ETV Bharat / state

ਪੰਜਾਬ ਵਿੱਚ ਵੀ ਹਰਿਆਣਾ ਦੇ ਨਾਲ਼ ਹੋ ਸਕਦੀਆਂ ਨੇ ਚੋਣਾਂ !

ਪੰਜਾਬ ਦੇ ਵਿੱਚ ਦਾਖਾ, ਫਗਵਾੜਾ, ਜਲਾਲਾਬਾਦ, ਮੁਕੇਰੀਆ ਚਾਰ ਸੀਟਾਂ ਤੇ ਜ਼ਿਮਨੀ ਚੋਣਾਂ ਹਰਿਆਣਾ ਦੇ ਨਾਲ ਵਿਧਾਨ ਸਭਾ ਚੋਣਾਂ ਦੇ ਨਾਲ ਹੋ ਸਕਦੀਆਂ ਹਨ।

ਰਾਣਾ ਕੇ ਪੀ ਸਿੰਘ
author img

By

Published : Sep 13, 2019, 7:22 AM IST

ਚੰਡੀਗੜ੍ਹ: ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਚੋਣਾਂ ਦਾ ਦੰਗਲ ਸ਼ੁਰੂ ਹੋਣ ਜਾ ਰਿਹਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਦਾਖਾ, ਮੁਕੇਰੀਆਂ, ਜਲਾਲਾਬਾਦ ਅਤੇ ਫਗਵਾੜਾ ਸੀਟ ਤੇ ਜ਼ਿਮਨੀ ਚੋਣਾਂ ਹੋਣੀਆਂ ਹਨ। ਜਿਵੇ ਕਿ ਦਾਖਾ ਤੋਂ ਆਪ ਦੇ ਵਿਧਾਇਕ ਐੱਚਐਸ ਫੂਲਕਾ ਨੇ ਆਪਣੀ ਸੀਟ ਤੋਂ ਆਸਤੀਫ਼ ਦੇ ਦਿੱਤਾ ਸੀ, ਇਸ ਦੇ ਨਾਲ ਹੀ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਸੀਟ ਵਾਸਤੇ ਚੋਣ ਲੜੀ ਸੀ ਤਾਂ ਜਲਾਲਾਬਾਦ ਵਾਲੀ ਸੀਟ ਵੀ ਖਾਲੀ ਹੈ। ਇਸ ਤਰ੍ਹਾਂ ਫਗਵਾੜਾ ਤੋਂ ਵਿਧਾਇਕ ਸੋਂਮ ਪ੍ਰਕਾਸ਼ ਨੇ ਵੀ ਲੋਕ ਸਭਾ ਦੀ ਲੜੀ ਸੀ ਤਾਂ ਫਗਵਾੜਾ ਵਾਲੀ ਸੀਟ ਖਾਲੀ ਹੈ।

ਵੀਡੀਓ
ਜ਼ਿਕਰਯੋਗ ਹੈ ਕਿ ਮੁਕੇਰੀਆ ਸੀਟ ਤੋਂ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦਾ ਪਿਛਲੇ ਦਿਨੀ ਦੇਹਾਂਤ ਹੋ ਗਿਆ ਸੀ ਮੁਕੇਰੀਆ ਵਾਲੀ ਸੀਟ ਵੀ ਖਾਲੀ ਹੋ ਗਈ ਹੈ।

ਦੱਸਣਯੋਗ ਹੈ ਕਿ ਇਨ੍ਹਾਂ ਸੀਟਾਂ ਤੇ ਰਾਣਾ ਕੇਪੀ ਸਿੰਘ ਦਾ ਕਹਿਣਾ ਹੈ ਕਿ ਜ਼ਿਮਨੀ ਚੋਣਾਂ ਕਰਵਾਉਣ ਵਾਸਤੇ ਚੋਣ ਕਮਿਸ਼ਨ ਨੂੰ ਪੱਤਰ ਲਿੱਖ ਚੁੱਕੇ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਛੱਡ ਕੇ ਅਲੱਗ ਹੋਏ ਸੁਖਪਾਲ ਖਹਿਰਾ ਅਤੇ ਮਾਸਟਰ ਬਲਦੇਵ ਸਿੰਘ ਦੀ ਮੈਂਬਰਸ਼ਿਪ ਨੂੰ ਲੈ ਕੇ ਮਾਮਲਾ ਸਪੀਕਰ ਦੇ ਕੋਲ ਹਾਲੇ ਪਿਆ ਹੈ, ਜਾਣਕਾਰੀ ਦਿੰਦੇ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਦੱਸਿਆ ਕਿ ਦੁਬਾਰਾ ਤੋਂ ਇਨ੍ਹਾਂ ਵਿਧਾਇਕਾਂ ਨੂੰ ਕੋਈ ਨੋਟਿਸ ਨਹੀਂ ਦਿੱਤਾ ਗਿਆ ਹੈ ਉਨ੍ਹਾਂ ਨੇ ਫਿਲਹਾਲ ਸਮਾਂ ਮੰਗਿਆ ਹੈ।

Intro:ਪੰਜਾਬ ਦੇ ਵਿੱਚ ਚਾਰ ਜਗ੍ਹਾ ਜ਼ਿਮਨੀ ਚੋਣਾਂ ਹੋਣੀਆਂ ਨੇ ਅਤੇ ਪਰ ਇਹ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਚਾਰ ਸੀਟਾਂ ਤੇ ਜ਼ਿਮਨੀ ਚੋਣਾਂ ਹਰਿਆਣਾ ਦੇ ਨਾਲ ਵਿਧਾਨ ਸਭਾ ਚੋਣਾਂ ਦੇ ਵੇਲੇ ਹੋ ਸਕਦੀਆਂ ਨੇ ਉੱਥੇ ਹੀ ਸੁਖਪਾਲ ਖਹਿਰਾ ਅਤੇ ਮਾਸਟਰ ਬਲਦੇਵ ਸਿੰਘ ਨੂੰ ਨੋਟਿਸ ਜਾਰੀ ਕਰਨ ਦੇ ਮਾਮਲੇ ਤੇ ਸਪੀਕਰ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਵੱਲੋਂ ਸਮਾਂ ਮੰਗਿਆ ਗਿਆ ਹੈ ਅਤੇ ਦੁਬਾਰਾ ਕਿਸੇ ਤਰ੍ਹਾਂ ਦਾ ਕੋਈ ਨੋਟਿਸ ਜਾਰੀ ਨਹੀਂ ਕੀਤਾ ਗਿਆ ਹੈ

Body:ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਚੋਣਾਂ ਦੀ ਘੰਟੀ ਵੱਜਦੀ ਦਿਖਾਈ ਦੇ ਰਹੀ ਹੈ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਛੱਡ ਕੇ ਗਏ ਕਈ ਵਿਧਾਇਕਾਂ ਨੂੰ ਲੈ ਕੇ ਲੱਗ ਰਿਹੈ ਕਿ ਚੋਣਾਂ ਵੱਡੀ ਸੰਖਿਆ ਵਿੱਚ ਗਿਣਤੀ ਵਿੱਚ ਹੋਣਗੀਆਂ ਪਰ ਹਾਲੇ ਤੱਕ ਵਿਧਾਨ ਸਭਾ ਸੀਟ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਹੋਇਆ ਇਹ ਮਾਮਲਾ ਸਪੀਕਰ ਦੇ ਕੋਲ ਹੈ ਅਤੇ ਪੰਜਾਬ ਦੇ ਵਿੱਚ ਚਾਰ ਜਗਾਵਾਂ ਅਜਿਹੀਆਂ ਨੇ ਜਿੱਥੇ ਜ਼ਿਮਨੀ ਚੋਣਾਂ ਹੋਣੀਆਂ ਨਿਸ਼ਚਿਤ ਨੇ ਸਪੀਕਰ ਵੱਲੋਂ ਇਸ ਦੀ ਜਾਣਕਾਰੀ ਚੁਣਾਵ ਆਯੋਗ ਨੂੰ ਦੇ ਦਿੱਤੀ ਗਈ ਹੈ ਜਿਸ ਦੇ ਵਿੱਚ ਇਹ ਕਿਆਸ ਲਗਾਏ ਜਾ ਰਹੇ ਨੇ ਕਿ ਪੰਜਾਬ ਵਿੱਚ ਹਰਿਆਣਾ ਦੇ ਨਾਲ ਹੀ ਚਾਰ ਸੀਟਾਂ ਤੇ ਚੋਣਾਂ ਹੋ ਸਕਦੀਆਂ ਨੇ ਜੋ ਕਿ ਦਾਖਾ ਮੁਕੇਰੀਆਂ ਜਲਾਲਾਬਾਦ ਅਤੇ ਫਗਵਾੜਾ ਤੇ ਹੋਣੀਆਂ ਨੇ ਇਸ ਬਾਰੇ ਗੱਲ ਕਰਦੇ ਹੋਏ ਪੰਜਾਬ ਵਿਧਾਨ ਸਭਾ ਦੇ ਪ੍ਰਧਾਨ ਰਾਣਾ ਕੇਪੀ ਸਿੰਘ ਦਾ ਕਹਿਣਾ ਹੈ ਕਿ ਉਹ ਚੋਣਾਂ ਕਰਵਾਉਣ ਨੂੰ ਲੈ ਕੇ ਚੋਣ ਆਯੋਗ ਨੂੰ ਪੱਤਰ ਲਿਖ ਚੁੱਕੇ ਨੇ
ਵਾਈਟ ਰਾਣਾ ਕੇ ਪੀ ਸਿੰਘ ਸਪੀਕਰ ਪੰਜਾਬ ਵਿਧਾਨ ਸਭਾ

Conclusion:ਦੂਜੇ ਪਾਸੇ ਆਮ ਆਦਮੀ ਪਾਰਟੀ ਛੱਡ ਕੇ ਅਲੱਗ ਹੋਏ ਸੁਖਪਾਲ ਖਹਿਰਾ ਅਤੇ ਮਾਸਟਰ ਬਲਦੇਵ ਸਿੰਘ ਦੀ ਮੈਂਬਰਸ਼ਿਪ ਨੂੰ ਲੈ ਕੇ ਮਾਮਲਾ ਸਪੀਕਰ ਦੇ ਕੋਲ ਹਾਲੇ ਪਿਆ ਹੈ ਪਰ ਧਨ ਪਰ ਖ਼ਬਰਾਂ ਸਾਹਮਣੇ ਆ ਰਹੀਆਂ ਨੇ ਕਿ ਦੁਬਾਰਾ ਨੋਟਿਸ ਦਿੱਤਾ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਦੱਸਿਆ ਕਿ ਦੁਬਾਰਾ ਤੋਂ ਇਨ੍ਹਾਂ ਵਿਧਾਇਕਾਂ ਨੂੰ ਕੋਈ ਨੋਟਿਸ ਨਹੀਂ ਦਿੱਤਾ ਗਿਆ ਹੈ ਉਨ੍ਹਾਂ ਨੇ ਫਿਲਹਾਲ ਸਮਾਂ ਮੰਗਿਆ ਹੈ ਇਸ ਤੋਂ ਬਾਅਦ ਵੀ ਆਪਣਾ ਜਵਾਬ ਸਪੀਕਰ ਦੇ ਸਾਹਮਣੇ ਰੱਖਣਗੇ ਬਾਈਟ ਰਾਣਾ ਕੇ ਪੀ ਸਿੰਘ ਸਪੀਕਰ ਪੰਜਾਬ ਵਿਧਾਨ ਸਭਾ
ETV Bharat Logo

Copyright © 2024 Ushodaya Enterprises Pvt. Ltd., All Rights Reserved.