ETV Bharat / state

Petrol and diesel ਜਾਣੋ, ਪੈਟਰੋਲ ਅਤੇ ਡੀਜ਼ਲ ਦੇ ਭਾਅ

author img

By

Published : Dec 23, 2022, 10:08 AM IST

Petrol and diesel ਅੱਜ ਸੂਬੇ ਦੇ ਅੰਮ੍ਰਿਤਸਰ, ਬਠਿੰਡਾ, ਬਰਨਾਲਾ, ਜਲੰਧਰ ਅਤੇ ਲੁਧਿਆਣਾ ਵਰਗੇ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਵੇਖਣ ਨੂੰ ਮਿਲਿਆ। ਤੁਸੀਂ ਵੀ (Petrol and diesel Rates In Punjab) ਜਾਣੋ ਤੇਲ ਦੀਆਂ ਕੀਮਤਾਂ

Petrol and diesel Rates In Punjab
Petrol and diesel Rates In Punjab
Petrol and diesel Rates In Punjab
Petrol and diesel ਜਾਣੋ, ਪੈਟਰੋਲ ਅਤੇ ਡੀਜ਼ਲ ਦੇ ਭਾਅ

ਚੰਡੀਗੜ੍ਹ:
ਦੇਸ਼ ਭਰ 'ਚ ਸਰਕਾਰੀ ਤੇਲ ਕੰਪਨੀਆਂ ਵਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ (Petrol and diesel rates) ਜਾਰੀ ਕੀਤੀਆਂ ਗਈਆਂ ਹਨ। ਕੀਮਤਾਂ ਵਿੱਚ ਹਲਕਾ ਇਜ਼ਾਫਾ ਵੇਖਣ ਨੂੰ ਮਿਲਿਆ ਹੈ ਜਿਸ ਨਾਲ ਮਹਿੰਗਾਈ ਦਾ ਬੋਝ ਉਸੇ ਤਰ੍ਹਾਂ ਹੀ ਬਰਕਰਾਰ ਹੈ। ਕਈ ਥਾਂ ਕੀਮਤਾਂ ਸਥਿਰ ਹੀ ਨੋਟ ਕੀਤੀਆਂ ਗਈਆਂ।

ਜਲੰਧਰ 'ਚ : ਜਲਧੰਰ ਸ਼ਹਿਰ ਵਿੱਚ ਪੈਟਰੋਲ ਦੀ ਕੀਮਤ 96 ਰੁਪਏ 18 ਪੈਸੇ ਹੈ, ਜਦਕਿ (Petrol and diesel in Jalandhar) ਡੀਜ਼ਲ ਦੀ ਕੀਮਤ 86 ਰੁਪਏ 55 ਪੈਸੇ ਹੈ।

ਲੁਧਿਆਣਾ 'ਚ : ਲੁਧਿਆਣਾ ਸ਼ਹਿਰ ਵਿੱਚ ਪੈਟਰੋਲ ਦੀ ਕੀਮਤ 96 ਰੁਪਏ 84 ਪੈਸੇ ਹੈ, ਜਦਕਿ (Petrol and diesel in Ludhiana) ਡੀਜ਼ਲ ਦੀ ਕੀਮਤ 87 ਰੁਪਏ 14 ਪੈਸੇ ਹੈ।

ਬਰਨਾਲਾ 'ਚ : ਬਰਨਾਲਾ ਸ਼ਹਿਰ ਵਿੱਚ ਪੈਟਰੋਲ ਦੀ ਕੀਮਤ 96 ਰੁਪਏ 35 ਪੈਸੇ ਹੈ, ਜਦਕਿ (Petrol and diesel in Barnala) ਡੀਜ਼ਲ ਦੀ ਕੀਮਤ 86 ਰੁਪਏ 69 ਪੈਸੇ ਹੈ।

ਬਠਿੰਡਾ 'ਚ : ਬਠਿੰਡਾ ਸ਼ਹਿਰ ਵਿੱਚ ਪੈਟਰੋਲ ਦੀ ਕੀਮਤ 95 ਰੁਪਏ 88 ਪੈਸੇ ਹੈ, ਜਦਕਿ (Petrol and diesel in Bathinda) ਡੀਜ਼ਲ ਦੀ ਕੀਮਤ 86 ਰੁਪਏ 24 ਪੈਸੇ ਹੈ।

ਅੰਮ੍ਰਿਤਸਰ 'ਚ : ਅੰਮ੍ਰਿਤਸਰ ਸ਼ਹਿਰ ਵਿੱਚ ਪੈਟਰੋਲ ਦੀ ਕੀਮਤ 96 ਰੁਪਏ 91 ਪੈਸੇ ਹੈ, ਜਦਕਿ (Petrol and diesel in Amritsar) ਡੀਜ਼ਲ ਦੀ ਕੀਮਤ 87 ਰੁਪਏ 23 ਪੈਸੇ ਹੈ।

ਇਹ ਵੀ ਪੜ੍ਹੋ: Weather Report ਠੰਡ ਦਾ ਕਹਿਰ ਜਾਰੀ, ਜਾਣੋ ਆਪਣੇ ਜ਼ਿਲ੍ਹੇ ਦੇ ਮੌਸਮ ਦਾ ਹਾਲ

ETV Bharat Logo

Copyright © 2024 Ushodaya Enterprises Pvt. Ltd., All Rights Reserved.