ETV Bharat / state

ਸੀਬੀਆਈ ਨੂੰ ਵੀ ਨਹੀਂ ਪਤਾ ਬੇਅਦਬੀ ਦੇ ਦੋਸ਼ੀ ਕੌਣ : ਅਮਨ ਅਰੋੜਾ - Report

ਬੇਅਦਬੀ ਮਾਮਲੇ ਉੱਤੇ ਮੁੜ ਸਿਆਸਤ ਭੱਖਦੀ ਨਜ਼ਰ ਆ ਰਹੀ ਹੈ। ਇਸ ਵਾਰ ਮੁੱਦਾ ਸੀਬੀਆਈ ਵੱਲੋਂ ਕਲੋਜ਼ਰ ਰਿਪੋਰਟ ਦਾਖਲ ਕਰਨ ਕਰਕੇ ਮਾਮਲਾ ਵੱਧ ਗਿਆ ਹੈ। ਹੁਣ ਤੱਕ ਬੇਅਦਬੀ ਮਾਮਲੇ ਦੇ ਅਸਲ ਦੋਸ਼ੀਆਂ ਤਾਂ ਪਤਾ ਨਹੀਂ ਲਗਾਇਆ ਜਾ ਸਕਿਆ ਹੈ। ਇਸ ਮੁੱਦੇ ਉੱਤੇ 'ਆਪ' ਪਾਰਟੀ ਦੇ ਨੇਤਾ ਅਮਨ ਅਰੋੜਾ ਨੇ ਸੂਬਾ ਸਰਕਾਰ ਉੱਤੇ ਨਿਸ਼ਾਨਾ ਸਾਧਦੇ ਹੋਏ ਵੱਡਾ ਬਿਆਨ ਦਿੱਤਾ ਹੈ।

ਨੂੰ ਵੀ ਨਹੀਂ ਪਤਾ ਬੇਅਦਬੀ ਦੇ ਦੋਸ਼ੀ ਕੌਣ : ਅਮਨ ਅਰੋੜਾ
author img

By

Published : Jul 14, 2019, 12:06 AM IST

ਚੰਡੀਗੜ੍ਹ : ਬੇਅਦਬੀ ਮਾਮਲੇ ਨੂੰ ਲੈ ਕੇ ਸੂਬੇ ਵਿੱਚ ਮੁੜ ਤੋਂ ਸਿਆਸਤ ਭੱਖ ਚੁੱਕੀ ਹੈ। ਇਸ ਮਾਮਲੇ ਵਿੱਚ ਸੂਬਾ ਸਰਕਾਰ ਉੱਤੇ ਨਿਸ਼ਾਨਾ ਸਾਧਦੇ ਹੋਏ 'ਆਪ' ਪਾਰਟੀ ਦੇ ਨੇਤਾ ਅਮਨ ਅਰੋੜਾ ਨੇ ਕਿਹਾ ਹੈ ਕਿ ਸੀਬੀਆਈ ਨੂੰ ਵੀ ਨਹੀਂ ਪਤਾ ਕਿ ਬੇਅਦਬੀ ਕਾਂਡ ਦੇ ਦੋਸ਼ੀ ਕੌਣ ਹਨ।

ਨੂੰ ਵੀ ਨਹੀਂ ਪਤਾ ਬੇਅਦਬੀ ਦੇ ਦੋਸ਼ੀ ਕੌਣ

ਗੌਰਤਲਬ ਹੈ ਕਿ ਸੀਬੀਆਈ ਵੱਲੋਂ ਇਸ ਮਾਮਲੇ ਨੂੰ ਬੰਦ ਕਰਨ ਲਈ ਅਦਾਲਤ ਵਿੱਚ ਸਾਰੇ ਸਬੂਤ ਪੇਸ਼ ਕੀਤੇ ਗਏ ਹਨ। ਇਸ ਉੱਤੇ ਅਮਨ ਅਰੋੜਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਹੁਣ ਤੱਕ ਕਈ ਮਾਮਲੇ ਦਰਜ ਹੋ ਚੁੱਕੇ ਹਨ ਪਰ ਅਜੇ ਤੱਕ ਦੋਸ਼ਿਆਂ ਦਾ ਪਤਾ ਨਹੀਂ ਲਗਾਇਆ ਜਾ ਸਕਿਆ ਹੈ। ਇਸ ਮਾਮਲੇ ਦੀ ਸੱਚਾਈ ਅਜੇ ਤੱਕ ਸਾਹਮਣੇ ਨਹੀਂ ਆ ਸਕੀ ਹੈ। ਇਸ ਮਾਮਲੇ ਤੇ ਅੱਜ ਸੀਬੀਆਈ ਵੱਲੋਂ ਕਲੋਜ਼ਰ ਰਿਪੋਰਟ ਦਾਖਲ ਕੀਤੀ ਗਈ ਹੈ ਅਤੇ ਮਾਮਲਾ ਬੰਦ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ਜੋ ਕਿ ਗ਼ਲਤ ਹੈ ਅਤੇ ਸੂਬਾ ਸਰਕਾਰ ਦੀ ਨਾਕਾਮੀ ਹੈ।

ਅਮਨ ਅਰੋੜਾ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਇਹ ਰਣਜੀਤ ਕਮਿਸ਼ਨ ਬਣਾਇਆ ਗਿਆ ਸੀ ਜਿਸ ਦੀ ਰਿਪੋਰਟ ਦੇ ਵਿੱਚ ਸਾਰੇ ਸਬੂਤ ਰੱਖੇ ਗਏ ਸਨ। ਗੁਰੂ ਸਾਹਿਬ ਦੀ ਬੀੜ ਦੀ ਬੇਅਦਬੀ ਹੋਈ ਹੈ ਉਸ ਦਾ ਸੱਚ ਕਿਸੇ ਦੇ ਸਾਹਮਣੇ ਨਹੀਂ ਆ ਸਕਿਆ ਸੀਬੀਆਈ ਜ਼ੀਰੋ ਤੇ ਆ ਚੁੱਕੀ ਹੈ ਜਿਸ ਕਰਕੇ ਪੰਜਾਬ ਦੀ ਜਨਤਾ ਨੂੰ ਦੇਖਣਾ ਚਾਹੀਦਾ ਹੈ ਕਿ ਕਿਸੇ ਧਰਮ ਨਾਲ ਸਿਆਸੀ ਕਾਰਨ ਹੋ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸੂਬੇ ਵਿੱਚ ਕਿਸਾਨਾਂ ਦੀ ਸੱਮਸਿਆਵਾਂ, ਨੌਜਵਾਨਾਂ ਦੇ ਬੇਰੁਜ਼ਗਾਰੀ ਅਤੇ ਸੂਬੇ ਵਿੱਚ ਨਸ਼ੇ ਦੇ ਮੁੱਦੇ ਨੂੰ ਮੁੱਖ ਰੱਖਦੇ ਹੋਏ ਇਸ ਨੂੰ ਹਲ ਕਰਨ ਦੀ ਗੱਲ ਆਖੀ। ਉਨ੍ਹਾਂ ਅੱਤਵਾਦ ਅਤੇ ਨਸ਼ਾ ਤਸਕਰੀ ਮਾਮਲੇ ਵਿੱਚ ਪਾਕਿਸਤਾਨ ਦਾ ਹੱਥ ਹੋਣ ਦੀ ਵੀ ਗੱਲ ਕਹੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਨਾਕਾਮਯਾਬ ਰਹੀ ਹੈ।

Intro:ਬੇਅਦਬੀ ਮਾਮਲੇ ਤੇ ਕਰ ਫਿਰ ਤੋਂ ਰਾਜਨੀਤੀ ਆਪਣੀ ਚਰਮ ਸੀਮਾ ਤੇ ਪਹੁੰਚ ਚੁੱਕੀ ਹੈ ਜਿਸ ਦੇ ਵਿੱਚ ਇਸ ਵਾਰ ਮੁੱਦਾ ਸੀਬੀਆਈ ਵੱਲੋਂ ਕਲੋਜ਼ਰ ਰਿਪੋਰਟ ਦਾਖਲ ਕਰਕੇ ਮਾਮਲੇ ਨੂੰ ਬੰਦ ਕਰਕੇ ਅਦਾਲਤ ਚ ਕਹਿੰਦਾ ਨਾਮੀ ਪਾਰਟੀ ਨੇ ਇਸ ਦੇ ਸੱਤ ਰੁੱਖ ਅਪਣਾਇਆ ਇਸ ਬਾਰੇ ਗੱਲ ਕਰਦੇ ਹੋਏ ਕਿ ਬੇਅਦਬੀ ਤੇ ਕੌਣ ਅਸਲ ਦੋਸ਼ੀ ਸਨ ਇਸ ਦਾ ਪਤਾ ਅੱਜ ਤੱਕ ਨਹੀਂ ਚੱਲ ਸਕਿਆ ਇਸ ਮੁੱਦੇ ਤੇ ਪੰਜਾਬ ਸਿਆਸੀ ਕਾਰਨ ਹੋ ਰਿਹਾ ਹੈ

Body:ਗੌਰਤਲਬ ਹੈ ਕਿ ਬੇਅਦਬੀ ਮਾਮਲੇ ਲੈ ਕੇ ਪੰਜਾਬ ਦੇ ਵਿੱਚ ਸਿਆਸੀ ਕਾਰਨ ਵੀ ਕਰਕੇ ਤੋਂ ਸ਼ੁਰੂ ਹੋ ਚੁੱਕਿਆ ਕਿ ਅਖੀਰ ਦੋਸ਼ੀ ਕਦੋਂ ਫੜੇ ਜਾਣਗੇ ਕਿਉਂਕਿ ਸੀਬੀਆਈ ਨੂੰ ਜਿਸ ਤਰ੍ਹਾਂ ਇਹ ਜਾਂਚ ਸੌਂਪੀ ਗਈ ਹੈ ਤਾਂ ਹੁਣ ਤੱਕ ਰੋਜ਼ਾ ਰਿਪੋਰਟ ਦਾ ਸੀਬੀਆਈ ਵੱਲੋਂ ਇਸ ਮਾਮਲੇ ਨੂੰ ਬੰਦ ਕਰਨ ਲਈ ਅਦਾਲਤ ਵਿੱਚ ਸਾਰੇ ਸਬੂਤ ਪੇਸ਼ ਕੀਤੇ ਗਏ ਨੇ ਜਿਸ ਤੇ ਅਮਨ ਅਰੋੜਾ ਨੇ ਕਿਹਾ ਵਿਚਾਰ ਸਾਲ ਹੋ ਚੁੱਕੇ ਨੇ ਪਰ ਹੁਣ ਤੱਕ ਇਸ ਦੇ ਕਈ ਮਾਮਲੇ ਦਰਜ਼ ਹੋਏ ਨੇ ਪਰ ਬੇਅਦਬੀ ਦਾ ਸੱਚ ਸਾਹਮਣੇ ਨਹੀਂ ਆ ਸਕਿਆ ਇਸ ਮਾਮਲੇ ਤੇ ਅੱਜ ਸੀਬੀਆਈ ਵੱਲੋਂ ਕਲੋਜ਼ਰ ਰਿਪੋਰਟ ਦਾਖਲ ਕੀਤੀ ਗਈ ਹੈ ਅਤੇ ਮਾਮਲਾ ਬੰਦ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ
byte ਆਪ ਵਿਧਾਇਕ

ਅਮਨ ਅਰੋੜਾ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਇਹ ਰਣਜੀਤ ਕਮਿਸ਼ਨ ਬਣਾਇਆ ਗਿਆ ਸੀ ਜਿਸ ਰਿਪੋਰਟ ਦੇ ਵਿੱਚ ਸਾਰੇ ਸਬੂਤ ਰੱਖੇ ਗਏ ਸਨ ਗੁਰੂ ਸਾਹਿਬ ਦੇ ਬੀੜ ਦੀ ਬੇਅਦਬੀ ਹੋਈ ਹੈ ਉਸ ਦਾ ਸੱਚ ਕਿਸੇ ਦੇ ਸਾਹਮਣੇ ਨਹੀਂ ਆ ਸਕਿਆ ਸੀਬੀਆਈ ਜ਼ੀਰੋ ਤੇ ਆ ਚੁੱਕੀ ਹੈ ਜਿਸ ਕਰਕੇ ਪੰਜਾਬ ਦੀ ਜਨਤਾ ਨੂੰ ਦੇਖਣਾ ਚਾਹੀਦਾ ਹੈ ਕਿ ਕਿਸੇ ਧਰਮ ਨਾਲ ਸਿਆਸੀ ਕਾਰਨ ਹੋ ਰਿਹੈ ਅੱਜ ਪੰਜਾਬ ਦੇ ਹਾਲਾਤ ਇਹ ਨਹੀਂ ਕਿ ਕਿਸਾਨ ਆਤਮ ਹੱਤਿਆ ਕਰ ਰਹੇ ਨੇ ਅਤੇ ਇੰਡਸਟਰੀ ਬਾਹਰ ਹੁੰਦੀ ਜਾ ਰਹੀ ਹੈ ਪਾਣੀ ਬੰਜਰ ਪਾਣੀ ਨਾਲ ਜ਼ਮੀਨ ਬੰਜਰ ਹੋ ਰਹੀ ਹੈ ਤੇ ਬਿਜਲੀ ਦੇ ਵਿੱਚ ਸਰਪਲੱਸ ਹੁੰਦੇ ਹੋਏ ਮਹਿੰਗੀ ਬਿਜਲੀ ਆ ਰਹੀ ਹੈ ਪੰਜਾਬ ਦੇ ਚ ਸਾਰੇ ਧਰਮ ਦੇ ਲੋਕ ਰਹਿੰਦੇ ਨੇ ਪਰ ਭਾਈਚਾਰੇ ਦੀ ਵਿਵਸਥਾ ਨਾਲ ਇੱਥੋਂ ਦਾ ਸਿਸਟਮ ਖਰਾਬ ਹੈ ਅਮਨ ਅਰੋੜਾ ਪੰਜਾਬ ਦੀ ਜਨਤਾ ਨੂੰ ਅੱਜ ਉਹ ਅਪੀਲ ਕਰਨਾ ਚਾਹੁੰਦੇ ਨੇ ਕਿ ਜਾਗਰੂਕ ਹੁਣ ਮਾਲੇਰਕੋਟਲਾ ਬੇਅਦਬੀ ਮਾਮਲੇ ਦੇ ਵਿੱਚੋਂ ਮੁੱਖ ਦੋਸ਼ੀ ਸੀ ਵਿਜੈ ਕੁਮਾਰ ਉਸ ਨੇ ਖੁਲਾਸਾ ਕੀਤਾ ਹੈ ਕਿ ਉਸ ਤੋਂ ਟੌਰਚਰ ਕੇਸਰ ਕੁੱਝ ਖੁਆਇਆ ਗਿਆ ਸੀ

Conclusion:ਅਮਨ ਨੇ ਕਿਹਾ ਕਿ ਉਹ ਪੰਜਾਬ ਦੀ ਜਨਤਾ ਨੂੰ ਅਪੀਲ ਕਰਨਾ ਚਾਹੁੰਦੇ ਨੇ ਕਿਉਂ ਜਾਗਰਿਤ ਹੋਣਾ ਮਲੇਰਕੋਟਲਾ ਬੇਅਦਬੀ ਮਾਮਲੇ ਵਿੱਚ ਚੌਕੀ ਮੁੱਖ ਦੋਸ਼ੀ ਸੀ ਵਿਜੈ ਕੁਮਾਰ ਉਸ ਨੇ ਖੁਲਾਸਾ ਕੀਤਾ ਸੀ ਕਿ ਉਸ ਨੇ ਜੋ ਵੀ ਕਿਹਾ ਉਹ ਟਾਰਚਰ ਕਹਿ ਕੇ ਖੁਆਇਆ ਗਿਆ ਸੀ ਦਿੱਲੀ ਦੇ ਆਪ ਵਿਧਾਇਕ ਨਰੇਸ਼ ਯਾਦਵ ਦਾ ਨਾਂ ਵੀ ਉਸ ਤੋਂ ਜ਼ਬਰਦਸਤੀ ਕਹਿਲਾਇਆ ਗਿਆ ਤੁਸੀਂ ਸੋਚ ਸਕਦੇ ਹੋ ਕਿ ਅਸਲ ਸੱਚ ਕੀ ਹੈ ਕਿ ਪਿਛਲੇ ਚਾਰ ਸਾਲਾਂ ਵਿੱਚ ਪੰਜਾਬ ਦੇ ਜੋ ਹਾਲਾਤ ਦੇਖੇ ਨੇ ਉਸ ਦਾ ਜ਼ਿੰਮੇਵਾਰ ਕੋਣ ਨਾਲ ਹੀ ਹੁਣ ਸੀਬੀਆਈ ਤੇ ਵੀ ਸਵਾਲ ਉਠਦਾ ਹੈ ਕਿ ਹੁਣ ਤੱਕ ਬੇਅਦਬੀ ਮਾਮਲੇ ਦੇ ਵਿੱਚ ਕਿਸੇ ਨੂੰ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ ਸਗੋਂ ਹੁਣ ਕੇਸ ਬੰਦ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਵਾਈਟ ਅਮਨ ਅਰੋੜਾ ਗੋਪਾਲਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਆਪਣੀ ਚੰਗੀ ਨੀਅਤ ਦੇ ਨਾਲ ਕੰਮ ਕਰਨਾ ਪਵੇਗਾ ਕਿਉਂਕਿ ਚਾਵਲਾ ਨੂੰ ਚਾਵਲਾਂ ਨੂੰ ਪਾਕਿ ਕਮੇਟੀ ਤੋਂ ਬਾਹਰ ਕੱਢਣ ਤੇ ਮਰੋੜਾ ਨੇ ਕਿਹਾ ਹੈ ਕਿ ਇੱਕ ਛੋਟਾ ਸਟੈੱਪ ਹੈ ਪਰ ਚੰਗਾ ਕਿਉਂਕਿ ਚਾਵਲਾ ਵਰਗੇ ਲੋਕ ਪੰਜਾਬ ਵਿੱਚ ਅੱਗ ਲਾਉਣਾ ਚਾਹੁੰਦੇ ਨੇ ਕਮੇਟੀ ਤੋਂ ਬਾਹਰ ਕਰਕੇ ਨਾ ਸਿਰਫ ਭਾਰਤ ਨੂੰ ਸੌਂਪਣਾ ਚਾਹੀਦਾ ਹੈ ਉੱਥੇ ਹੀ ਪਾਕਿਸਤਾਨ ਦੀ ਸੋਚ ਜੋ ਤੱਕ ਸਹੀ ਨਹੀਂ ਹੋਏਗੀ
ETV Bharat Logo

Copyright © 2025 Ushodaya Enterprises Pvt. Ltd., All Rights Reserved.