹਨ ਅਤੇ ਮੈਨੂੰ 40,000 ਦੇ ਕਰੀਬ ਮੈਸੇਜ ਆਏ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਮਨੀਸ਼ਾ ਗੁਲਾਟੀ ਉਦੋਂ ਹੀ ਆਵੇਗੀ ਜੋ ਘੱਟ ਹੋਵੇ। ਹੱਲ ਕੀਤਾ।

Last Updated : Feb 16, 2023, 1:46 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.