ETV Bharat / state

ਸ਼ਿਵਰਾਤਰੀ ਮੌਕੇ ਮੰਦਿਰ 'ਚ ਸ਼ਰਧਾਲੂਆਂ ਨੇ ਟੇਕਿਆ ਮੱਥਾ - ਬਠਿੰਡਾ 'ਚ ਸ਼ਿਵਰਾਤਰੀ ਦੀ ਧੂਮ

ਮੰਗਲਵਾਰ ਨੂੰ ਸਾਵਣ ਮਹੀਨੇ ਦੀ ਮਹਾ ਸ਼ਿਵਰਾਤਰੀ ਹੈ ਤੇ ਪੂਰੇ ਦੇਸ਼ ਵਿੱਚ ਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਮਨਾਇਆ ਜਾ ਰਿਹਾ ਹੈ। ਉੱਥੇ ਹੀ ਬਠਿੰਡਾ 'ਚ ਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ, ਤੇ ਮੰਦਿਰਾਂ 'ਚ ਸ਼ਰਧਾਲੂ ਮੱਥਾ ਟੇਕਣ ਲਈ ਵੱਡੀ ਗਿਣਤੀ ਵਿੱਚ ਉਮੜ ਰਹੇ ਹਨ।

ਫ਼ੋਟੋ
author img

By

Published : Jul 30, 2019, 2:49 PM IST

ਬਠਿੰਡਾ: ਸ਼ਹਿਰ ਵਿੱਚ ਸਾਵਣ ਮਹੀਨੇ ਦੀ ਮਹਾ ਸ਼ਿਵਰਾਤਰੀ ਦਾ ਤਿਉਹਾਰ ਬੜੀ ਹੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੰਦਿਰਾਂ 'ਚ ਮੱਥਾ ਟੇਕ ਕੇ ਸ਼ਿਵਲਿੰਗ 'ਤੇ ਜਲ ਅਰਪਣ ਕਰਕੇ ਸ਼ਿਵ ਜੀ ਦੀ ਪੂਜਾ ਕਰ ਰਹੇ ਹਨ।

ਵੀਡੀਓ

ਇਹ ਵੀ ਪੜ੍ਹੋ: ਸਾਵਣ ਸ਼ਿਵਰਾਤਰੀ ਅੱਜ, ਜਾਣੋਂ ਇਸ ਦਾ ਮਹੱਤਵ

ਇਸ ਬਾਰੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਸਾਵਣ ਮਹੀਨੇ ਦਾ ਪਵਿੱਤਰ ਦਿਨ ਹੈ, ਤੇ ਇਸ ਦਿਨ ਅਸੀਂ ਆਪਣੀਆਂ ਸ਼ਰਧਾ ਭਾਵਨਾ ਨਾਲ ਸ਼ਿਵਲਿੰਗ 'ਤੇ ਜਲ ਅਰਪਣ ਕਰਦੇ ਹਾਂ ਤੇ ਸ਼ਿਵ ਭੋਲੇ ਨਾਥ ਉਨ੍ਹਾਂ ਦੀਆਂ ਹਰ ਮਨੋਕਾਮਨਾਵਾਂ ਪੁਰੀਆਂ ਕਰ ਦਿੰਦੇ ਹਨ।

ਦੱਸ ਦਈਏ, ਸਾਵਣ ਦੇ ਮਹੀਨੇ 'ਚ ਬਹੁਤ ਸ਼ਰਧਾਲੂ ਦੂਰ-ਦੂਰ ਤੋਂ ਸ਼ਿਵ ਰਾਤਰੀ ਤੋਂ ਪਹਿਲਾਂ ਪੈਦਲ ਯਾਤਰਾ ਕਰਕੇ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਆਉਂਦੇ ਹਨ ਤੇ ਸ਼ਿਵ ਰਾਤਰੀ ਵਾਲੇ ਦਿਨ ਉਸ ਗੰਗਾ ਜਲ ਨੂੰ ਅਰਪਣ ਕਰਦੇ ਹਨ। ਸ਼ਿਵਰਾਤਰੀ ਦੇ ਮੌਕੇ ਲੋਕ ਸਵੇਰ ਤੋਂ ਹੀ ਮੰਦਿਰਾਂ ਵਿਚ ਮੱਥਾ ਟੇਕਣ ਲਈ ਕਤਾਰ ਵਿੱਚ ਹੁੰਦੇ ਹਨ ਤੇ ਸ਼ਾਮ ਤੱਕ ਮੱਥਾ ਟੇਕਣ ਦੇ ਲਈ ਮੰਦਿਰ ਵਿਚ ਪਹੁੰਚਦੇ ਹਨ।

Intro:ਸਾਵਣ ਮਹੀਨੇ ਦੀ ਸ਼ਿਵ ਰਾਤਰੀ ਦੇ ਮੌਕੇ ਮੰਦਿਰਾਂ ਵਿਚ ਉਮੜੀ ਸਰਧਾਲੂਆਂ ਦੀ ਭੀੜ । ਅਕਪਨੀਆਂ ਮਨੋਕਾਮਨਾਵਾਂ ਨੂੰ ਲੈ ਕੇ ਸਰਧਾਲੂਆਂ ਨੇ ਕੀਤਾ ਸ਼ਿਵਲਿੰਗ ਤੇ ਜਲ ਅਰਪਣ ।

Body:ਜਿਥੇ ਅੱਜ ਪੂਰੇ ਦੇਸ ਭਰ ਦੇ ਵਿਚ ਸ਼ਿਵ ਰਾਤਰੀ ਦਾ ਪਾਵਨ ਉਤਸਵ ਮਨਾਇਆ ਜਾ ਰਿਆ ਓਥੇ ਹੀ ਅੱਜ ਬਠਿੰਡਾ ਦੇ ਮੰਦਿਰਾਂ ਵਿਚ ਵੀ ਸ਼ਿਵ ਰਾਤਰੀ ਦਾ ਤਿਉਹਾਰ ਬੜੀ ਹੀ ਸਰਧਾ ਤੇ ਧੂਮਧਾਮ ਦੇ ਨਾਲ ਮਨੀਆਂ ਜਾ ਰਿਆ ।
ਸਰਧਾਲੂਆਂ ਦਾ ਕਹਿਣਾ ਹੈ ਕਿ ਅੱਜ ਦਾ ਦਿਨ ਸਾਵਣ ਮਹੀਨੇ ਦਾ ਪਵਿੱਤਰ ਦਿਨ ਮਨੀਆਂ ਗਿਆ ਹੈ ਹਿੰਦੂ ਧਰਮ ਦੇ ਵਿਚ ਅੱਜ ਦੇ ਦਿਨ ਲੋਕ ਆਪਣੀਆਂ ਸ਼ਰਧਾ ਭਾਵਨਾ ਦੇ ਨਾਲ ਸ਼ਿਵਲਿੰਗ ਤੇ ਜਲ ਅਰਪਣ ਕਰਦੇ ਹਨ ਤੇ ਸ਼ਿਵ ਭੋਲੇ ਨਾਥ ਓਹਨਾ ਦੀਯਾ ਹਰ ਮਨੋਕਾਮਨਾਵਾਂ ਪੁਰੀ ਕਰ ਦਿੰਦੇ ਹਨ।
ਇਸ ਸਾਵਣ ਦੇ ਮਹੀਨੇ ਵਿਚ ਬਹੁਤੇ ਸਰਧਾਲੂ ਦੂਰੋਂ ਦੂਰੋਂ ਸ਼ਿਵ ਰਾਤਰੀ ਤੋਂ ਪਹਿਲਾਂ ਪੈਦਲ ਯਾਤਰਾ ਕਰਕੇ ਹਰਿਦ੍ਵਾਰ ਤੋਂ ਗੰਗਾ ਜਲ ਲੈ ਕੇ ਆਂਦੇ ਹਨ। ਤੇ ਸ਼ਿਵ ਰਾਤਰੀ ਦੇ ਦਿਨ ਉਸ ਗੰਗਾ ਜਲ ਨੂੰ ਅਰਪਣ ਕੀਤਾ ਜਾਂਦਾ ਹੈ।
ਇਸ ਸ਼ਿਵ ਰਾਤਰੀ ਦੇ ਮੌਕੇ ਲੋਕ ਸਵੇਰ ਤੋਂ ਹੀ ਮੰਦਿਰਾਂ ਦੇ ਵਿਚ ਮੱਥਾ ਟੇਕਣ ਲਯੀ ਕਤਾਰ ਵਿਚ ਹੁੰਦੇ ਨੇ ਤੇ ਸ਼ਾਮ ਤਕ ਮੱਥਾ ਟੇਕਣ ਦੇ ਲਯੀ ਮੰਦਿਰ ਵਿਚ ਪੋਹਚਦੇ ਹਨ।

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.