ETV Bharat / state

ਚੰਡੀਗੜ੍ਹ: ਬਿਨ੍ਹਾਂ ਹੱਡੀ ਕੱਟੇ ਕੀਤੀ ਦਿਲ ਦੀ ਸਰਜਰੀ

ਚੰਡੀਗੜ੍ਹ ਦੇ ਡਾ. ਅਸ਼ਵਨੀ ਬਾਂਸਲ ਵੱਲੋਂ ਹਾਰਟ ਦਾ ਇਲਾਜ ਬਿਨ੍ਹਾਂ ਹੱਡੀ ਦੇ ਕੱਟੇ ਕੀਤਾ ਜਾਂਦਾ ਹੈ, ਜਿਨ੍ਹਾਂ ਮਰੀਜ਼ਾਂ ਨੂੰ ਦਿਲ ਦੀ ਕਿਸੇ ਪ੍ਰਕਾਰ ਦੀ ਬਿਮਾਰੀ ਹੈ, ਹੁਣ ਉਨ੍ਹਾਂ ਦੀ ਸਰਜਰੀ ਬੜੀ ਆਸਾਨੀ ਨਾਲ ਹੋ ਸਕਦੀ ਹੈ।

heart surgery
ਫ਼ੋਟੋ
author img

By

Published : Nov 29, 2019, 4:37 PM IST

ਚੰਡੀਗੜ੍ਹ: ਪੰਜਾਬ,ਹਰਿਆਣਾ ਤੇ ਹਿਮਾਚਲ ਦੇ ਹਾਰਟ ਮਰੀਜ਼ਾਂ ਦੇ ਲਈ ਵੱਡੀ ਖੁਸ਼ਖਬਰੀ ਦੀ ਗੱਲ ਹੈ। ਇਨ੍ਹਾਂ ਤਿੰਨਾਂ ਸਟੇਟ ਦੇ ਮਰੀਜ਼ਾਂ ਦੇ ਲਈ ਬਿਨਾਂ ਹੱਡੀ ਚੀਰੇ ਹਾਰਟ ਸਰਜਰੀ ਹੋ ਸਕਦੀ ਹੈ। ਇੰਨਾ ਹੀ ਨਹੀਂ ਜਿਨ੍ਹਾਂ ਮਰੀਜ਼ਾਂ ਨੂੰ ਦਿਲ ਦੀ ਕਿਸੇ ਪ੍ਰਕਾਰ ਦੀ ਬਿਮਾਰੀ ਜਾਂ ਕਮਜ਼ੋਰ ਹੋ ਜਾਂਦੀ ਹੈ, ਹੁਣ ਉਨ੍ਹਾਂ ਦੀ ਸਰਜਰੀ ਬੜੀ ਆਸਾਨੀ ਨਾਲ ਹੋ ਸਕਦੀ ਹੈ। ਇਹ ਸਰਜਰੀ 2 ਜਾਂ 4 ਇੰਚ ਦੇ ਕੱਟ ਨਾਲ ਹੀ ਬੜੀ ਆਸਾਨੀ ਨਾਲ ਹੋ ਜਾਂਦੀ ਹੈ।

ਵੀਡੀਓ

ਹੋਰ ਪੜ੍ਹੋ: ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ ਦੀਆਂ ਲੱਖ-ਲੱਖ ਵਧਾਈਆਂ

ਈਟੀਵੀ ਭਾਰਤ ਦੀ ਟੀਮ ਨਾਲ ਇਸ ਸਰਜਰੀ ਲਈ ਪ੍ਰਸਿੱਧ ਕਾਰਡਿਓਲਾਜਿਸਟ ਡਾ. ਅਸ਼ਵਨੀ ਬਾਂਸਲ ਨੇ ਦੱਸਿਆ ਕਿ ਆਮ ਤੌਰ ਤੇ ਹਾਰਟ ਦੀ ਸਰਜਰੀ ਵਿੱਚ ਮਰੀਜ਼ ਦੀ ਛਾਤੀ ਦੀ ਹੱਡੀ ਨੂੰ ਕੱਟਣੀ ਪੈਂਦੀ ਹੈ ਅਤੇ ਇਹ ਕੰਮ ਕਾਫ਼ੀ ਜ਼ੋਖਮ ਭਰਿਆ ਹੁੰਦਾ ਹੈ, ਜਿਸ ਨਾਲ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ, ਪਰ ਡਾਕਟਰ ਅਸ਼ਵਨੀ ਨੇ ਬਿਨਾਂ ਹਾੜੀ ਕੱਟੇ ਦੋ ਤਿੰਨ ਇੰਚ ਦੇ ਛੋਟੇ ਜਿਹੇ ਕੱਟ ਨਾਲ ਹੀ ਹਾਰਟ ਸਰਜਰੀ ਕਰਨ ਵਿੱਚ ਕਾਮਯਾਬ ਰਹੇ ਹਨ। ਇਸ ਨਾਲ ਮਰੀਜ਼ ਦੀ ਰਿਕਵਰੀ ਵੀ ਜਲਦੀ ਹੁੰਦੀ ਹੈ ਅਤੇ ਉਸ ਨੂੰ ਖਾਣ ਪੀਣ 'ਚ ਵੀ ਕੋਈ ਪ੍ਰੇਸ਼ਾਨੀ ਨਹੀਂ ਆਉਂਦੀ ਹੈ।

ਹੋਰ ਪੜ੍ਹੋ: ਸਾਇਕਲ 'ਤੇ ਗਈ ਲਾੜੀ ਆਪਣੇ ਸਹੁਰੇ

ਨਾਲ ਹੀ ਮਰੀਜ਼ ਰਾਮਪਾਲ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ ਕਿ ਉਹ ਪੀਜੀਆਈ ਅਤੇ ਗੁਰੂ ਨਾਨਕ ਹਸਪਤਾਲ 'ਚ ਵੀ ਇਲਾਜ ਕਰਵਾਉਣ ਗਿਆ ਸੀ, ਪਰ ਉਨ੍ਹਾਂ ਵੱਲੋਂ ਇਸ ਬਿਮਾਰੀ ਦਾ ਇਲਾਜ ਨਾ ਹੋ ਸਕਿਆ। ਕਿਸੇ ਰਿਸ਼ਤੇਦਾਰ ਦੇ ਦੱਸਣ 'ਤੇ ਰਾਮਪਾਲ ਡਾਕਟਰ ਅਸ਼ਵਨੀ ਬਾਂਸਲ ਕੋਲ ਗਿਆ ਤੇ ਉੱਥੇ ਉਨ੍ਹਾਂ ਨੇ ਇਸ ਬਿਮਾਰੀ ਦਾ ਇਲਾਜ ਕਰਵਾਇਆ, ਜੋ ਕੀ ਬਿਲਕੁਲ ਠੀਕ ਰਿਹਾ। ਦੱਸ ਦੇਈਏ ਕਿ ਰਾਮਪਾਲ ਦਾ ਇਲਾਜ ਬਿਲਕੁਲ ਮੁਫ਼ਤ ਹੋਇਆ ਹੈ, ਕਿਉਂਕਿ ਉਸ ਕੋਲ ਆਯੁਸ਼ਮਾਨ ਕਾਰਡ ਸੀ, ਜਿਸ ਕਿਸੇ ਕੋਲ ਵੀ ਇਹ ਕਾਰਡ ਹੋਵੇਗਾ ਉਸ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ।

Intro:ਚੰਡੀਗੜ੍ਹ:ਪੰਜਾਬ,ਹਰਿਆਣਾ ਤੇ ਹਿਮਾਚਲ ਦੇ ਹਾਰਟ ਮਰੀਜ਼ਾਂ ਦੇ ਲਈ ਬੜੀ ਖੁਸ਼ੀ ਖੁਸ਼ਖਬਰੀ ਦੀ ਗੱਲ ਹੈ ਕਿ ਇਨ੍ਹਾਂ ਤਿੰਨਾਂ ਸਟੇਟ ਦੇ ਮਰੀਜ਼ਾਂ ਦੇ ਲਈ ਬਿਨਾਂ ਸੀਨਾ ਚੀਰੇ ਹਾਰਟ ਸਰਜਰੀ ਹੋ ਸਕਦੀ ਹੈ। ਇੰਨਾ ਹੀ ਨਹੀਂ ਜਿਨ੍ਹਾਂ ਮਰੀਜ਼ਾਂ ਦੇ ਦਿਲ ਕੰਮ ਕਰਨਾ ਘੱਟ ਕਰ ਦਿੰਦੇ ਹਨ ਜਾਂ ਕਮਜ਼ੋਰ ਹੋ ਜਾਂਦੇ ਹਨ ਉਨ੍ਹਾਂ ਦੀ ਸਰਜਰੀ ਬੜੀ ਆਸਾਨੀ ਨਾਲ ਹੋ ਸਕਦੀ ਹੈ।

Body:ਇਹ ਸਰਜਰੀ 2 ਜਾਂ 4 ਇੰਚ ਦੇ ਮਿਨੀਮਮ ਕੱਟ ਦੇ ਨਾਲ ਹੀ ਆਸਾਨੀ ਨਾਲ ਹੋ ਜਾਂਦੀ ਹੈ।ਈਟੀਵੀ ਭਾਰਤ ਦੀ ਟੀਮ ਨਾਲ ਇਸ ਸਾਰੀ ਸਰਜਰੀ ਲਈ ਪ੍ਰਸਿੱਧ ਕਾਰਡਿਓਲਾਜਿਸਟ ਡਾ ਅਸ਼ਵਨੀ ਬਾਂਸਲ ਨੇ ਜਾਣਕਾਰੀ ਦਿੱਤੀ।ਤੁਹਾਨੂੰ ਦੱਸ ਦੇ ਕਿ ਡਾਕਟਰ ਅਸ਼ਵਨੀ ਪੰਦਰਾਂ ਸਾਲ ਏਮਜ਼ ਦੇ ਵਿੱਚ ਡਾਕਟਰੀ ਕਰਕੇ ਆਏ ਹਨ। ਡਾਕਟਰ ਅਸ਼ਵਨੀ ਹਾਰਟ ਸਰਦੀਆਂ ਦੇ ਤਜੁਰਬੇਕਾਰ ਹਨ ਅਤੇ ਚੰਡੀਗੜ੍ਹ ਵਿੱਚ ਮਿੰਨੀਮੱਲ ਇਨ ਸੇ ਇਨਵੇਸਿਵ ਹਾਰਟ ਸਰਜਰੀ ਦੇ ਐਕਸਪਰਟ ਹਨ।ਆਮ ਤੌਰ ਤੇ ਹਾਰਟ ਦੀ ਸਰਜਰੀ ਵਿੱਚ ਮਰੀਜ਼ ਛਾਤੀ ਦੀ ਹੱਡੀ ਨੂੰ ਕੱਟਣਾ ਪੈਂਦਾ ਹੈ ਅਤੇ ਇਹ ਕੰਮ ਰਿਸਕੀ ਵੀ ਹੁੰਦਾ ਹੈ ਜਿਸ ਨਾਲ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ ।ਪਰ ਡਾਕਟਰ ਅਸ਼ਵਨੀ ਜੋ ਕਿ ਬਿਨਾਂ ਹਾੜੀ ਕੱਟੇ ਦੋ ਤਿੰਨ ਇੰਚ ਦੇ ਛੋਟੇ ਜਿਹੇ ਕੱਟ ਨਾਲ ਹੀ ਹਾਰਟ ਸਰਜਰੀ ਕਰਨ ਵਿੱਚ ਕਾਮਯਾਬ ਹਨ।ਇਸ ਨਾਲ ਰਿਕਵਰੀ ਵੀ ਮਰੀਜ਼ ਦੀ ਜਲਦੀ ਹੋ ਜਾਂਦੀ ਹੈ ਅਤੇ ਉਸ ਨੂੰ ਖਾਣ ਪੀਣ ਚ ਵੀ ਪ੍ਰੋਬਲਮ ਨਹੀਂ ਆਉਂਦੀ ਹੈ।

Conclusion:ਉੱਥੇ ਹੀ ਮਰੀਜ਼ ਰਾਮਪਾਲ ਦੇ ਨਾਲ ਗੱਲਬਾਤ ਦੇ ਦੌਰਾਨ ਮਰੀਜ਼ ਨੇ ਦੱਸਿਆ ਕਿ ਮੈਂ ਪੀਜੀਆਈ ਅਤੇ ਗੁਰੂ ਨਾਨਕ ਹਸਪਤਾਲ ਚ ਵੀ ਇਲਾਜ ਕਰਵਾਉਣ ਗਿਆ ਸੀ ਪਰ ਉਹਨਾਂ ਕੋਲ ਮੇਰਾ ਇਲਾਜ ਨਾ ਹੋ ਪਾਇਆ ਅਤੇ ਮੇਰੇ ਕਿਸੇ ਰਿਸ਼ਤੇਦਾਰ ਦੇ ਦੱਸਣ ਤੇ ਮੈਂ ਡਾਕਟਰ ਅਸ਼ਵਨੀ ਬਾਂਸਲ ਕੋਲ ਗਿਆ।ਤੇ ਇਨ੍ਹਾਂ ਨੇ ਮੇਰਾ ਇਲਾਜ ਕੀਤਾ ਅਤੇ ਹੁਣ ਮੈਂ ਬਿਲਕੁਲ ਠੀਕ ਠਾਕ ਹਾਂ ਅਤੇ ਸਭ ਕੁਝ ਖਾ ਸਕਦਾ ਹਾਂ । ਮੇਰਾ ਇਲਾਜ ਵੀ ਮੁਫ਼ਤ ਹੋਇਆ ਹੈ ਕਿਉਂਕਿ ਮੇਰੇ ਕੋਲ ਆਯੁਸ਼ਮਾਨ ਕਾਰਡ ਸੀ ।ਜਿਸ ਕਿਸੇ ਕੋਲ ਵੀ ਆਯੁਸ਼ਮਾਨ ਕਾਰਡ ਹੈ ਉਹ ਆਪਣਾ ਇਲਾਜ ਮੁਫ਼ਤ ਕਰਵਾ ਸਕਦਾ ਹੈ।

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.