ETV Bharat / state

ਬਠਿੰਡਾ: ਮਿਊਂਸੀਪਲ ਕਾਰਪੋਰੇਸ਼ਨ ਨੇ ਨਾਜਾਇਜ਼ ਦੁਕਾਨਾਂ ਨੂੰ ਤੋੜਿਆ

ਬਠਿੰਡਾ ਦੇ ਮਿਊਂਸੀਪਲ ਕਾਰਪੋਰੇਸ਼ਨ ਨੇ ਅਮਰੀਕ ਸਿੰਘ ਰੋਡ 'ਤੇ ਨਾਜ਼ਾਇਜ ਕਬਜ਼ੇ ਵਾਲੀਆਂ ਦੁਕਾਨਾਂ ਨੂੰ ਢਾਹ ਦਿੱਤਾ ਜਿਸ ਤੋਂ ਬਾਅਦ ਦੁਕਾਨਦਾਰ ਕਾਫ਼ੀ ਨਾਰਾਜ਼ ਵੇਖੇ ਗਏ।

ਮਿਊਂਸਪਲ ਕਾਰਪੋਰੇਸ਼ਨ ਵੱਲੋਂ ਢਾਹਿਆਂ ਦੁਕਾਨਾਂ
author img

By

Published : Jul 5, 2019, 10:00 PM IST

ਬਠਿੰਡਾ: ਬਠਿੰਡਾ ਸ਼ਹਿਰ ਦੇ ਮਿਊਂਸੀਪਲ ਕਾਰਪੋਰੇਸ਼ਨ ਵੱਲੋਂ ਅਮਰੀਕ ਸਿੰਘ ਰੋਡ 'ਤੇ ਬਣੀਆਂ ਨਜ਼ਾਇਜ ਦੁਕਾਨਾਂ ਨੂੰ ਢਾਹ ਦਿੱਤਾ ਗਿਆ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਬਾਜ਼ਾਰ ਵਿੱਚ ਕਈ ਹੋਰ ਵੀ ਅਜਿਹੀਆ ਦੁਕਾਨਾਂ ਹਨ ਜਿਨ੍ਹਾਂ 'ਤੇ ਗ਼ੈਰ ਕਾਨੂੰਨੀ ਢੰਗ ਨਾਲ ਕਬਜ਼ਾ ਕੀਤਾ ਗਿਆ ਹੈ ਪਰ ਪ੍ਰਸ਼ਾਸ਼ਨ ਨੇ ਸਿਰਫ਼ ਉਨ੍ਹਾਂ ਦੀਆਂ ਹੀ ਦੁਕਾਨਾਂ ਤੋੜੀਆਂ ਹਨ।

ਵੇਖੋ ਵੀਡੀਓ

ਦੂਜੇ ਪਾਸੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੁਕਾਨਾਂ 'ਤੇ ਨਾਜਾਇਜ਼ ਢੰਗ ਨਾਲ ਕੀਤੇ ਕਬਜ਼ਿਆਂ ਦੀਆਂ ਸ਼ਿਕਾਇਤਾਂ ਮਿਲੀਆ ਸਨ ਜਿਸ ਕਾਰਣ ਉਨ੍ਹਾਂ ਨੇ ਇਹ ਦੁਕਾਨਾਂ ਢਾਹੁਣ ਦਾ ਫ਼ੈਸਲਾ ਲਿਆ ਹੈ।

Intro:ਬਠਿੰਡਾ ਦੇ ਅਮਰੀਕ ਸਿੰਘ ਰੋਡ ਤੇ ਦੁਕਾਨਦਾਰਾਂ ਵਲੋਂ ਦੁਕਾਨਾਂ ਦੇ ਬਾਹਰ ਕੀਤੇ ਨਜਾਇਜ ਕਬਜੇ ਤੇ ਫੇਰੀਆ ਪੀਲਾ ਪੰਜਾ।

Body:ਬਠਿੰਡਾ ਦੇ ਅਮਰੀਕ ਸਿੰਘ ਰੋਡ ਤੇ ਦੁਕਾਨਦਾਰਾਂ ਵਲੋਂ ਦੁਕਾਨਾਂ ਦੇ ਬਾਹਰ ਕੀਤੇ ਗਏ ਕਬਜੇ ਨੂੰ ਮਿਉਂਸਿਪਲ ਕਾਰਪੋ ਨੇ ਅੱਜ ਢਾਹ ਦਿਤਾ ।
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਬਾਜ਼ਾਰ ਦੇ ਵਿਚ ਹੋਰ ਵੀ ਕੀਨੇ ਹੀ ਦੁਕਾਨ ਦੇ ਬਾਹਰ ਨਜਾਇਜ਼ ਕਬਜੇ ਕੀਤੇ ਹੋਏ ਨੇ ਉਹਨਾਂ ਨੂੰ ਵੀ ਢਾਹੁਉਣ ਸਿਰਫ ਸਾਡੀਆਂ ਹੀ ਦੁਕਾਨਾਂ ਤੇ ਕਿਉਂ ਕਾਰਵਾਈ ਕੀਤੀ ਜਾ ਰਹੀ ਹੈ ।

ਮਿਉਂਸਿਪਲ ਅਧਿਕਾਰੀ ਦਵਿੰਦਰ ਜੌੜਾ ਕਾਰਪੋਰੇਸ਼ਨ ਇੰਜੀਨਿਯਰ ਦਾ ਕਹਿਣਾ ਹੈ ਕਿ ਇਨ੍ਹਾਂ ਦੁਕਾਨਾਂ ਦੀ ਸਾਨੂੰ ਸ਼ਿਕਾਇਤ ਮਿਲੀ ਸੀ ਜਿਥੇ ਦੁਕਾਨਦਾਰਆ ਵਲੋਂ ਦੁਕਾਨਾਂ ਦੇ ਸਾਹਮਣੇ ਗੈਰਕਾਨੂੰਨੀ ਕਬਜੇ ਕੀਤੇ ਹੋਏ ਹਨ ਜਿਸ ਤੋਂ ਬਾਦ ਅੱਜ 12 ਦੁਕਾਨਾਂ ਦੇ ਕਬਜੇ ਖਾਲੀ ਕਰਵਾਉਣ ਲਯੀ jcb ਮਸ਼ੀਨ ਦੁਵਾਰਾ ਢਾਇਆ ਗਿਆ ਹੈ।

Conclusion:ਅੱਜ ਪ੍ਰਸ਼ਾਸਨ ਨੂੰ ਜਰੂਰਤ ਹੈ ਕਿ ਸ਼ਹਿਰ ਦੇ ਵਿਚ ਸਮਾਜਵਿਰੋਧੀ ਵਲੋਂ ਗੈਰ ਕਾਨੂੰਨੀ ਬਿਲਡਿੰਗਸ ਤੇ ਦੁਕਾਨਾਂ ਦੇ ਕਬਜੇ ਖਿਲਾਫ ਵੀ ਕਾਰਵਾਈ ਕਰੇ ਤਾਂ ਜੋ ਸਮਾਜ ਲਈ ਇਕ ਚੰਗੀ ਸੁਵਿਧਾ ਤੇ ਸ਼ਹਿਰ ਦੀ ਸੁੰਦਰਤਾ ਨੂੰ ਕਾਇਮ ਰੱਖਿਆ ਜਾ ਸਕੇ
ETV Bharat Logo

Copyright © 2024 Ushodaya Enterprises Pvt. Ltd., All Rights Reserved.