ਪੰਜਾਬ ਦੇ ਗ੍ਰਹਿ ਸਕੱਤਕਰ ਅਨੁਰਾਗ ਅੱਗਰਵਾਲ ਨੇ STF ਮੁਖੀ ਨੇ ਡਰਗ ਮਾਮਲੇ ਦੀ ਜਾਂਚ ਵਿੱਚ ਕੀਤੀ ਜਾ ਰਹੀ ਦੇਰੀ ਨੂੰ ਲੈ ਕੇ STF ਮੁਖੀ ਹਰਪ੍ਰੀਤ ਸਿੱਧੂ ਨੂੰ ਚਿੱਠੀ ਲਿਖੀ ਹੈ। STF ਵਲੋਂ ਹਾਈਕੋਰਟ 'ਚ ਸੀਲ ਬੰਦ ਲਿਫ਼ਾਫ਼ੇ ਵਿਚ ਰਿਪੋਰਟ ਸਬਮਿਟ ਕਰਵਾਈ ਹੈ। ਗ੍ਰਹਿ ਸਕੱਤਰ ਦੀ ਇਸ ਚਿੱਠੀ ਦਾ ਵਿੱਚ ਸਨ ਵੱਡੇ ਨਸ਼ਾ ਤਸਕਰਾਂ ਦੇ ਨਾਮ STF ਮੁਖੀ ਹਰਪ੍ਰੀਤ ਸਿੱਧੂ ਚਿੱਠੀ ਦਾ ਜਵਾਬ ਦੇਣਗੇ। ਇਸ ਮੁੱਦੇ ਉਤੇ ਕਾਂਗਰਸੀ ਵਿਧਾਇਕ ਅਤੇ ਨਵਜੋਤ ਸਿੱਧੂ ਰਿਪੋਰਟ ਮੁਤਾਬਿਕ ਲਗਾਤਾਰ ਕਾਰਵਾਈ ਕਰਨ ਦੀ ਮੰਗ ਕਰ ਰਹ ਹਨ।
ਗ੍ਰਹਿ ਸਕੱਤਰ ਅਨੁਰਾਗ ਅਗਰਵਾਲ ਨੇ ਨਸ਼ੇ ਦੇ ਮੁੱਦੇ 'ਤੇ STF ਮੁਖੀ ਨੂੰ ਲਿਖੀ ਚਿੱਠੀ - STF chief on the issue of drugs
ਪੰਜਾਬ ਦੇ ਗ੍ਰਹਿ ਸਕੱਤਕਰ ਅਨੁਰਾਗ ਅੱਗਰਵਾਲ ਨੇ STF ਮੁਖੀ ਨੇ ਡਰਗ ਮਾਮਲੇ ਦੀ ਜਾਂਚ ਵਿੱਚ ਕੀਤੀ ਜਾ ਰਹੀ ਦੇਰੀ ਨੂੰ ਲੈ ਕੇ STF ਮੁਖੀ ਹਰਪ੍ਰੀਤ ਸਿੱਧੂ ਨੂੰ ਚਿੱਠੀ ਲਿਖੀ ਹੈ।
ਗ੍ਰਹਿ ਸਕੱਤਰ ਅਨੁਰਾਗ ਅਗਰਵਾਲ ਨੇ ਨਸ਼ੇ ਦੇ ਮੁੱਦੇ 'ਤੇ STF ਮੁਖੀ ਨੂੰ ਲਿਖੀ ਚਿੱਠੀ