ETV Bharat / state

ਸਿਧਾਰਥ ਵਸ਼ੀਸ਼ਠ ਹੋਏ ਸਪੁਰਦ-ਏ-ਖ਼ਾਕ - punjab news

ਹੈਲੀਕਾਪਟਰ ਹਾਦਸੇ ਵਿੱਚ ਸ਼ਹੀਦ ਹੋਏ ਵਸ਼ੀਸ਼ਠ ਦਾ ਰਾਜਸੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ। ਸਾਂਸਦ ਮੈਂਬਰ ਕਿਰਨ ਖੇਰ, ਮੇਅਰ ਰਾਜੇਸ਼ ਕਾਲੀਆ ਆਦਿ ਪ੍ਰਸ਼ਾਸਨ ਅਧਿਕਾਰੀ ਰਹੇ ਮੌਜੂਦ।

as
author img

By

Published : Mar 1, 2019, 3:06 PM IST

ਚੰਡੀਗੜ੍ਹ: ਬੁੱਧਵਾਰ ਨੂੰ ਹੈਲੀਕਾਪਟਰ ਹਾਦਸੇ ਵਿੱਚ ਸ਼ਹੀਦ ਹੋਏ ਸਿਧਾਰਥ ਵਸ਼ੀਸ਼ਠ ਦਾ ਰਾਜਸੀ ਸਨਮਾਨਾਂ ਦੇ ਨਾਲ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ, ਮੇਅਰ ਰਾਜੇਸ਼ ਕਾਲੀਆ, ਸਾਬਕਾ ਮੇਅਰ ਦੇਵੇਸ਼ ਮੋੜਗਿਲ, ਸਾਬਕਾ ਰੇਲ ਮੰਤਰੀ ਪਵਨ ਬੰਸਲ, ਸੀਨੀਅਰ ਡਿਪਟੀ ਮੇਅਰ ਹਰਦੀਪ ਸਿੰਘ ਅਤੇ ਹੋਰ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਰਹੇ।

as
sa

ਸ਼ਹੀਦ ਦੇ ਪਿਤਾ ਜਗਦੀਸ਼ ਵਸ਼ੀਸ਼ਠ ਵੱਲੋਂ ਸਿਧਾਰਥ ਨੂੰ ਮੁੱਖ ਅਗਨੀ ਦਿੱਤੀ ਗਈ। ਇਸ ਮੌਕੇ ਸਿਧਾਰਥ ਦੀ ਪਤਨੀ ਦੇ ਹੱਥ ਵਿਚ ਤਿਰੰਗਾ ਸੀ ਜਿਸ ਵਿੱਚ ਸਿਧਾਰਥ ਦੀ ਦੇਹ ਲਿਪਟ ਕੇ ਆਈ ਸੀ ਉਸ ਨੂੰ ਫੜ੍ਹ ਕੇ ਖੜ੍ਹੀ ਰਹੀ, ਇਸ ਦ੍ਰਿਸ਼ ਨੂੰ ਵੇਖ ਕੇ ਉੱਥੇ ਮੌਜੂਦ ਹਰ ਵਿਅਕਤੀ ਦੀ ਅੱਖ ਨਮ ਸੀ।

ਇਸ ਮੌਕੇ ਆਏ ਹੋਏ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਰਾਜਨੀਤਿਕ ਲੀਡਰਾਂ ਨੇ ਸ਼ਰਧਾਂਲੀ ਦਿੱਤੀ। ਏਅਰਫ਼ੋਰਸ ਵੱਲੋਂ ਵੀ ਸਿਧਾਰਥ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਲੋਕਾਂ ਵਲੋਂ ਭਾਰਤ ਜ਼ਿੰਦਾਬਾਦ ਅਤੇ 'ਜਬ ਤਕ ਸੂਰਜ ਚਾਂਦ ਰਹੇਗਾ ਸਿਧਾਰਥ ਤੇਰਾ ਨਾਮ ਰਹੇਗਾ' ਦੇ ਨਾਹਰੇ ਵੀ ਲਾਏ ਗਏ।

Intro:ਬੁਧਵਾਰ ਨੂੰ ਹੇਲੀਕੋਪਟਰ ਕਰੇਸ਼ ਵਿਚ ਸ਼ਹੀਦ ਹੋਏ ਸਕਵਾਰਡਨ ਲੀਡਰ ਸਿਧਾਰਥ ਵਸ਼ੀਸ਼ਠ ਦਾ ਰਾਜਕੀ ਸੰਮਾਨ ਦੇ ਨਾਲ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ, ਮੇਅਰ ਰਾਜੇਸ਼ ਕਾਲੀਆ, ਸਾਬਕਾ ਮੇਅਰ ਦੇਵੇਸ਼ ਮੋੜਗਿਲ, ਸਾਬਕਾ ਰੇਲ ਮੰਤਰੀ ਪਵਨ ਬਾਂਸਲ, ਸੀਨੀਅਰ ਡਿਪਟੀ ਮੇਅਰ ਹਰਦੀਪ ਸਿੰਘ ਅਤੇ ਹੋਰ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਰਹੇ।

Body:ਸਿਧਾਰਥ ਦੇ ਪਿਤਾ ਜਗਦੀਸ਼ ਵਸ਼ੀਸ਼ਠ ਵਲੋਂ ਸਿਧਾਰਥ ਨੂੰ ਮੁੱਖ ਅਗਨੀ ਦਿੱਤੀ ਗਈ। ਇਸ ਮੌਕੇ ਸਿਧਾਰਥ ਦੀ ਪਤਨੀ ਹੱਥ ਵਿਚ ਤਿਰੰਗਾ ਜਿਸ ਵਿਚ ਸਿਧਾਰਥ ਦੀ ਦੇਹ ਲਿਪਟ ਕੇ ਆਈ ਸੀ ਉਸ ਨੂੰ ਫੜ ਕੇ ਖਲੋਤੀ ਰਹੀ, ਇਹ ਦ੍ਰਿਸ਼ ਵੇਖ ਕੇ ਉੱਥੇ ਮੌਜੂਦ ਹਰ ਵਿਅਕਤੀ ਦੀ ਅੱਖ ਨਮ ਸੀ।

Conclusion:ਆਏ ਹੋਏ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ Iਪੋਲੀਟੀਕਲ ਲੀਡਰ ਨੇ ਸ਼ਰਧਾਂਲੀ ਦਿੱਤੀ ਨਾਲ ਹੀ ਏਅਰਫੋਰਸ ਵਲੋਂ ਵੀ ਸਿਧਾਰਥ ਨੂੰ ਸਲਾ
ਮੀ ਦਿਤੀ ਗਈ। ਇਸ ਮੌਕੇ ਲੋਕਾਂ ਵਲੋਂ ਭਾਰਤ ਜਿੰਦਾਬਾਦ ਅਤੇ ਜਬ ਤਕ ਸੂਰਜ ਚਾਂਦ ਰਹੇਗਾ ਸਿਧਾਰਥ ਤੇਰਾ ਨਾਮ ਰਹੇਗਾ ਵਰਗੇ ਨਾਅਰੇ ਲਾਏ ਗਏ।

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.