ਚੰਡੀਗੜ੍ਹ: ਬਦੀ 'ਤੇ ਨੇਕੀ ਦੀ ਜਿੱਤ ਦਾ ਤਿਓਹਾਰ ਦੁਸ਼ਹਿਰਾ ਪੂਰੇ ਦੇਸ਼ 'ਚ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਤਿਓਹਾਰ ਦੀ ਰੌਣਕ ਸ਼ਹਿਰ ਦੀ ਪ੍ਰਸਿੱਧ ਥਾਂ ਸੈਕਟਰ 17 ਦੇ ਵਿੱਚ ਵੀ ਵੇਖਣ ਨੂੰ ਮਿਲ ਰਹੀ ਹੈ। ਦੱਸ ਦਈਏ ਕਿ ਸੈਕਟਰ 17 ਦੇ ਵਿੱਚ ਦੁਸ਼ਹਿਰਾ ਇਸ ਵਾਰ ਖ਼ਾਸ ਹੋਣ ਵਾਲਾ ਹੈ।
ਸੈਕਟਰ 17 ਦੇ ਵਿੱਚ ਵਰਤੇ ਜਾਣਗੇ ਈਕੋ ਫ਼ਰੈਂਡਲੀ ਪਟਾਕੇ
ਚੰਡੀਗੜ੍ਹ ਸੈਕਟਰ 17 ਦੇ ਵਿੱਚ ਮਨਾਏ ਜਾ ਰਹੇ ਦੁਸ਼ਹਿਰੇ ਦੇ ਤਿਓਹਾਰ 'ਚ ਇਸ ਵਾਰ ਈਕੋ ਫ਼ਰੈਂਡਲੀ ਪਟਾਕੇ ਵਰਤੇ ਜਾ ਰਹੇ ਹਨ। ਕੀ ਹੈ ਖ਼ਾਸ ਇਸ ਵਾਰ ਉੱਥੇ ਦੁਸ਼ਹਿਰੇ 'ਚ ਉਸ ਲਈ ਪੜ੍ਹੋ ਪੂਰੀ ਖ਼ਬਰ
ਫ਼ੋਟੋ
ਚੰਡੀਗੜ੍ਹ: ਬਦੀ 'ਤੇ ਨੇਕੀ ਦੀ ਜਿੱਤ ਦਾ ਤਿਓਹਾਰ ਦੁਸ਼ਹਿਰਾ ਪੂਰੇ ਦੇਸ਼ 'ਚ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਤਿਓਹਾਰ ਦੀ ਰੌਣਕ ਸ਼ਹਿਰ ਦੀ ਪ੍ਰਸਿੱਧ ਥਾਂ ਸੈਕਟਰ 17 ਦੇ ਵਿੱਚ ਵੀ ਵੇਖਣ ਨੂੰ ਮਿਲ ਰਹੀ ਹੈ। ਦੱਸ ਦਈਏ ਕਿ ਸੈਕਟਰ 17 ਦੇ ਵਿੱਚ ਦੁਸ਼ਹਿਰਾ ਇਸ ਵਾਰ ਖ਼ਾਸ ਹੋਣ ਵਾਲਾ ਹੈ।
Intro:ਚੰਡੀਗੜ੍ਹ:ਜਿੱਥੇ ਕਿ ਪੂਰੇ ਭਾਰਤ ਦੇ ਵਿੱਚ ਦੁਸਹਿਰੇ ਤਿਉਹਾਰ ਨੂੰ ਲੈ ਕੇ ਦਸਹਿਰਾ ਤਿਉਹਾਰ ਲੋਕਾਂ ਵੱਲੋਂ ਮਨਾਇਆ ਜਾ ਰਿਹਾ ਹੈ।ਉੱਥੇ ਹੀ ਚੰਡੀਗੜ੍ਹ ਦੇ ਲੋਕ ਦੁਸਹਿਰੇ ਤਿਉਹਾਰ ਦੀ ਤਿਆਰੀਆਂ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੰਦੇ ਹਨ। ਚੰਡੀਗੜ੍ਹ ਦੇ ਸੈਕਟਰ 17 ਦੀ ਪਰੇਡ ਗਰਾਊਂਡ ਅੱਜ ਸ਼ਾਮੀ ਛੇ ਵਜੇ ਦੁਸਹਿਰਾ ਮਨਾਇਆ ਜਾਵੇਗਾ।
Body:ਤੁਹਾਨੂੰ ਦੱਸ ਦੇ ਕਿ ਈਟੀਵੀ ਭਾਰਤ ਦੀ ਟੀਮ ਨੇ ਇਸ ਦੁਸਹਿਰਾ ਗਰਾਉਂਡ ਦੇ ਵਿੱਚ ਜਾ ਕੇ ਦੁਸਹਿਰੇ ਤਿਉਹਾਰ ਬਾਰੇ ਜਾਣਕਾਰੀ ਲਈ।ਚੰਡੀਗੜ੍ਹ ਦੀ ਪਰੇਡ ਗਰਾਊਂਡ ਦੇ ਵਿੱਚ 70 ਫੁੱਟ ਦੇ ਕਰੀਬ ਰਾਵਣ ਦਾ ਪੁਤਲਾ ਤਿਆਰ ਕਰਕੇ ਇਸ ਨੂੰ ਸ਼ਾਮ ਨੂੰ ਜਲਾਇਆ ਜਾਵੇਗਾ।ਜਨਰਲ ਸੈਕਟਰੀ ਰਵੀ ਸਹਿਗਲ ਨੇ ਦੱਸਿਆ ਕਿ ਇਸ ਦੁਸਹਿਰਾ ਗਰਾਊਂਡ ਦੇ ਵਿੱਚ ਦੁਸਹਿਰਾ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ।ਜੇਕਰ ਰਾਵਣ ਦੇ ਪੁਤਲੇ ਦੀ ਗੱਲ ਕਰੀਏ ਤਾਂ ਸੱਤਰ ਫੁੱਟ ਦੇਇਹ ਰਾਵਣ ਦੇ ਵਿੱਚ ਸਾਧਾਰਨ ਬੰਬ ਹੀ ਵਰਤੇ ਜਾਣਗੇ। ਜਦ ਰਵੀ ਸਹਿਗਲ ਤੋਂ ਪੁੱਛਿਆ ਗਿਆ ਕਿ ਅਗਰ ਕੋਈ ਅਨਹੋਨੀ ਹੋ ਜਾਂਦੀ ਹੈ ਤਾਂ ਕਿਹੜੀਆਂ ਮੁੱਖ ਗੱਲਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਅਗਰ ਕੋਈ ਅਣਹੋਣੀ ਹੋ ਜਾਂਦੀ ਹੈ ਤਾਂ ਐਂਬੂਲੈਂਸ ਦੀ ਸੇਵਾ ਅਤੇ ਡਾਕਟਰੀ ਸਹਾਇਤਾ ਦਿੱਤੀ ਜਾਵੇਗੀ।
Conclusion:ਇਸ ਦੁਸਹਿਰੇ ਤਿਉਹਾਰ ਨੂੰ ਵੇਖਣ ਲਈ ਇੱਕ ਲੱਖ ਦੇ ਕਰੀਬ ਲੋਕ ਆ ਜਾਂਦੇ ਹਨ।ਅੱਜ ਦੇ ਦਿਨ ਗਰਾਊਂਡ ਦੇ ਵਿੱਚ ਝਾਕੀਆਂ ਕੱਢੀਆਂ ਜਾਣਗੀਆਂ।ਅਤੇ ਇਸ ਗਰਾਊਂਡ ਵਿੱਚ ਆਏ ਲੋਕਾਂ ਦੀ ਦੇਖ ਰੇਖ ਵੀ ਕੀਤੀ ਜਾਵੇਗੀ ।ਇਸ ਦੁਸਹਿਰੇ ਦੇ ਪ੍ਰੋਗਰਾਮ ਵਿੱਚ ਗਵਰਨਰ ਵੀ ਪੀ ਸਿੰਘ ਬਡਨੌਰ ਵੀ ਸ਼ਿਰਕਤ ਕਰਨਗੇ ।