ETV Bharat / state

ਪੰਜਾਬ ਦੇ ਮੁੱਦਿਆਂ 'ਤੇ ਕਾਂਗਰਸੀ ਸਾਂਸਦਾਂ ਨਾਲ ਹਾਂ: ਮਾਨ - ਬਜਟ ਸੈਸ਼ਨ

ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਲੋਕ ਸਭਾ ਦੇ ਸ਼ੁਰੂ ਹੋਣ ਜਾ ਰਹੇ ਸੈਸ਼ਨ ਦੇ ਵਿੱਚ ਪੰਜਾਬ ਦੇ ਮੁੱਦੇ ਕਾਂਗਰਸ ਦੇ ਸਾਂਸਦਾਂ ਨਾਲ ਮਿਲ ਕੇ ਚੁੱਕਣ ਦੀ ਗੱਲ ਆਖੀ ਹੈ। ਮਾਨ ਨੇ ਇਹ ਵੀ ਕਿਹਾ ਕਿ ਭਾਵੇਂ ਕਾਂਗਰਸ ਦੇ ਨਾਲ ਪੰਜਾਬ ਦੇ ਵਿੱਚ ਸਾਡੇ ਵਿਚਾਰ ਅਤੇ ਮੁੱਦਿਆਂ ਤੇ ਲੜਾਈ ਹੋਵੇ, ਪਰ ਲੋਕ ਸਭਾ ਦੇ ਵਿੱਚ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਅਸੀਂ ਇੱਕ ਦੂਜੇ ਦਾ ਸਾਥ ਦਿੰਦੇ ਹਾਂ।

ਭਗਵੰਤ ਮਾਨ
ਭਗਵੰਤ ਮਾਨ
author img

By

Published : Dec 27, 2019, 10:00 PM IST

ਚੰਡੀਗੜ੍ਹ: ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਲੋਕ ਸਭਾ ਦੇ ਸ਼ੁਰੂ ਹੋਣ ਜਾ ਰਹੇ ਸੈਸ਼ਨ ਦੇ ਵਿੱਚ ਪੰਜਾਬ ਦੇ ਮੁੱਦੇ ਕਾਂਗਰਸ ਦੇ ਸੰਸਦਾਂ ਨਾਲ ਮਿਲ ਕੇ ਚੁੱਕਣ ਦੀ ਗੱਲ ਆਖੀ ਹੈ। ਮਾਨ ਨੇ ਇਹ ਵੀ ਕਿਹਾ ਕਿ ਭਾਵੇਂ ਕਾਂਗਰਸ ਦੇ ਨਾਲ ਪੰਜਾਬ ਦੇ ਵਿੱਚ ਸਾਡੇ ਵਿਚਾਰ ਅਤੇ ਮੁੱਦਿਆਂ ਤੇ ਲੜਾਈ ਹੋਵੇ, ਪਰ ਲੋਕ ਸਭਾ ਦੇ ਵਿੱਚ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਅਸੀਂ ਇੱਕ ਦੂਜੇ ਦਾ ਸਾਥ ਦਿੰਦੇ ਹਾਂ।

ਵੀਡੀਓ

ਜ਼ਿਕਰਯੋਗ ਹੈ ਕਿ 28 ਜਨਵਰੀ ਤੋਂ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਜਿਸ ਦੇ ਵਿੱਚ ਅਸੀਂ ਮਿਲ ਕੇ ਪੰਜਾਬ ਦੇ ਮੁੱਦੇ ਚੁੱਕਣ ਦੀ ਗੱਲ ਕੀਤੀ ਜਾ ਰਹੀ ਹੈ। ਮਾਨ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਬਜਟ ਸੈਸ਼ਨ ਤੋਂ ਪਹਿਲਾਂ ਉਹ ਸਾਰੇ ਸਾਂਸਦਾਂ ਨਾਲ ਇੱਕ ਬੈਠਕ ਵੀ ਪਲਾਨ ਕਰ ਰਹੇ ਹਨ।

ਮਾਨ ਨੇ ਕਿਹਾ ਕਿ ਰਵਨੀਤ ਬਿੱਟੂ ਵੱਲੋਂ ਵੀ ਲੋਕ ਸਭਾ ਦੇ ਵਿੱਚ ਮੁੱਦਾ ਚੁੱਕਿਆ ਸੀ ਕਿ ਸ੍ਰੀ ਕਰਤਾਰਪੁਰ ਸਾਹਿਬ ਤੋਂ ਸੰਗਤਾਂ ਵੱਲੋਂ ਲਿਆਏ ਜਾਣ ਵਾਲੇ ਪ੍ਰਸਾਦ ਦੀ ਕਸਟਮ ਅਧਿਕਾਰੀਆਂ ਵੱਲੋਂ ਕੁੱਤਿਆਂ ਤੋਂ ਸੁੰਘਾ ਕੇ ਬੇਅਦਬੀ ਕਰਵਾਈ ਜਾਂਦੀ ਹੈ। ਜਿਸ ਦਾ ਉਨ੍ਹਾਂ ਵੱਲੋਂ ਵੀ ਸਮਰਥਨ ਕੀਤਾ ਗਿਆ ਸੀ, ਤੇ ਇਸੇ ਤਰ੍ਹਾਂ ਹੀ ਅਸੀਂ ਪੰਜਾਬ ਦੇ ਮੁੱਦੇ ਮਿਲ ਕੇ ਚੁੱਕਦੇ ਹਾਂ ਅਤੇ ਇੱਕ ਦੂਜੇ ਦੀ ਸਪੋਰਟ ਵੀ ਕਰਦੇ ਹਾਂ।

Intro:ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਲੋਕ ਸਭਾ ਦੇ ਸ਼ੁਰੂ ਹੋਣ ਜਾ ਰਹੇ ਸੈਸ਼ਨ ਦੇ ਵਿੱਚ ਪੰਜਾਬ ਦੇ ਮੁੱਦੇ ਕਾਂਗਰਸ ਦੇ ਸੰਸਦਾਂ ਨਾਲ ਮਿਲ ਕੇ ਚੁੱਕਣ ਦੀ ਗੱਲ ਆਖੀ ਹੈ ਭਗਵੰਤ ਮਾਨ ਨੇ ਕਿਹਾ ਕਿ ਰਵਨੀਤ ਬਿੱਟੂ ਵੱਲੋਂ ਵੀ ਜ਼ੀਰੋ ਆਰ ਦੇ ਵਿੱਚ ਮੁੱਦਾ ਚੁੱਕਿਆ ਸੀ ਕਿ ਸ੍ਰੀ ਕਰਤਾਰਪੁਰ ਸਾਹਿਬ ਤੋਂ ਸੰਗਤਾਂ ਵੱਲੋਂ ਲਿਆਏ ਜਾਣ ਵਾਲੇ ਪ੍ਰਸਾਦ ਦੀ ਕਸਟਮ ਅਧਿਕਾਰੀਆਂ ਵੱਲੋਂ ਕੁੱਤਿਆਂ ਤੋਂ ਸੁੰਘਾ ਕੇ ਬੇਅਦਬੀ ਕਰਵਾਈ ਜਾਂਦੀ ਹੈ ਜਿਸ ਦਾ ਉਨ੍ਹਾਂ ਵੱਲੋਂ ਵੀ ਸਮਰਥਨ ਕੀਤਾ ਗਿਆ ਸੀ ਤੇ ਇਸੇ ਤਰ੍ਹਾਂ ਹੀ ਅਸੀਂ ਪੰਜਾਬ ਦੇ ਮੁੱਦੇ ਮਿਲ ਕੇ ਚੁੱਕਦੇ ਹਾਂ ਅਤੇ ਇੱਕ ਦੂਜੇ ਦੀ ਸਪੋਰਟ ਵੀ ਕਰਦੇ ਹਾਂ

ਬਾਈਟ: ਭਗਵੰਤ ਮਾਨ, ਸਾਂਸਦ, ਸੰਗਰੂਰ

Body:ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਭਾਵੇਂ ਕਾਂਗਰਸ ਦੇ ਨਾਲ ਪੰਜਾਬ ਦੇ ਵਿੱਚ ਸਾਡੇ ਵਿਚਾਰ ਅਤੇ ਮੁੱਦਿਆਂ ਤੇ ਲੜਾਈ ਹੋਵੇ ਪਰ ਲੋਕ ਸਭਾ ਦੇ ਵਿੱਚ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਅਸੀਂ ਇੱਕ ਦੂਜੇ ਦਾ ਸਾਥ ਵੀ ਦਿੰਦੇ ਹਾਂ 28 ਜਨਵਰੀ ਤੋਂ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਅਸੀਂ ਮਿਲ ਕੇ ਪੰਜਾਬ ਦੇ ਮੁੱਦੇ ਚੁੱਕਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਭਗਵੰਤ ਮਾਨ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਬਜਟ ਸੈਸ਼ਨ ਤੋਂ ਪਹਿਲਾਂ ਉਹ ਸਾਰੇ ਸੰਸਦਾਂ ਨਾਲ ਇੱਕ ਬੈਠਕ ਵੀ ਪਲਾਨ ਕਰ ਰਹੇ ਨੇ

ਵਾਈਟ ਭਗਵੰਤ ਮਾਨ ਸਾਂਸਦ ਸੰਗਰੂਰ

Conclusion:ਕੈਪਟਨ ਤੇ ਅਕਾਲੀਆਂ ਖਿਲਾਫ ਬੋਲਣ ਵਾਲੇ ਭਗਵੰਤ ਮਾਨ ਦੇ ਮੁਤਾਬਿਕ ਸੂਬੇ ਚ ਭਾਵੇਂ ਕਈ ਮੁੱਦਿਆਂ ਤੇ ਹਰ ਪਾਰਟੀ ਤੇ ਵਿਚਾਰ ਵੱਖਰੇ ਨੇ ਪਰ ਜਦੋਂ ਲੋਕ ਸਭਾ ਦੇ ਵਿੱਚ ਸੂਬੇ ਦੀ ਗੱਲ ਆਉਂਦੀ ਹੈ ਤਾਂ ਅਸੀਂ ਸਾਰੇ ਇਕੱਠੇ ਹੋ ਜਾਂਦੇ ਹਾਂ ਤੇ ਭਗਵੰਤ ਮਾਨ ਵੱਲੋਂ ਬਜਟ ਸੈਸ਼ਨ ਤੋਂ ਪਹਿਲਾਂ ਪੰਜਾਬ ਦੇ ਸਾਰੇ ਸਾਂਸਦਾਂ ਨਾਲ ਇੱਕ ਬੈਠਕ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਸਾਰੇ ਸੰਸਦ ਇਕੱਠੇ ਹੁੰਦੇ ਨੇ ਜਾ ਨਹੀਂ

ਚੰਡੀਗੜ੍ਹ ਤੋਂ ਈਟੀਵੀ ਭਾਰਤ ਲਈ ਵਰੁਣ ਭੱਟ ਦੀ ਰਿਪੋਰਟ
ETV Bharat Logo

Copyright © 2025 Ushodaya Enterprises Pvt. Ltd., All Rights Reserved.