ETV Bharat / state

ਭਿਆਨਕ ਹਾਦਸਾ: ਛਾਤੀ ਦੇ ਆਰ-ਪਾਰ ਹੋਇਆ ਐਂਗਲ

author img

By

Published : Aug 14, 2021, 11:18 AM IST

Updated : Aug 14, 2021, 11:37 AM IST

ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ (National Highway) ਤੇ ਸਥਿਤ ਸ੍ਰੀ ਹਰਗੋਬਿੰਦ ਥਰਮਲ ਪਲਾਂਟ ਦੇ ਨੇੜੇ ਦਿਲ ਕੰਬਾਊ ਹਾਦਸਾ ਵਾਪਰ ਗਿਆ।ਹਾਦਸੇ ਦੌਰਾਨ ਐਂਗਲ ਨੌਜਵਾਨ ਹਰਦੀਪ ਸਿੰਘ ਦੀ ਛਾਤੀ ਦੇ ਆਰ ਪਾਰ ਹੋ ਗਈ।ਇਕ ਹਸਪਤਾਲ ਵਿਚ 5 ਘੰਟੇ ਤੱਕ ਅਪਰੇਸ਼ਨ ਚੱਲਿਆ ਅਤੇ ਹੁਣ ਨੌਜਵਾਨ ਠੀਕ ਹੈ।

ਭਿਆਨਕ ਹਾਦਸਾ:ਛਾਤੀ ਦੇ ਆਰ ਪਾਰ ਹੋਇਆ ਐਂਗਲ
ਭਿਆਨਕ ਹਾਦਸਾ:ਛਾਤੀ ਦੇ ਆਰ ਪਾਰ ਹੋਇਆ ਐਂਗਲ

ਬਠਿੰਡਾ: ਨੈਸ਼ਨਲ ਹਾਈਵੇ (National Highway) ਬਠਿੰਡਾ-ਚੰਡੀਗੜ੍ਹ ਸਥਿਤ ਸ੍ਰੀ ਗੁਰੂ ਹਰਗੋਬਿੰਦ ਥਰਮਲ ਪਲਾਂਟ (Thermal plant) ਨੇੜੇ ਦਿਲ ਕੰਬਾਊ ਹਾਦਸਾ ਵਾਪਰ ਗਿਆ ਹੈ। ਹਾਦਸੇ ਵਿੱਚ ਛੋਟੇ ਹਾਥੀ ’ਤੇ ਸਵਾਰ ਨੌਜਵਾਨ ਹਰਦੀਪ ਸਿੰਘ ਦੀ ਛਾਤੀ ਦੇ ਆਰ-ਪਾਰ ਲੋਹੇ ਦਾ ਐਂਗਲ ਹੋ ਗਿਆ। ਇਸ ਦੌਰਾਨ ਨਿਹੰਗ ਸਿੰਘ ਨੇ ਨੌਜਵਾਨ ਨੂੰ ਟੈਂਪੂ ਵਿੱਚੋਂ ਕੱਢ ਕੇ ਹਸਪਤਾਲ ਵਿਚ ਭਰਤੀ ਕਰਵਾਇਆ ਹੈ।

ਜ਼ਖ਼ਮੀ ਨੌਜਵਾਨ ਦਾ ਇਲਾਜ ਪੰਦਰਾਂ ਮੈਂਬਰੀ ਡਾਕਟਰਾਂ ਦੀ ਟੀਮ ਵੱਲੋਂ ਕੀਤਾ ਗਿਆ। ਨੌਜਵਾਨ ਦੀ ਆਰ-ਪਾਰ ਹੋਏ ਐਂਗਲ ਨੂੰ 2 ਹਿੱਸਿਆ ਵਿਚੋਂ ਕੱਟ ਦਿੱਤਾ ਅਤੇ ਉਸ ਬਾਹਰ ਕੱਢਣ ਲਈ ਤਕਨੀਕੀ ਮਾਹਰਾਂ ਦੀ ਰਾਇ ਉਪਰੰਤ ਆਪ੍ਰੇਸ਼ਨ ਕੀਤਾ ਗਿਆ। ਪੰਜ ਘੰਟੇ ਦੇ ਅਪਰੇਸ਼ਨ ਤੋਂ ਬਾਅਦ ਜ਼ਖ਼ਮੀ ਨੌਜਵਾਨ ਠੀਕ ਹੈ।

ਭਿਆਨਕ ਹਾਦਸਾ: ਛਾਤੀ ਦੇ ਆਰ-ਪਾਰ ਹੋਇਆ ਐਂਗਲ

ਇਸ ਬਾਰੇ ਜਾਂਚ ਅਧਿਕਾਰੀ ਜਗਰੂਪ ਸਿੰਘ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਫਿਲ਼ਹਾਲ ਨੌਜਵਾਨ ਦੀ ਬਿਆਨ ਦੇਣ ਦੀ ਸਥਿਤੀ ਵਿਚ ਨਹੀਂ ਹੈ।

ਇਹ ਵੀ ਪੜੋ:AC ਦੀ ਠੰਡੀ ਹਵਾ ਲੈਣ ਵਾਲੇ ਹੋ ਜਾਓ ਸਾਵਧਾਨ ! ਵਾਪਰੀ ਇਹ ਘਟਨਾ

Last Updated : Aug 14, 2021, 11:37 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.