ETV Bharat / state

Congress Clash:ਕੈਪਟਨ ਨੇ ਪੈਨਲ ਅੱਗੇ ਮੰਨੀਆਂ ਕਈ ਕਮੀਆਂ: ਜੇ.ਪੀ.ਅਗਰਵਾਲ

ਨਵੀਂ ਦਿੱਲੀ : ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬ ਕਾਂਗਰਸ ਵਿੱਚ ਇਕ ਦੂਜੇ ਦੀਆਂ ਲੱਤਾਂ ਖਿੱਚਣ ਦੇ ਚਲਦੇ ...ਨੂੰ ਰੋਕਣ ਨੂੰ ਆਖਰ ਕਾਂਗਰਸ ਹਾਈਕਮਾਨ ਨੂੰ ਅੱਗੇ ਆਉਣਾ ਪਿਆ। ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਨੇ ਇਸ ਚਲਦੇ ਘਮਾਸਾਣ ਨੂੰ ਠੱਲ੍ਹਣ ਲਈ ਕਾਂਗਰਸ ਦੇ ਸੀਨੀਅਰ ਨੇਤਾ ਅਲਿਕਾ ਅਰਜੁਨ ਖੜਗੇ ਦੀ ਅਗੁਵਾਈ ਵਿੱਚ ਇਕ ਤਿੰਨ ਮੈਂਬਰੀ ਪੈਨਲ ਦਾ ਗਠਨ ਕੀਤਾ। ਜਿਸ ਨੇ ਸਾਰੇ ਕਾਂਗਰੀ ਵਿਧਾਇਕਾਂ, ਸੰਸਦ ਮੈਂਬਰਾਂ ਤੇ ਮੰਤਰੀਆਂ ਸਮੇਤ ਅੱਜ ਮੁੱਖ ਮੰਤਰੀ ਨੇ ਪੈਨਲ ਨਾਲ ਮੀਟਿੰਗ ਕਰ ਕੇ ਆਪਣਾ-ਆਪਣਾ ਪੱਖ ਰੱਖਿਆ। ਹੁਣ ਸਾਰੇ ਘਟਨਾਕ੍ਰਮ ਦਾ ਨਿਚੋੜ ਪੈਨਲ ਇਕ ਦੋ ਦਿਨਾਂ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਦੇਵੇਗਾ।

ਮੁੱਖ ਮੰਤਰੀ ਕੈਪਟਨ ਨੇ ਮੰਨਿਆ ਕਿ ਕਈ ਕਮੀਆਂ ਰਹੀਆਂ : ਜੇ.ਪੀ. ਅਗਰਵਾਲ

author img

By

Published : Jun 4, 2021, 7:41 PM IST

ਨਵੀਂ ਦਿੱਲੀ : ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬ ਕਾਂਗਰਸ ਵਿੱਚ ਇਕ ਦੂਜੇ ਦੀਆਂ ਲੱਤਾਂ ਖਿੱਚਣ ਦੇ ਚਲਦੇ ਪੈਦਾ ਹੋਏ ਕਲਚਰ ਨੂੰ ਰੋਕਣ ਨੂੰ ਆਖਰ ਕਾਂਗਰਸ ਹਾਈਕਮਾਨ ਨੂੰ ਅੱਗੇ ਆਉਣਾ ਪਿਆ। ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਨੇ ਇਸ ਚਲਦੇ ਘਮਾਸਾਣ ਨੂੰ ਠੱਲ੍ਹਣ ਲਈ ਕਾਂਗਰਸ ਦੇ ਸੀਨੀਅਰ ਨੇਤਾ ਮਲਿਕਾ ਅਰਜੁਨ ਖੜਗੇ ਦੀ ਅਗਵਾਈ ਵਿੱਚ ਇਕ ਤਿੰਨ ਮੈਂਬਰੀ ਪੈਨਲ ਦਾ ਗਠਨ ਕੀਤਾ। ਜਿਸ ਨੇ ਸਾਰੇ ਕਾਂਗਰੀ ਵਿਧਾਇਕਾਂ, ਸੰਸਦ ਮੈਂਬਰਾਂ ਤੇ ਮੰਤਰੀਆਂ ਸਮੇਤ ਅੱਜ ਮੁੱਖ ਮੰਤਰੀ ਨੇ ਪੈਨਲ ਨਾਲ ਮੀਟਿੰਗ ਕਰ ਕੇ ਆਪਣਾ-ਆਪਣਾ ਪੱਖ ਰੱਖਿਆ। ਹੁਣ ਸਾਰੇ ਘਟਨਾਕ੍ਰਮ ਦਾ ਨਿਚੋੜ ਪੈਨਲ ਇਕ ਦੋ ਦਿਨਾਂ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਦੇਵੇਗਾ।

ਮੁੱਖ ਮੰਤਰੀ ਕੈਪਟਨ ਨੇ ਮੰਨਿਆ ਕਿ ਕਈ ਕਮੀਆਂ ਰਹੀਆਂ : ਜੇ.ਪੀ. ਅਗਰਵਾਲ

ਕਾਟੋ ਕਲੇਸ਼ ਨੂੰ ਤੇ ਬਿਆਨਬਾਜ਼ੀ ਨੂੰ ਦੇਖਦਿਆਂ ਇਹ ਪੈਨਲ ਬਣਾਇਆ : ਜੇ.ਪੀ. ਅਗਰਵਾਲ

ਜਿਥੇ ਸ਼ੁੱਕਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਿੰਨ ਘੰਟਿਆਂ ਦੀ ਲੰਬੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੁੂੰ ਸਿਰਫ਼ ਏਨਾ ਕਹਿ ਕੇ ਚਲਦੇ ਬਣੇ ਕਿ ਇਹ ਮੀਟਿੰਗ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਦੀ ਕੀ ਰਣਨੀਤੀ ਰਹੇਗੀ ਬਾਰੇ ਹੋਈ ਹੈ ਪਰ ਪੈਨਲ ਦੇ ਮੁੱਖ ਮੈਂਬਰ ਜੀ.ਪੀ. ਅਗਰਵਾਲ ਨੇ ਮੰਨਿਆ ਕਿ ਪੰਜਾਬ 'ਚ ਕਾਂਗਰਸ ਦੇ ਕਾਟੋ ਕਲੇਸ਼ ਨੂੰ ਤੇ ਬਿਆਨਬਾਜ਼ੀ ਨੂੰ ਦੇਖਦਿਆਂ ਇਹ ਪੈਨਲ ਬਣਾਇਆ ਗਿਆ ਸੀ।

ਪੈਨਲ ਨੇ ਸਾਰੇ ਵਿਧਾਇਕਾਂ ਤੇ ਮੰਤਰੀਆਂ ਨੂੰ ਸੁਣਿਆ : ਜੇ.ਪੀ.

ਇਸ ਮੌਕੇ ਜੇਪੀ ਅਗਰਵਾਲ ਨੇ ਦੱਸਿਆ ਕਿ ਬੀਤੇ ਦਿਨਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੰਤਰੀ ਨਵਜੋਤ ਸਿੱਧੂ ਵਿਚਾਲੇ ਹੋਈ ਨੋਕਝੋਕ ਨੂੰ ਲੈ ਕੇ ਹਾਈਕਮਾਨ ਨੇ ਪੈਨਲ ਬਣਾਇਆ ਹੈ। ਪੈਨਲ ਨੇ ਦੋਵਾਂ ਮੁੱਖ ਨੇਤਾਵਾਂ ਤੇ ਪਾਰਟੀ ਦੇ ਵਿਧਾਇਕਾਂ ਤੇ ਮੰਤਰੀ ਨੂੰ ਸੁਣਿਆ। ਇਸ ਦੌਰਾਨ ਜੋ ਸਾਹਮਣੇ ਆਇਆ ਉਸਦੀ ਰਿਪੋਰਟ ਤਿਆਰ ਕਰ ਕੇ ਪਾਰਟੀ ਹਾਈਕਮਾਨ ਨੂੰ ਭੇਜ ਦਿੱਤੀ ਜਾਵੇਗੀ।

ਆਖ਼ਰ ਮੁੱਖ ਮੰਤਰੀ ਸਨ ਮੀਟਿੰਗ ਤਾਂ ਲੰਬੀ ਹੀ ਹੋਣੀ ਸੀ : ਅਗਰਵਾਲ

ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਕਾਫ਼ੀ ਲੰਬੀ ਮੀਟਿੰਗ ਚੱਲੀ ਤਾਂ ਉਨ੍ਹਾਂ ਮਜ਼ਾਕੀਆ ਅੰਦਾਜ਼ 'ਚ ਕਿਹਾ ਆਖ਼ਰ ਮੁੱਖ ਮੰਤਰੀ ਹਨ ਉਨ੍ਹਾਂ ਨਾਲ ਤਾਂ ਮੀਟਿੰਗ ਲੰਬੀ ਹੀ ਹੋਣੀ ਸੀ। ਜਦੋਂ ਉਨ੍ਹਾਂ ਨੂੰ ਮੁੱਦਿਆਂ ਬਾਰੇ ਮੁੱਖ ਮੰਤਰੀ ਦੇ ਪੱਖ ਤੋਂ ਉਹ ਸੰਤੁਸ਼ਟ ਹਨ ਤਾਂ ਉਨ੍ਹਾਂ ਕਿਹਾ ਕਿ ਹਾਂ ਮੁੱਖ ਮੰਤਰੀ ਨੇ ਕਈ ਮੁੱਦਿਆਂ ਬਾਰੇ ਮੰਨਿਆ ਕਿ ਕਮੀ ਰਹਿ ਗਈ ਹੈ।

ਕਿਸੇ ਵਿਸ਼ੇਸ਼ ਵਿਅਕਤੀ ਬਾਰੇ ਕੋਈ ਚਰਚਾ ਨਹੀਂ ਹੋਈ

ਨਵਜੋਤ ਸਿੱਧੂ ਬਾਰੇ ਚਰਚਾ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਕਿਸੇ ਵਿਸ਼ੇਸ਼ ਵਿਅਕਤੀ ਬਾਰੇ ਕੋਈ ਚਰਚਾ ਨਹੀਂ ਹੋਈ ਤੇ ਸੂਬਾ ਕਾਂਗਰਸ ਵਿਚ ਫੇਰਬਦਲ ਬਾਰੇ ਉਨ੍ਹਾਂ ਕਿਹਾ ਕਿ ਜੋ ਪੈਨਲ ਕੋਲ ਆਏ ਸਨ ਉਨ੍ਹਾਂ ਨੇ ਸੂਬਾ ਕਾਂਗਰਸ ਦੇ ਜਥੇਬੰਦਕ ਢਾਂਚੇ ਨੂੰ ਪੁਨਰਗਠਨ ਬਾਰੇ ਜ਼ਰੂਰ ਕਿਹਾ ਪਰ ਉਹ ਇਸ ਬਾਰੇ ਕੁਝ ਨਹੀਂ ਕਹਿ ਸਕਦੇ।

ਜਦੋਂ ਜੇਪੀ ਅਗਰਵਾਲ ਬਾਜਵਾ ਦੇ ਫਾਰਮੂਲੇ-44 ਨੂੰ ਹੱਸ ਕੇ ਟਾਲ ਗਏ

ਆਖਰ ਵਿੱਚ ਜੇਪੀ ਅਗਰਵਾਲ ਨੂੰ ਜਦੋਂ ਮੈਂਬਰ ਪਾਰਲੀਮੈਂਟ ਪ੍ਰਤਾਪ ਸਿੰਘ ਬਾਜਵਾ ਦੇ ਫਾਰਮੂਲੇ (Formula-44) ਬਾਰੇ ਸਵਾਲ ਕੀਤਾ ਤਾਂ ਉਹ ਇਸ ਦਾ ਜਵਾਬ ਹੱਸ ਕੇ ਟਾਲ ਗਏ।

ETV Bharat Logo

Copyright © 2024 Ushodaya Enterprises Pvt. Ltd., All Rights Reserved.