ETV Bharat / state

ਸਾਂਝਾ ਪੰਜਾਬ ਮੁਲਾਜ਼ਮਾਂ ਨੇ ਕੀਤਾ ਸੂਬਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ - chandigarh protest

ਸੈਕਟਰ 17 'ਚ ਮੁਲਾਜ਼ਮਾਂ ਨੂੰ ਪਿਛਲੇ 3-4 ਮਹੀਨਿਆਂ ਦੀ ਤਨਖ਼ਾਹ ਨਾ ਮਿਲਣ 'ਤੇ ਸਾਂਝਾ ਪੰਜਾਬ ਮੁਲਾਜ਼ਮਾ ਵੱਲੋਂ ਸੂਬਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ।

employee protest
ਫ਼ੋਟੋ
author img

By

Published : Dec 9, 2019, 10:33 PM IST

ਚੰਡੀਗੜ੍ਹ: ਸੈਕਟਰ 17 'ਚ ਮੁਲਾਜ਼ਮਾਂ ਨੇ ਸੂਬਾ ਸਰਕਾਰ ਵਿਰੁੱਧ ਸਾਂਝਾ ਪੰਜਾਬ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਪਿਛਲੇ ਕੁੱਝ ਸਮੇਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਮੁਲਾਜ਼ਮਾਂ ਵੱਲੋਂ ਪਹਿਲਾ ਹੜਤਾਲ ਕਰਨ 'ਤੇ ਕਈ ਵਿਭਾਗਾਂ ਦੀ ਤਨਖਾਹਾਂ ਮਿਲ ਗਈਆਂ ਹਨ ਪਰ ਹਜੇ ਵੀ ਕੁੱਝ ਵਿਭਾਗ ਇਸ ਤਰ੍ਹਾਂ ਦੇ ਹਨ ਜਿੱਥੇ ਤਨਖਾਹਾਂ ਨਹੀਂ ਮਿਲੀਆਂ।

ਵੀਡੀਓ

ਇਸ ਵਿਸ਼ੇ 'ਤੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਮਹਿਲਾ ਮੁਲਾਜ਼ਮ ਨੇ ਕਿਹਾ ਕਿ ਪਿਛਲੇ 3-4 ਮਹੀਨਿਆਂ ਤੋਂ ਸਰਕਾਰ ਵੱਲੋਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੇ ਟੀਏ ਡੀਏ ਦਾ ਚੱਕਰ ਪਾਇਆ ਹੋਇਆ ਹੈ ਜਿਸ ਦਾ ਆਮ ਮੁਲਾਜ਼ਮਾਂ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਹ ਟੀਏ-ਡੀਏ ਅਧਿਕਾਰੀਆਂ ਨੂੰ ਮਿਲਦੇ ਹਨ।

ਇਸ 'ਤੇ ਮੁਲਾਜ਼ਮ ਨੇ ਕਿਹਾ ਕਿ ਉਨ੍ਹਾਂ ਨੂੰ ਨੋਕਰੀ ਕਰਦੇ ਹੋਏ ਕਾਫੀ ਸਮਾਂ ਹੋ ਗਿਆ ਹੈ। ਹੁਣ ਰਿਟਾਇਰਮੈਂਟ ਦੇ ਸਮੇਂ ਸਰਕਾਰ ਫੰਡ ਰਿਲੀਜ਼ ਹੀ ਨਹੀਂ ਕਰ ਰਹੀ। ਉਨ੍ਹਾਂ ਨੇ ਕਿਹਾ ਕਿ ਮੇਰੇ ਬੱਚੇ ਵਿਦੇਸ਼ 'ਚ ਪੜਦੇ ਹਨ, ਉਸ ਦੌਰਾਨ ਲਏ ਲੋਨ ਦੀਆਂ ਸਮੇਂ ਸਿਰ ਕਿਸ਼ਤਾਂ ਜਾਣੀਆਂ ਹੁੰਦਿਆਂ ਹਨ, ਪਰ ਸਰਕਾਰ ਵੱਲੋਂ ਤਨਖਾਹਾਂ ਨਾ ਮਿਲਣ 'ਤੇ ਸਮੇਂ ਸਿਰ ਲੋਨ ਵੀ ਨਹੀਂ ਦਿੱਤੀ ਜਾ ਰਿਹਾ।

ਇਹ ਵੀ ਪੜ੍ਹੋ: ਬਰਨਾਲਾ ਪੁਲਿਸ ਨੇ 1ਲੱਖ 5 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ 3 ਨਸ਼ਾ ਤਸਕਰਾਂ ਕੀਤੇ ਕਾਬੂ

ਮੁਲਾਜ਼ਮ ਨੇ ਕਿਹਾ ਕਿ ਵਿੱਤ ਮੰਤਰੀ ਹਰ ਵਾਰ ਇਹ ਹੀ ਗੱਲ ਕਹਿੰਦਾ ਹੈ ਕਿ ਖ਼ਜਾਨਾ ਖ਼ਾਲੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਵਿਤ ਮੰਤਰੀ ਦਾ ਖਜ਼ਾਨਾ ਕਿਸਾਨਾਂ ਲਈ, ਵਪਾਰੀਆਂ ਲਈ ਅਤੇ ਮੁਲਾਜ਼ਮਾਂ ਲਈ ਖ਼ਾਲੀ ਹੋ ਗਿਆ ਹੈ, ਤਾਂ ਉਹ ਵਿੱਤ ਮੰਤਰੀ ਕਾਹਦਾ ਹੈ। ਉਨ੍ਹਾਂ ਨੇ ਵਿੱਤ ਮੰਤਰੀ 'ਤੇ ਨਿਸ਼ਾਨੇ ਵਿੰਨ੍ਹਦੇ ਹੋਏ ਕਿਹਾ ਕਿ ਜੇ ਵਿੱਤ ਮੰਤਰੀ ਕੋਲ ਖ਼ਜਾਨਾ ਹੀ ਨਹੀਂ ਹੈ ਤਾਂ ਵਿਤ ਮੰਤਰੀ ਨੂੰ ਆਪਣੇ ਪਦ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

ਉਨ੍ਹਾਂ ਨੇ ਦੱਸਿਆ ਕਿ ਹੁਣ ਤਾਂ ਕੇਂਦਰ ਸਰਕਾਰ ਵੱਲੋਂ ਟੈਕਸਾਂ ਦੇ ਪੈਸੇ ਵੀ ਦਿੱਤੇ ਜਾ ਰਹੇ ਹਨ, ਫਿਰ ਵੀ ਸਰਕਾਰ ਮੁਲਾਜ਼ਮਾਂ ਦੀ ਤਨ਼ਖਾਹਾ ਨਹੀਂ ਦੇ ਰਹੀ ਜੋ ਕਿ ਬਹੁਤ ਗ਼ਲਤ ਹੈ।

Intro:ਮੁਲਾਜ਼ਮ ਤਨਖ਼ਾਹਾਂ ਨਾ ਮਿਲਣ ਵਾਸਤੇ ਪ੍ਰੇਸ਼ਾਨੀ ਕੁਝ ਸਮੇਂ ਤੋਂ ਮੁਲਾਜ਼ਮਾਂ ਦੇ ਵੱਲੋਂ ਪਿਛੜ ਹੜਤਾਲ ਵੀ ਕੀਤੀ ਗਈ ਸੀ ਜਿਸ ਤੋਂ ਬਾਵਜੂਦ ਸਰਕਾਰ ਨੇ ਕੁਝ ਵਿਭਾਗਾਂ ਦੀਆਂ ਤਨਖ਼ਾਹਾਂ ਤਾਂ ਰਿਲੀਜ਼ ਕਰ ਦਿੱਤੀਆਂ ਸੀ ਪਰ ਅਜੇ ਵੀ ਕੁਝ ਵਿਭਾਗ ਅਜਿਹੇ ਨੇ ਜਿਨ੍ਹਾਂ ਨੂੰ ਆਪਣੀਆਂ ਤਨਖ਼ਾਹਾਂ ਹਾਰ ਨਹੀਂ ਮਿਲੀਆਂ ਇਸ ਦੇ ਰੋਸ ਵਜੋਂ ਇਨ੍ਹਾਂ ਮੁਲਾਜ਼ਮਾਂ ਦੇ ਵੱਲੋਂ ਅੱਜ ਸੈਕਟਰ ਸਤਾਰਾਂ ਵਿਖੇ ਰੋਸ ਰੈਲੀ ਕੀਤੀ ਗਈ ਅਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਈਟੀਵੀ ਨਾਲ ਖਾਸ ਗੱਲਬਾਤ ਕਰਦੇ ਹੋਏ ਮਹਿਲਾ ਮੁਲਾਜ਼ਮਾਂ ਨੇ ਦੱਸਿਆ ਕਿ ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਸਰਕਾਰ ਤਰ੍ਹਾਂ ਤਰ੍ਹਾਂ ਦੇ ਬਹਾਨੇ ਬਣਾ ਕੇ ਉਨ੍ਹਾਂ ਦੀਆਂ ਤਨਖਾਹਾਂ ਰੋਕ ਰਹੀ ਹੈ ਉਨ੍ਹਾਂ ਕਿਹਾ ਕਿ ਜਿਹੜੇ ਟੀਏ ਡੀਏ ਦਾ ਚੱਕਰ ਸਰਕਾਰ ਨੇ ਪਾਇਆ ਹੋਇਆ ਹੈ ਉਹ ਤਾਂ ਆਮ ਮੁਲਾਜ਼ਮਾਂ ਨੂੰ ਮਿਲਦਾ ਵੀ ਨਹੀਂ ਸਗੋਂ ਅਧਿਕਾਰੀਆਂ ਨੂੰ ਜਾਂਦਾ ਫਿਰ ਵੀ ਸਰਕਾਰ ਨੇ ਅਧਿਕਾਰੀਆਂ ਦੀ ਬਜਾਏ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਰੋਕ ਰੱਖੀਆਂ ਨੇ

Body:ਉੱਥੇ ਹੀ ਇਕ ਹੋਰ ਮਹਿਲਾ ਮੁਲਾਜ਼ਮ ਨੇ ਕਿਹਾ ਕਿ ਉਨ੍ਹਾਂ ਨੂੰ ਨੌਕਰੀ ਕਰਦੇ ਦੀ ਵਰਤੋਂ ਉੱਤੇ ਦਾ ਸਮਾਂ ਹੋ ਗਿਆ ਅਤੇ ਹੁਣ ਰਿਟਾਇਰਮੈਂਟ ਦੇ ਨੇੜੇ ਸਰਕਾਰ ਨੇ ਹੋਰ ਤਾਂ ਫੰਡ ਵੀ ਰਿਲੀਜ਼ ਕਰਨੀ ਸੀ ਸਗੋਂ ਉਨ੍ਹਾਂ ਦੀਆਂ ਬਣ ਦੀਆਂ ਤਨਖਾਹਾਂ ਹੀ ਨਹੀਂ ਦਿੱਤੀਆਂ ਜਾ ਰਹੀਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੱਚੇ ਵਿਦੇਸ਼ ਪੜ੍ਹਦੇ ਨੇ ਅਤੇ ਉਨ੍ਹਾਂ ਨੇ ਪੜ੍ਹਾਈ ਵਾਸਤੇ ਲੋਨ ਲੈ ਰੱਖਿਆ ਸੈਲਰੀ ਨਾ ਆਉਣ ਕਰਕੇ ਉਹ ਚੁਕਾਉਣਾ ਮੁਸ਼ਕਿਲ ਹੋਇਆ ਪਿਆ ਇੱਕ ਹੋਰ ਮੁਲਾਜ਼ਮ ਨੇ ਕਿਹਾ ਕਿ ਵਿੱਤ ਮੰਤਰੀ ਹਰ ਵਾਰ ਕਹਿ ਦਿੰਦੇ ਨੇ ਖ਼ਜ਼ਾਨਾ ਖ਼ਾਲੀ ਜੇਕਰ ਮੁਲਾਜ਼ਮ ਤੇ ਪੰਜਾਬ ਦਾ ਹਰ ਵਿਅਕਤੀ ਟੈਕਸਾਂ ਦੇ ਬੋਝ ਦੇ ਥੱਲੇ ਅਤੇ ਇੱਕ ਅੱਧੇ ਸਮੇਂ ਤੇ ਉਸ ਨੂੰ ਹੋਰ ਟੈਕਸ ਪੇ ਕਰਨਾ ਵੀ ਪੈਂਦਾ ਫਿਰ ਸਰਕਾਰ ਇੱਕ ਬੰਦੇ ਸਮੇਂ ਤੇ ਤਨਖਾਹਾਂ ਕਿਉਂ ਨਹੀਂ ਦਿੰਦੀ ਉਨ੍ਹਾਂ ਕਿਹਾ ਕਿ ਜੇਕਰ ਵਿੱਤ ਮੰਤਰੀ ਹੀ ਇਹ ਰੌਲਾ ਪਾਏਂਗਾ ਕਿ ਖਜ਼ਾਨਾ ਖਾਲੀ ਹੈ ਤਾਂ ਅਜਿਹੇ ਵਿੱਤ ਮੰਤਰੀ ਦਾ ਸਰਕਾਰ ਦੇ ਵਿੱਚ ਕੀ ਕੰਮ ਉਸ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ ਮੁਲਾਜ਼ਮਾਂ ਦੇ ਵੱਲੋਂ ਟੀਵੀ ਨਾਲ ਕੀਤੀ ਗੱਲਬਾਤ ਦੇ ਵਿੱਚ ਸਰਕਾਰ ਦੇ ਖਿਲਾਫ਼ ਰੋਸ ਸਾਫ ਨਜ਼ਰ ਆ ਰਿਹਾ ਸੀ ਹੁਣ ਵੇਖਣਾ ਹੋਵੇਗਾ ਕਿ ਕਦੋਂ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਤਨਖ਼ਾਹ ਰਿਲੀਜ਼ ਕੀਤੀਆਂ ਜਾਂਦੀਆਂ ਨੇ

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.