ETV Bharat / state

ਐਲਆਈਸੀ ਦੇ ਹੱਕ ਵਿੱਚ ਡਟੇ ਕਾਮੇ, ਕੀਤਾ ਧਰਨਾ ਪ੍ਰਦਰਸ਼ਨ

author img

By

Published : Feb 5, 2020, 3:55 AM IST

ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਐੱਲਆਈਸੀ ਵਿੱਚੋਂ ਕੇਂਦਰ ਸਰਕਾਰ ਨੇ ਆਪਣਾ ਹਿੱਸਾ ਵੇਚਣ ਦਾ ਐਲਾਨ ਕਰ ਦਿੱਤਾ ਹੈ ਜਿਸ ਤੋਂ ਬਾਅਦ ਐਲਆਈਸੀ ਕਾਮਿਆਂ ਨੇ ਧਰਨਾ ਪ੍ਰਦਰਸ਼ਨ ਕਰ ਕੇ ਰੋਸ ਜ਼ਾਹਰ ਕੀਤਾ।

ਐਲਆਈਸੀ
ਐਲਆਈਸੀ

ਚੰਡੀਗੜ੍ਹ: ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਐੱਲਆਈਸੀ ਨੂੰ ਸਰਕਾਰ ਵੇਚਣ ਜਾ ਰਹੀ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸੰਸਦ ਵਿੱਚ ਪੇਸ਼ ਕੀਤੇ ਗਏ ਬਜਟ ਦੇ ਦੌਰਾਨ ਭਾਰਤੀ ਜੀਵਨ ਬੀਮਾ ਨਿਗਮ (ਐੱਲਆਈਸੀ) ਵਿੱਚ ਸਰਕਾਰ ਦੀ ਹਿੱਸੇਦਾਰੀ ਨੂੰ ਵੇਚਨ ਦੇ ਵਿਰੋਧ ਵਜੋਂ ਅੱਜ ਦੇਸ਼ ਭਰ ਦੇ ਐੱਲ ਆਈਸੀ ਦਫ਼ਤਰਾਂ ਦੇ ਵਿੱਚ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ

ਇਸ ਦੇ ਚਲਦਿਆਂ ਸੈਕਟਰ ਸਤਾਰਾਂ ਵਿਖੇ ਐੱਲਆਈਸੀ ਦਫ਼ਤਰ ਦੇ ਬਾਹਰ ਦੇ ਬਾਹਰ ਐੱਲਆਈਸੀ ਕਰਮੀਆਂ ਵੱਲੋਂ ਇੱਕ ਘੰਟਾ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਐੱਲਆਈਸੀ ਵਰਕਰਾਂ ਦੇ ਵੱਲੋਂ ਜਿੱਥੇ ਜਮ ਕੇ ਪ੍ਰਦਰਸ਼ਨ ਕੀਤਾ ਗਿਆ ਉੱਥੇ ਹੀ ਸਰਕਾਰ ਵਿਰੋਧੀ ਨਾਅਰੇ ਵੀ ਲਗਾਏ ਗਏ

ਐਲਆਈਸੀ ਦੇ ਹੱਕ ਵਿੱਚ ਡਟੇ ਕਾਮੇ, ਕੀਤਾ ਧਰਨਾ ਪ੍ਰਦਰਸ਼ਨ

ਇਸ ਬਾਰੇ ਗੱਲ ਕਰਦੇ ਹੋਏ ਕਿਰਨਦੀਪ ਸਿੰਘ ਨੇ ਦੱਸਿਆ ਕਿ ਸਰਕਾਰ ਦੇ ਵੱਲੋਂ ਐਲਆਈਸੀ ਨੂੰ ਵੇਚਣ ਦੇ ਵਿਰੋਧ ਵਜੋਂ ਅੱਜ ਐੱਲਆਈਸੀ ਦੇ ਸਾਰੇ ਛੋਟੇ-ਵੱਡੇ ਕਰਮਚਾਰੀਆਂ, ਜਿੰਨ੍ਹਾਂ ਵਿਚ ਅਫ਼ਸਰ ਰੈਂਕ ਦੇ ਕਰਮਚਾਰੀ ਵੀ ਸ਼ਾਮਲ ਹਨ, ਉਨ੍ਹਾਂ ਵੱਲੋਂ ਦੇਸ਼ ਵਿਆਪੀ ਹੜਤਾਲ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਭਾਰਤੀ ਜੀਵਨ ਬੀਮਾ ਨਿਗਮ ਦੇਸ਼ ਦੇ ਵਿਕਾਸ ਦੇ ਵਿੱਚ ਹਮੇਸ਼ਾ ਅੱਗੇ ਰਿਹਾ ਹੈ। ਜੇ ਸੜਕਾਂ ਦੀ ਗੱਲ ਕੀਤੀ ਜਾਏ ਤਾਂ ਸੜਕਾਂ ਦੇ ਬਣਨ ਵਿੱਚ ਆਉਣ ਵਾਲੇ ਖ਼ਰਚੇ ਵਿੱਚ ਜੇ ਇੱਕ ਰੁਪਿਆ ਲੱਗਦਾ ਹੈ ਤਾਂ ਉਸ ਵਿੱਚ ਪੱਚੀ ਪੈਸੇ ਐੱਲਆਈਸੀ ਵੱਲੋਂ ਮਿਲੇ ਰੈਵੇਨਿਊ ਦੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਐੱਲਆਈਸੀ ਤੋਂ ਮਿਲੇ ਪੈਸਿਆਂ ਨਾਲ ਹੀ ਸਰਕਾਰ ਨਿਵੇਸ਼ ਕਰਦੀ ਹੈ ਪਰ ਹੁਣ ਸਰਕਾਰ ਪੂੰਜੀਪਤੀਆਂ ਨਾਲ ਰਲ ਕੇ ਦੇਸ਼ ਨੂੰ ਵੇਚਣ 'ਤੇ ਲੱਗੀ ਹੋਈ ਹੈ, ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ ਅਗਰ ਸਰਕਾਰ ਆਪਣਾ ਫ਼ੈਸਲਾ ਵਾਪਸ ਨਹੀਂ ਲੈਂਦੀ ਤਾਂ ਇਸ ਤੋਂ ਵੱਡਾ ਵਿਰੋਧ ਪ੍ਰਦਰਸ਼ਨ ਐਲਆਈਸੀ ਵੱਲੋਂ ਕੀਤਾ ਜਾਵੇਗਾ

ਦੱਸਣਯੋਗ ਹੈ ਕਿ ਸਰਕਾਰ ਜਿੰਨੇ ਵੀ ਸਰਕਾਰੀ ਸੁਵਿਧਾਵਾਂ ਹੁਣ ਤੱਕ ਨਾਗਰਿਕਾਂ ਨੂੰ ਦੇ ਰਹੀ ਹੈ ਜਿਵੇਂ ਕਿ ਰੇਲ, ਹਵਾਈ ਜਹਾਜ਼ ਐੱਲਆਈਸੀ ਬੀਮਾ ਪਾਲਿਸੀ ਇਨ੍ਹਾਂ ਸਭ ਨੂੰ ਘਾਟੇ ਵਿੱਚ ਹੋਣ ਕਰਕੇ ਹੁਣ ਸਰਕਾਰ ਇਨ੍ਹਾਂ ਨੂੰ ਵੇਚਣ ਦੀ ਤਿਆਰੀ ਕਰ ਰਹੀ ਹੈ ਜਿਸ ਦਾ ਵਿਰੋਧ ਦੇਸ਼ ਪੱਧਰ ਤੇ ਕੀਤਾ ਜਾ ਰਿਹਾ ਹੈ ਅਜਿਹੇ ਵਿੱਚ ਸਰਕਾਰੀ ਕਾਮਿਆਂ ਦੇ ਵਿੱਚ ਆਪਣੀ ਨੌਕਰੀ ਜਾਣ ਦਾ ਡਰ ਸਾਫ਼ ਦੇਖਿਆ ਜਾ ਸਕਦਾ ਹੈ

Intro:ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਐੱਲਆਈਸੀ ਨੂੰ ਸਰਕਾਰ ਵੇਚਣ ਜਾ ਰਹੀ ਹੈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸੰਸਦ ਵਿੱਚ ਪੇਸ਼ ਕੀਤੇ ਗਏ ਬਜਟ ਦੇ ਦੌਰਾਨ ਭਾਰਤੀ ਜੀਵਨ ਬੀਮਾ ਨਿਗਮ ਐੱਲਆਈਸੀ ਵਿੱਚ ਸਰਕਾਰ ਦੀ ਹਿੱਸੇਦਾਰੀ ਨੂੰ ਵੇਚਨ ਦੇ ਵਿਰੋਧ ਵਜੋਂ ਅੱਜ ਦੇਸ਼ ਭਰ ਦੇ ਐੱਲ ਆਈ ਸੀ ਦਫ਼ਤਰਾਂ ਦੇ ਵਿੱਚ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ ਇਸ ਦੇ ਚਲਦਿਆਂ ਸੈਕਟਰ ਸਤਾਰਾਂ ਵਿਖੇ ਐੱਲਆਈਸੀ ਦਫਤਰ ਦੇ ਬਾਹਰ ਦੇ ਬਾਹਰ ਐੱਲਆਈਸੀ ਕਰਮੀਆਂ ਦੇ ਵੱਲੋਂ ਇੱਕ ਘੰਟਾ ਰੋਸ ਮੁਜ਼ਾਹਰਾ ਕੀਤਾ ਗਿਆ ਇਸ ਮੌਕੇ ਐੱਲਆਈਸੀ ਵਰਕਰਾਂ ਦੇ ਵੱਲੋਂ ਜਿੱਥੇ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ ਉਥੇ ਹੀ ਸਰਕਾਰ ਵਿਰੋਧੀ ਨਾਅਰੇ ਵੀ ਲਗਾਏ ਗਏ

Body:ਇਸ ਬਾਰੇ ਗੱਲ ਕਰਦੇ ਹੋਏ ਨਾਰਦਨ ਸਾਰੰਗ ਐਂਪਲਾਈ ਐਸੋਸੀਏਸ਼ਨ ਦੇ ਡਿਵੀਜ਼ਨਲ ਸੈਕਰੇਟਰੀ ਕਿਰਨਦੀਪ ਸਿੰਘ ਨੇ ਦੱਸਿਆ ਕਿ ਸਰਕਾਰ ਦੇ ਵੱਲੋਂ ਐਲਆਈਸੀ ਨੂੰ ਵੇਚਣ ਦੇ ਵਿਰੋਧ ਵਜੋਂ ਅੱਜ ਐੱਲ ਆਈ ਸੀ ਦੇ ਸਾਰੇ ਛੋਟੇ ਵੱਡੇ ਕਰਮਚਾਰੀ ਜਿਨ੍ਹਾਂ ਵਿਚ ਅਫਸਰ ਰੈਂਕ ਦੇ ਕਰਮਚਾਰੀ ਵੀ ਸ਼ਾਮਲ ਨੇ ਉਨ੍ਹਾਂ ਵੱਲੋਂ ਦੇਸ਼ ਵਿਆਪੀ ਹੜਤਾਲ ਦਾ ਐਲਾਨ ਕੀਤਾ ਗਿਆ ਸੀ ਉਨ੍ਹਾਂ ਕਿਹਾ ਕਿ ਭਾਰਤੀ ਜੀਵਨ ਬੀਮਾ ਨਿਗਮ ਦੇਸ਼ ਦੇ ਵਿਕਾਸ ਦੇ ਵਿੱਚ ਹਮੇਸ਼ਾ ਅੱਗੇ ਰਿਹਾ ਹੈ ਅਗਰ ਸੜਕਾਂ ਦੀ ਗੱਲ ਕੀਤੀ ਜਾਏ ਤਾਂ ਸੜਕਾਂ ਦੇ ਬਣਨ ਵਿੱਚ ਆਉਣ ਵਾਲੇ ਖ਼ਰਚੇ ਵਿੱਚੋਂ ਅਗਰ ਇੱਕ ਰੁਪਿਆ ਲੱਗਦਾ ਹੈ ਤਾਂ ਉਸ ਵਿੱਚ ਪੱਚੀ ਪੈਸੇ ਐੱਲਆਈਸੀ ਵੱਲੋਂ ਮਿਲੇ ਰੇਵੇਨਿਊ ਦੇ ਹੁੰਦੇ ਨੇ ਉਨ੍ਹਾਂ ਕਿਹਾ ਕਿ ਐੱਲਆਈਸੀ ਤੋਂ ਮਿਲੇ ਪੈਸਿਆਂ ਨਾਲ ਹੀ ਸਰਕਾਰ ਨਿਵੇਸ਼ ਕਰਦੀ ਹੈ ਪਰ ਹੁਣ ਸਰਕਾਰ ਪੂੰਜੀਪਤੀਆਂ ਨਾਲ ਰਲ ਕੇ ਦੇਸ਼ ਨੂੰ ਵੇਚਣ ਤੇ ਲੱਗੀ ਹੋਈ ਹੈ ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ ਅਗਰ ਸਰਕਾਰ ਆਪਣਾ ਫ਼ੈਸਲਾ ਵਾਪਸ ਨਹੀਂ ਲੈਂਦੀ ਤਾਂ ਇਸ ਤੋਂ ਵੱਡਾ ਵਿਰੋਧ ਪ੍ਰਦਰਸ਼ਨ ਐਲਆਈਸੀ ਵੱਲੋਂ ਕੀਤਾ ਜਾਵੇਗਾ

Conclusion:ਦੱਸਣਯੋਗ ਹੈ ਕਿ ਸਰਕਾਰ ਜਿੰਨੇ ਵੀ ਸਰਕਾਰੀ ਸੁਵਿਧਾਵਾਂ ਹੁਣ ਤੱਕ ਨਾਗਰਿਕਾਂ ਨੂੰ ਦੇ ਰਹੀ ਹੈ ਜਿਵੇਂ ਕਿ ਰੇਲ ਹਵਾਈ ਜਹਾਜ਼ ਐੱਲ ਆਈ ਸੀ ਬੀਮਾ ਪਾਲਿਸੀ ਇਨ੍ਹਾਂ ਸਭ ਨੂੰ ਘਾਟੇ ਵਿੱਚ ਹੋਣ ਕਰਕੇ ਹੁਣ ਸਰਕਾਰ ਇਨ੍ਹਾਂ ਨੂੰ ਵੇਚਣ ਦੀ ਤਿਆਰੀ ਕਰ ਰਹੀ ਹੈ ਜਿਸ ਦਾ ਵਿਰੋਧ ਦੇਸ਼ ਪੱਧਰ ਤੇ ਕੀਤਾ ਜਾ ਰਿਹਾ ਹੈ ਸਰਕਾਰੀ ਕਾਮਿਆਂ ਦੇ ਵਿੱਚ ਆਪਣੀ ਨੌਕਰੀ ਜਾਣ ਦਾ ਡਰ ਸਾਫ ਦੇਖਿਆ ਜਾ ਸਕਦਾ ਹੈ

ਬਾਈਟ ਕਿਰਨਦੀਪ ਸਿੰਘ ਡਿਵੀਜ਼ਨਲ ਸੈਕਰੇਟਰੀ ਨਾਰਦਨ ਇੰਸ਼ੋਰੈਂਸ ਐਂਪਲਾਈ ਐਸੋਸੀਏਸ਼ਨ
ETV Bharat Logo

Copyright © 2024 Ushodaya Enterprises Pvt. Ltd., All Rights Reserved.