ETV Bharat / state

ਰਾਜਾ ਵੜਿੰਗ 'ਤੇ ਵਰੇ ਖਹਿਰਾ, ਕਿਹਾ, 'ਪਹਿਲਾ ਉਹ ਆਪਣਾ ਕਿਰਦਾਰ ਸੰਭਾਲੇ' - Punjab Democratic Alliance

ਬਠਿੰਡਾ: ਪੰਜਾਬ ਡੈਮੋਕ੍ਰੇਟਿਕ ਅਲਾਇੰਸ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਪਹੁੰਚੇ ਸ੍ਰੀ ਮੁਕਤਸਰ ਸਾਹਿਬ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਸਰਕਾਰ 'ਤੇ ਨਿਸ਼ਾਨੇ ਵਿੰਨ੍ਹਦਿਆ ਕਿਹਾ ਕਿ ਕੈਪਟਨ ਮਾਰ ਰਿਹਾ 'ਚੋਣਾਵੀਂ ਸਟੰਟ'। ਉੱਥੇ ਰਾਜਾ ਵੜਿੰਗ ਨੂੰ ਖ਼ਰੀਆ ਖ਼ਰੀਆ ਸੁਣਾਉਂਦਿਆਂ ਕਿਹਾ ਕਿ ਪਹਿਲਾਂ ਉਹ ਆਪਣਾ ਕਿਰਦਾਰ ਸੰਭਾਲੇ। ਖਹਿਰਾ ਨੇ ਕਿਹਾ ਕਿ 'ਆਪ' ਪਾਰਟੀ ਪੰਜਾਬ ਵਿੱਚ ਖ਼ਤਮ ਹੋ ਚੁੱਕੀ ਹੈ ਤੇ 'ਆਪ' ਉਮੀਦਵਾਰ ਪ੍ਰੋ. ਬਲਜਿੰਦਰ ਕੌਰ, ਕੈਪਟਨ ਤੇ ਬਾਦਲ ਪਰਿਵਾਰ ਸੱਭ ਇੱਕ ਹਨ।

Khaira on Raja Warring
author img

By

Published : May 8, 2019, 3:04 PM IST

ਬਠਿੰਡਾ: ਪੰਜਾਬ ਡੈਮੋਕ੍ਰੇਟਿਕ ਅਲਾਇੰਸ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਪਹੁੰਚੇ ਸ੍ਰੀ ਮੁਕਤਸਰ ਸਾਹਿਬ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਸਰਕਾਰ 'ਤੇ ਨਿਸ਼ਾਨੇ ਵਿੰਨ੍ਹਦਿਆ ਕਿਹਾ ਕਿ ਕੈਪਟਨ ਮਾਰ ਰਿਹਾ 'ਚੋਣਾਵੀਂ ਸਟੰਟ'। ਉੱਥੇ ਰਾਜਾ ਵੜਿੰਗ ਨੂੰ ਖ਼ਰੀਆ ਖ਼ਰੀਆ ਸੁਣਾਉਂਦਿਆਂ ਕਿਹਾ ਕਿ ਪਹਿਲਾਂ ਉਹ ਆਪਣਾ ਕਿਰਦਾਰ ਸੰਭਾਲੇ। ਖਹਿਰਾ ਨੇ ਕਿਹਾ ਕਿ 'ਆਪ' ਪਾਰਟੀ ਪੰਜਾਬ ਵਿੱਚ ਖ਼ਤਮ ਹੋ ਚੁੱਕੀ ਹੈ ਤੇ 'ਆਪ' ਉਮੀਦਵਾਰ ਪ੍ਰੋ. ਬਲਜਿੰਦਰ ਕੌਰ, ਕੈਪਟਨ ਤੇ ਬਾਦਲ ਪਰਿਵਾਰ ਸੱਭ ਇੱਕ ਹਨ।

ਵੇਖੋ ਵੀਡੀਓ

Bathinda  8-5-19 Sukhpal singh khaira at muktsar
feed by ftp 
Folder Name-Bathinda  8-5-19 Sukhpal singh khaira at muktsar
Total files-2
Report by Goutam kumar Bathinda 
9855365553 

Headline- ਕੈਪਟਨਚ ਖੁਦ ਕਰੱਪਟ ਹੈ ਉਹ ਕੁਰੱਪਸ਼ਨ ਦੂਰ ਕਿਵੇਂ ਕਰ ਸਕਦਾ ਹੈ ਸੁਖਪਾਲ ਖਹਿਰਾ 

ਚਰਨਜੀਤ ਸਿੰਘ ਚੰਨੀ ਵੱਲੋਂ ਚੋਣ ਪ੍ਰਚਾਰ ਦੌਰਾਨ ਸੱਤ ਲੱਖ ਫੰਡ ਦਿੱਤੇ ਜਾਣ ਨੂੰ ਲੈ ਕੇ ਕੋਡ ਕੰਡਕਟ ਦੀ ਉਲੰਘਣਾ ਕੀਤੀ ਗਈ ਸੀ 

1- Reaction -ਜਿਸ ਤੇ ਸੁਖਪਾਲ ਸਿੰਘ ਖਹਿਰਾ ਨੇ ਚੋਣ ਕਮਿਸ਼ਨ ਦੀ ਢਿੱਲੀ ਕਾਰਵਾਈ ਦੱਸਿਆ ਅਤੇ ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਾਂਗਰਸ ਪਾਰਟੀ ਤੋਂ ਬਠਿੰਡਾ ਤੋਂ ਲੋਕ ਸਭਾ ਸੀਟ ਤੋਂ ਉਮੀਦਵਾਰ ਰਾਜਾ ਵੜਿੰਗ ਬੁਢਲਾਡਾ ਦੇ ਵਿੱਚ ਇੱਕ ਵਿਅਕਤੀ ਨੂੰ ਪੰਜਾਹ ਹਜ਼ਾਰ ਰੁਪਏ ਘਰ ਦੇ ਕੇ ਆ ਗਿਆ ਸੀ ਉਹ ਵੀ ਚੋਣ ਦੀ ਉਲੰਘਣਾ ਸੀ ਅਤੇ ਉਸ ਦੇ ਖਿਲਾਫ ਵੀ ਕੋਈ ਚੋਣ ਕਮਿਸ਼ਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ ਹੁਣ ਚੋਣ ਕਮਿਸ਼ਨ ਨੂੰ ਸਖਤੀ ਦੇ ਨਾਲ ਪੇਸ਼ ਆਉਣਾ ਚਾਹੀਦਾ ਹੈ ਤਾਂਕਿ ਸਹੀ ਤੇ ਨਿਰਪੱਖ ਚੋਣਾਂ ਹੋ ਸਕਣ 
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੁਆਰਾ ਹੁਣ ਚੋਣਾਂ ਪ੍ਰਚਾਰ ਦੇ ਦੌਰਾਨ ਸਾਢੇ ਤਿੰਨ ਲੱਖ ਲੋਕਾਂ ਨੂੰ ਮੋਬਾਈਲ ਫੋਨ ਦੇਣ ਦਾ ਵਾਅਦਾ ਦੁਹਰਾਉਂਦੇ ਹੋਏ ਨਜ਼ਰ ਆਉਣ 

Reqction -2  ਤੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਹ ਸਿਰਫ ਕਾਂਗਰਸ ਪਾਰਟੀ ਦੇ ਚੋਣਾਵੀ ਸਟੰਟ ਹਨ ਅੱਜ ਤੱਕ ਕਿਸੇ ਨੂੰ ਇੱਕ ਸਮਾਰਟ ਫੋਨ ਦੀ ਗੱਲ ਤਾਂ ਦੂਰ ਹੈ ਪਰ ਘਰ ਘਰ ਰੁਜ਼ਗਾਰ ਦੇਣ ਦੀ ਵੀ ਗੱਲ ਕਹੀ ਗਈ ਸੀ ਤੇ ਮੈਂ ਤਿੰਨ ਸੌ ਤੋਂ ਵੱਧ ਪਿੰਡ ਦੇ ਵਿੱਚ ਗਿਆ ਪਰ ਉੱਥੇ ਕਿਸੇ ਨੇ ਵੀ ਇਹ ਨਹੀਂ ਕਿਹਾ ਕਿ ਸਾਨੂੰ ਕਾਂਗਰਸ ਸਰਕਾਰ ਨੇ ਨੌਕਰੀ ਦਵਾਈ ਹੋਵੇ ਸੋਏ ਸਭ ਝੂਠੇ ਵਾਅਦੇ ਹਨ ਤੇ ਇੱਕ ਇਲੈਕਸ਼ਨ ਸਟੰਟ ਹੈ ਵੋਟਾਂ ਲੈਣ ਵਾਸਤੇ 

ਰਾਜਾ ਵੜਿੰਗ ਦੁਆਰਾ ਸੁਖਪਾਲ ਖਹਿਰਾ ਨੂੰ ਆਪਣੇ ਬਰਾਬਰ ਦਾ ਉਮੀਦਵਾਰ ਨਾ ਮੰਨਣ ਤੇ ਉਨ੍ਹਾਂ ਨੇ ਕਿਹਾ ਸੀ ਕਿ ਸੁਖਪਾਲ ਖਹਿਰਾ ਚਾਰ ਵਾਰ ਇਲੈਕਸ਼ਨ ਵਿੱਚੋਂ ਦੋ ਵਾਰ ਹਾਰ ਗਿਆ ਸੀ ਪਰ ਰਾਜਾ ਵੜਿੰਗ ਨੇ ਦੋ ਇਲੈਕਸ਼ਨ ਲੜੇ ਤੇ ਦੋਵੇਂ ਜਿੱਤੇ 

reaction - ਜਿਸ ਤੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਹ ਹਾਰ ਜਿੱਤ ਦਾ ਕੀ ਹੈ ਕੈਪਟਨ ਖਰੜ ਤੋਂ ਲੜਿਆ ਸੀ ਤੇ ਉਹਦੀ ਜ਼ਮਾਨਤ ਜ਼ਬਤ ਹੋ ਗਈ ਸੀ ਪਰ ਅੱਜ ਪੰਜਾਬ ਦਾ ਮੁੱਖ ਮੰਤਰੀ ਹੈ ਉਨ੍ਹਾਂ ਨੇ ਕਿਹਾ ਕਿ ਰਾਜਾ ਵੜਿੰਗ ਸਭ ਤੋਂ ਪਹਿਲਾਂ ਆਪਣਾ ਕਿਰਦਾਰ ਸੰਭਾਲਣ ਜੋ ਅੱਜ ਬਲਾਤਕਾਰੀਆਂ ਦਾ ਹੱਥ ਦਿੰਦੇ ਹਨ ਜ਼ਮੀਨੀ ਕਬਜ਼ੇ ਕਰਾਉਂਦੇ ਹਨ ਗੁਰਸਿੱਖ ਬੰਦੇ ਦੇ ਸਵਾਲ ਪੁੱਛੇ ਜਾਣ ਤੇ ਕੁੱਟਮਾਰ ਕਰਦੇ ਹਨ ਸੋ ਹਾਲੇ ਤਾਂ ਉਨ੍ਹਾਂ ਦੀ ਸਰਕਾਰ ਵੀ ਨਹੀਂ ਬਣੀ 

ਸੁਖਪਾਲ ਸਿੰਘ ਖਹਿਰਾ ਅੱਜ ਪੰਜਾਬ ਦੀਆਂ ਸਮੱਸਿਆਵਾਂ ਨੂੰ ਲੈ ਕੇ ਚੋਣ ਪ੍ਰਚਾਰ ਕਰ ਰਿਹਾ ਹੈ ਪਰ ਲੇਕਿਨ ਉਸ ਦੇ ਸਮਾਧਾਨ ਦੀ ਗੱਲ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਅੱਜ ਪੰਜਾਬ ਦੀ ਹਰ ਸਮੱਸਿਆਵਾਂ ਦਾ ਹੱਲ ਹੈ ਪਰ ਬਾਦਲਾਂ ਦਾ ਅਤੇ ਕੈਪਟਨ ਦਾ ਪੰਜਾਬ ਵਿੱਚੋਂ ਕਬਜ਼ਾ ਹਟਾਉਣਾ ਪਵੇਗਾ ਕਿਉਂਕਿ ਅੱਜ ਹਰ ਸਮੱਸਿਆ ਇਨ੍ਹਾਂ ਜਗੀਰਦਾਰਾਂ ਨੇ ਪੈਦਾ ਕੀਤੀ ਹੋਈ ਹੈ ਰਾਣਾ ਗੁਰਜੀਤ ਵਰਗੇ ਰੇਤ ਮਾਫ਼ੀਆ ਹਨ ਅਤੇ ਜਿਨ੍ਹਾਂ ਸਰੋਤਾਂ ਤੋਂ ਪੰਜਾਬ ਦਾ ਖਜ਼ਾਨਾ ਭਰਨਾ ਹੁੰਦਾ ਹੈ ਉਹ ਖ਼ਜ਼ਾਨਾ ਇਨ੍ਹਾਂ ਜਗੀਰਦਾਰ ਪਰਿਵਾਰਾਂ ਨੇ ਆਪਣੇ ਲਈ ਰੱਖਿਆ ਹੋਇਆ ਹੈ 

ਸੁਖਪਾਲ ਖਹਿਰਾ ਨੇ ਕੈਪਟਨ ਨੂੰ ਕਰੱਪਟ  ਦੱਸਦਿਆਂ ਹੋਇਆ ਕਿਹਾ ਕਿ ਜੋ ਖੁਦ ਕਰਪਟ ਹੈ ਉਹ ਕਰਪਸ਼ਨ ਕਿਵੇਂ ਦੂਰ ਕਰੇਗਾ 

ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਉੱਤੇ ਨਿਸ਼ਾਨਾ ਸਾਧਿਆ ਹੋਇਆ ਕਿਹਾ ਕਿ ਆਮ ਆਦਮੀ ਪਾਰਟੀ ਦਾ ਹੁਣ ਵਜੂਦ ਖਤਮ ਹੋ ਚੁੱਕਾ ਹੈ ਬਠਿੰਡਾ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋਫੈਸਰ ਬਲਜਿੰਦਰ ਕੌਰ ਦੇ ਉੱਤੇ ਟਿੱਪਣੀ ਕਰਦਿਆਂ ਹੋਇਆ ਸੁਖਪਾਲ ਖਹਿਰੇ ਨੇ ਕਿਹਾ ਕਿ ਉਹ ਆਪਣੇ ਵਿਆਹ ਦੇ ਵਿੱਚ ਸੁਖਬੀਰ ਬਾਦਲ ਅਤੇ ਅਕਾਲੀ ਲੀਡਰਾਂ ਨੂੰ ਆਪਣੇ ਵਿਆਹ ਵਿੱਚ ਸੱਦਦੀ ਹੈ ਅਤੇ ਉਸ ਤੋਂ ਬਾਅਦ ਕੈਪਟਨ ਦੇ ਘਰ ਜਾ ਕੇ ਸ਼ਗਨ ਲੈਂਦੀ ਹੈ ਅਤੇ ਉਨ੍ਹਾਂ ਦਾ ਪ੍ਰਧਾਨ ਅਰਵਿੰਦ ਕੇਜਰੀਵਾਲ ਜੋ ਮਜੀਠੀਆ ਤੋਂ ਮਾਫੀ ਮੰਗਦਾ ਹੈ ਸੋ ਇਨ੍ਹਾਂ ਦਾ ਕੋਈ ਦੀਨ ਮਾਣ ਨਹੀਂ ਹੈ ਅਤੇ ਪੰਜਾਬ ਵਿੱਚੋਂ ਆਮ ਆਦਮੀ ਪਾਰਟੀ ਦਾ ਵਜੂਦ ਖਤਮ ਹੋ ਚੁੱਕਾ ਹੈ 
ਭਗਵੰਤ ਮਾਨ ਦੇ ਉੱਤੇ ਗੱਲਬਾਤ ਕਰਦੇ ਹਨ ਨੇ ਕਿਹਾ ਕਿ ਭਗਵੰਤ ਮਾਨ ਹੋ ਸਕਦਾ ਹੈ ਕਿ ਉਹ ਕੁੱਝ ਵੋਟਾਂ ਲੈ ਜਾਵੇ ਕਿਉਂਕਿ ਉਹ ਲੋਕਾਂ ਦੇ ਵਿੱਚ ਚੁਟਕਲੇ ਵਗੈਰਾ ਸੁਣਾ ਕੇ ਲੋਕਾਂ ਨੂੰ ਮਿਲਦਾ ਰਹਿੰਦਾ ਹੈ 

ETV Bharat Logo

Copyright © 2025 Ushodaya Enterprises Pvt. Ltd., All Rights Reserved.