ਚੰਡੀਗੜ੍ਹ: ਕਾਂਗਰਸ ਸਰਕਾਰ ਵੱਲੋਂ ਟੀਚਰਾਂ ਦੀ ਸ਼ਰਾਬ ਦੀ ਡਿਸਟਿਲਰੀਆਂ 'ਚ ਲਗਾਈ ਡਿਊਟੀ ਤੋਂ ਬਾਅਦ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਸਰਕਾਰ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਅਧਿਆਪਕਾਂ ਦਾ ਸਮਾਜ ਵਿਚ ਬਹੁਤ ਵੱਡਾ ਸਨਮਾਨ ਅਤੇ ਰੁੱਤਬਾ ਹੁੰਦਾ ਪਰ ਹੁਣ ਇਨ੍ਹਾਂ ਦੀ ਡਿਊਟੀਆਂ ਸ਼ਰਾਬ ਦੀਆਂ ਡਿਸਟਿਲਰੀਆਂ 'ਚ ਲਗਾਈਆਂ ਜਾ ਰਹੀਆਂ ਹਨ।
ਪੰਜਾਬ ਦੇ ਟੀਚਰਾਂ ਦੀ ਸ਼ਰਾਬ ਡਿਸਟਿਲਰੀ 'ਚ ਸਰਕਾਰ ਨੇ ਲਗਾਈ ਡਿਊਟੀ: ਚੀਮਾ - daljeet singh cheema
ਕਾਂਗਰਸ ਸਰਕਾਰ ਵੱਲੋਂ ਟੀਚਰਾਂ ਦੀ ਸ਼ਰਾਬ ਦੇ ਡਿਸਟਿਲਰੀਆਂ 'ਚ ਲਗਾਈ ਡਿਊਟੀ ਤੋਂ ਬਾਅਦ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਸਰਕਾਰ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।
ਦਲਜੀਤ ਸਿੰਘ ਚੀਮਾ
ਚੰਡੀਗੜ੍ਹ: ਕਾਂਗਰਸ ਸਰਕਾਰ ਵੱਲੋਂ ਟੀਚਰਾਂ ਦੀ ਸ਼ਰਾਬ ਦੀ ਡਿਸਟਿਲਰੀਆਂ 'ਚ ਲਗਾਈ ਡਿਊਟੀ ਤੋਂ ਬਾਅਦ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਸਰਕਾਰ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਅਧਿਆਪਕਾਂ ਦਾ ਸਮਾਜ ਵਿਚ ਬਹੁਤ ਵੱਡਾ ਸਨਮਾਨ ਅਤੇ ਰੁੱਤਬਾ ਹੁੰਦਾ ਪਰ ਹੁਣ ਇਨ੍ਹਾਂ ਦੀ ਡਿਊਟੀਆਂ ਸ਼ਰਾਬ ਦੀਆਂ ਡਿਸਟਿਲਰੀਆਂ 'ਚ ਲਗਾਈਆਂ ਜਾ ਰਹੀਆਂ ਹਨ।
Last Updated : May 21, 2020, 3:02 PM IST