ETV Bharat / state

ਕਰਫਿਊ ਤੋਂ ਬਾਅਦ ਪੰਜਾਬ ਵਿੱਚ ਐਂਟਰੀ ਕਰਨੀ ਨਹੀਂ ਹੋਵੇਗੀ ਸੌਖੀ - Special Planning in Punjab

ਕਰਫਿਊ ਤੋਂ ਬਾਅਦ ਪੰਜਾਬ ਵਿੱਚ ਦਾਖ਼ਲ ਹੋਣਾ ਸੌਖਾ ਨਹੀਂ ਹੋਵੇਗਾ। ਪੰਜਾਬ ਵਿੱਚ ਹੁਣ ਸਪੈਸ਼ਲ ਤਰੀਕੇ ਨਾਲ ਐਂਟਰੀ ਹੋਵੇਗੀ।

After Curfew Entry In Punjab
ਫੋਟੋ
author img

By

Published : Apr 7, 2020, 12:49 PM IST

ਚੰਡੀਗੜ੍ਹ: ਕਰਫਿਊ ਤੋਂ ਬਾਅਦ ਪੰਜਾਬ ਦੇ ਅੰਦਰ ਦਾਖ਼ਲ ਹੋਣਾ ਆਸਾਨ ਨਹੀਂ ਹੋਵੇਗਾ। ਪੰਜਾਬ ਸਰਕਾਰ ਆਪਣੀਆਂ ਹੱਦਾਂ ਨੂੰ ਇਸ ਤਰ੍ਹਾਂ ਸੀਲ ਕਰਨ ਦੀਆਂ ਤਿਆਰੀਆਂ ਕਰ ਚੁੱਕੀ ਹੈ ਕਿ ਬਾਹਰੀ ਲੋਕ ਬਿਨ੍ਹਾਂ ਮੰਨਜ਼ੂਰੀ ਦੇ ਪੰਜਾਬ ਦੀ ਹੱਦ ਅੰਦਰ ਦਾਖ਼ਲ ਨਹੀਂ ਹੋ ਸਕਣਗੇ।

ਸੂਬੇ ਅੰਦਰ ਦਾਖ਼ਲ ਹੋਣ ਦੀ ਮੰਨਜ਼ੂੂਰੀ ਤੋਂ ਬਾਅਦ ਵੀ ਵਿਦੇਸ਼ ਤੋਂ ਜਾਂ ਬਾਹਰੀ ਰਾਜਾਂ ਤੋਂ ਆਏ ਵਿਅਕਤੀ ਨੂੰ ਉਸ ਥਾਂ ਉੱਤੇ 14 ਦਿਨ ਇਕਾਂਤਵਾਸ ਵਿੱਚ ਰਹਿਣਾ ਲਾਜ਼ਮੀ ਹੋਵੇਗਾ, ਜਿੱਥੇ ਉਹ ਜਾ ਰਿਹਾ ਹੈ ਜਾਂ ਜਿੱਥੇ ਉਸ ਦੀ ਆਵਾਸੀ ਸਹੂਲਤ ਹੈ।

ਇਸ ਪਲਾਨ ਰਾਹੀਂ ਹੋਵੇਗੀ ਐਂਟਰੀ
ਦੱਸ ਦਈਏ ਕਿ ਇਸ ਲੜੀ ਵਿੱਚ ਉਨ੍ਹਾਂ ਲੋਕਾਂ ਨੂੰ ਵੀ 14 ਦਿਨ ਕੁਆਰੰਟੀਨ ਹੋਣਾ ਪਵੇਗਾ, ਜਿਨ੍ਹਾਂ ਨਾਲ ਵਿਦੇਸ਼ ਜਾਂ ਬਾਹਰੀ ਰਾਜਾਂ ਤੋਂ ਆਇਆ ਵਿਅਕਤੀ ਮਿਲਣ ਜਾਂ ਉਨ੍ਹਾਂ ਨਾਲ ਰਹਿਣ ਲਈ 'ਸਟੇਟ ਪਲਾਨ ਫਾਰ ਕਮਿੰਗ ਟ੍ਰੈਵਲਰਜ਼' ਤਿਆਰ ਕੀਤਾ ਜਾ ਰਿਹਾ ਹੈ। ਇਸ ਪਲਾਨ ਮੁਤਾਬਕ ਕਰਫਿਊ ਤੋਂ ਬਾਅਦ ਪੰਜਾਬ ਵਿੱਚ ਸਿਰਫ਼ ਸਪੈਸ਼ਲ ਐਂਟਰੀ ਪੁਆਟਿੰਸ ਨਾਲ ਹੀ ਦਾਖ਼ਲ ਹੋਇਆ ਜਾ ਸਕੇਗਾ।

ਇਸ ਤੋਂ ਇਲਾਵਾਂ, ਜ਼ਿਲ੍ਹਾਂ ਪੱਧਰ ਉੱਤੇ ਵੀ ਕਿਸੇ ਜ਼ਿਲ੍ਹੇ ਦੀ ਹੱਦ ਵਿੱਚ ਸਿਰਫ਼ ਕੁੱਝ ਨਿਰਧਾਰਿਤ ਰਸਤਿਆਂ ਰਾਹੀਂ ਦਾਖ਼ਲ ਹੋਇਆ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬ 'ਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲੇ, ਮਰੀਜ਼ਾਂ ਦੀ ਗਿਣਤੀ ਹੋਈ 88

ETV Bharat Logo

Copyright © 2025 Ushodaya Enterprises Pvt. Ltd., All Rights Reserved.