ETV Bharat / state

ਟੈਲੀਕਾਮ ਕੰਪਨੀ BSNL ਦੀ ਕਿਸ਼ਤੀ ਡੁੱਬਣ ਕਿਨਾਰੇ, ਮਹੀਨਿਆਂ ਤੋਂ ਤਨਖ਼ਾਹ ਲਈ ਤਰਸੇ ਕਰਮਚਾਰੀ

author img

By

Published : Mar 26, 2019, 12:45 PM IST

ਬੀ.ਐੱਸ.ਐੱਨ.ਐਲ ਦੇ ਕਾਮਿਆਂ ਨੇ ਪਿਛਲੇ ਕਈ ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਕਰ ਕੇ ਕੰਪਨੀ ਵਿਰੁੱਧ ਧਰਨਾ ਦਿੱਤਾ ਜਾ ਰਿਹਾ ਹੈ।

ਤਨਖ਼ਾਹਾਂ ਨਾਲ ਮਿਲਣ ਕਰ ਕੇ ਕਰਮਚਾਰੀਆਂ ਨੇ ਦਿੱਤਾ ਧਰਨਾ

ਚੰਡੀਗੜ੍ਹ : ਬੀ.ਐਸ.ਐਨ.ਐਲ ਦੇ ਕਾਮਿਆਂ ਵਲੋਂ ਤਨਖ਼ਾਹਾਂ ਨਾਮਿਲਣ ਕਰਕੇ ਕੰਪਨੀ ਵਿਰੁੱਧ ਧਰਨਾ ਦਿੱਤਾ ਜਾ ਰਿਹਾ ਹੈ।

ਤਨਖ਼ਾਹਾਂ ਨਾਲ ਮਿਲਣ ਕਰ ਕੇ ਕਰਮਚਾਰੀਆਂ ਨੇ ਦਿੱਤਾ ਧਰਨਾ

ਧਰਨੇ 'ਤੇ ਬੈਠੇ ਕਾਮਿਆਂ ਨਾਲ ਜਦੋਂ ਪੱਤਰਕਾਰਾਂ ਨੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਤਨਖ਼ਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਇਸ ਬਾਰੇ ਜਦੋਂ ਠੇਕੇਦਾਰ ਨਾਲ ਗੱਲਬਾਤ ਕੀਤੀ ਤਾਂ ਠੇਕੇਦਾਰ ਸਾਫ਼ ਮੁੱਕਰ ਗਿਆ ਕਿ ਉਹ ਤੁਹਾਨੂੰ ਨਹੀਂ ਜਾਣਦਾ ਅਤੇ ਇਹ ਮਾਮਲਾ ਵੱਡੇ ਅਫ਼ਸਰਾਂ ਦੇ ਧਿਆਨ ਹਿੱਤ ਵੀ ਲਿਆਂਦਾ ਗਿਆ ਹੈ, ਪਰ ਉਨ੍ਹਾਂ ਵੀ ਇਸ ਸਬੰਧੀ ਕੋਈ ਠੋਸ ਕਾਰਵਾਈ ਨਹੀਂ ਕੀਤੀ।

ਕਾਮਿਆਂ ਨੇ ਤਨਖ਼ਾਹਾਂ ਨਾ ਮਿਲਣ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਉਹ ਆਪਣੀਆਂ ਮੁੱਢਲੀਆਂ ਲੋੜਾਂ ਵੀ ਪੂਰੀਆ ਨਹੀਂ ਕਰ ਪਾ ਰਹੇ, ਘਰ ਦਾ ਸਮਾਨ ਵੀ ਲਿਆਉਣ ਵਾਲਾ ਹੈ ਅਤੇ ਬੱਚਿਆਂ ਦੀਆਂ ਫ਼ੀਸਾਂ ਵੀ ਜਮ੍ਹਾ ਕਰਵਾਉਣੀਆ ਹਨ।
ਉਨ੍ਹਾਂ ਕਿਹਾ ਕਿ ਅਦਾਰਾ ਛੇਤੀ ਤੋਂ ਛੇਤੀ ਸਾਡੇ ਮਸਲਿਆਂ ਦਾ ਹੱਲ ਕਰੇ ਅਤੇ ਜੇ ਤਨਖ਼ਾਹਾਂ ਨਾ ਦਿੱਤੀਆ ਗਈਆਂ ਤਾਂ ਇਹ ਹੜਤਾਲ ਇਸੇ ਤਰ੍ਹਾ ਜਾਰੀ ਰਹੇਗੀ।

Intro:ਫ਼ਤਹਿਗੜ੍ਹ ਸਾਹਿਬ, ਜਗਮੀਤ ਸਿੰਘ

ਜਿਸ ਪਾਰਟੀ ਨੇ ਹਰਿੰਦਰ ਸਿੰਘ ਖਾਲਸਾ ਨੂੰ ਮਾਨ ਦਿਤਾ ਸੀ, ਓਹਨਾ ਨੇ ਉਸੀ ਪਾਰਟੀ ਦੇ ਪਿੱਠ ਵਿਚ ਛੁਰਾ ਮਾਰਿਆ ਹੈ। ਜਿਹਨਾਂ ਨੇ ਪਾਰਟੀ ਨੂੰ ਨਿੱਜੀ ਸਵਾਰਥ ਦੇ ਲਈ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਇਹ ਕਹਿਣਾ ਸੀ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਉਮੀਦਵਾਰ ਬਲਜਿੰਦਰ ਸਿੰਘ ਚੋਂਦਾ ਦਾ । ਚੋਂਦਾ ਨੇ ਕਹਿਆ ਕਿ ਉਹ ਕਾਂਗਰਸ ਤੇ ਅਕਾਲੀ ਦਲ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਲੈਕੇ ਜਨਤਾ ਵਿਚ ਜਾਣਗੇ। ਓਹਨਾ ਨੇ ਕਹਿਆ ਕਿ ਜੇ ਲੋਕ ਓਹਨਾ ਨੂ ਮੌਕਾ ਦਿੰਦੇ ਨੇ ਤਾਂ ਉਹ ਪਾਰਲੀਮੈਂਟ ਚ ਜਾਕੇ ਸਭ ਤੋਂ ਪਹਿਲਾਂ ਜਿਲਾ ਫ਼ਤਹਿਗੜ੍ਹ ਸਾਹਿਬ ਨੂੰ ਪਵਿੱਤਰ ਇਤਿਹਾਸਿਕ ਸ਼ਹਿਰ ਦਾ ਦਰਜਾ ਦਵਾਕੇ ਰਹਿਣਗੇ।

Body:ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਦਾ ਨਾਮ ਐਲਾਨ ਕਰ ਦਿਤਾ ਹੈ । ਆਪ ਨੇ ਬਲਜਿੰਦਰ ਸਿੰਘ ਚੋਂਦਾ ਨੂੰ ਉਮੀਦਵਾਰ ਦੇ ਤੌਰ ਤੇ ਚੋਣ ਮੈਦਾਨ ਵਿਚ ਉਤਾਰ ਦਿੱਤਾ ਹੈ। ਜਿਸ ਤੋਂ ਬਾਅਦ ਬਲਜਿੰਦਰ ਸਿੰਘ ਚੋਂਦਾ ਗੁਰੂਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਮੱਥਾ ਟੇਕਣ ਲਈ ਪਹੁਚੇ ਤੇ ਬਾਅਦ ਵਿਚ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਚੋਂਦਾ ਨੇ ਪਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹਿਆ ਕਿ ਕਾਂਗਰਸ ਤੇ ਅਕਾਲੀ ਦਲ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਲੋਕਾਂ ਵਿਚ ਲੈਕੇ ਜਣਗੇ।

ਬਾਕੀ ਦੀ ਸਕਰਿਪਟ ਮੈਂ ਮੇਲ ਰਹੀ ਭੇਜ ਰਿਹਾ ਹਾਂ ਜੀ।

Conclusion:

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.