ETV Bharat / state

ਪੰਜਾਬ ਪੁਲਿਸ ਦੀ ਸ਼ਰੇਆਮ ਗੁੰਡਾਗਰਦੀ, ਕਾਰ ਸਵਾਰ ਨੂੰ ਜੜਿਆ ਥੱਪੜ

ਬਠਿੰਡਾ ਦੇ ਲਹਿਰਾ ਬੇਗਾ ਪਿੰਡ ਦੇ ਨਜ਼ਦੀਕ ਹਾਈਵੇ 'ਤੇ ਕਾਰ ਸਵਾਰ ਇੱਕ ਵਿਅਕਤੀ ਨੂੰ ਟ੍ਰੈਫਿਕ ਦੀ ਉਲੰਘਣਾ ਕੀਤੇ ਜਾਣ 'ਤੇ ਥਾਣਾ ਇੰਚਾਰਜ ਨੇ ਮਾਰਿਆ ਥੱਪੜ ਵੀਡੀਓ ਸੋਸ਼ਲ ਮੀਡੀਆ ਉੱਤੇ ਹੋਈ ਵਾਇਰਲ।

ਫ਼ੋਟੋ
author img

By

Published : Aug 13, 2019, 4:01 AM IST

ਬਠਿੰਡਾ: ਬੀਤੇ ਦਿਨੀਂ ਚੰਡੀਗੜ੍ਹ ਜਾਣ ਵਾਲੇ ਹਾਈਵੇ ਉੱਤੇ ਲਹਿਰਾ ਬੇਗਾ ਪਿੰਡ ਦੇ ਨੇੜ੍ਹੇ ਆਪਣੇ ਪਰਿਵਾਰ ਦੇ ਨਾਲ ਜਾ ਰਹੇ ਵਿਅਕਤੀ ਵੱਲੋਂ ਟ੍ਰੈਫਿਕ ਦੀ ਉਲੰਘਣਾ ਕੀਤੇ ਜਾਣ 'ਤੇ ਨਾਕੇ 'ਤੇ ਮੌਜੂਦ ਥਾਣਾ ਨਥਾਣਾ ਦੇ ਇੰਚਾਰਜ ਨਰਿੰਦਰ ਕੁਮਾਰ ਵੱਲੋਂ ਉਸ ਵਿਅਕਤੀ ਨੂੰ ਇੱਕ ਜ਼ੋਰਦਾਰ ਥਪੜ ਮਾਰ ਦਿੱਤਾ ਗਿਆ, ਜੋ ਕਿ ਹੁਣ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।

ਵੀਡੀਓ

ਹਾਲ ਹੀ ਦੇ ਵਿੱਚ ਡੀਜੀਪੀ ਵੱਲੋਂ ਟ੍ਰੈਫਿਕ ਨਿਯਮਾਂ ਦੇ ਕੀਤੇ ਗਏ ਬਦਲਾਅ ਅਨੁਸਾਰ ਬਿਨ੍ਹਾਂ ਕਿਸੇ ਕਾਰਨ ਤੋਂ ਗੱਡੀਆਂ ਨਾ ਰੋਕਣ ਦਾ ਫਰਮਾਨ ਜਾਰੀ ਕੀਤਾ ਗਿਆ ਸੀ, ਪਰ ਇੱਥੇ ਤਾਂ ਐਸਚਓ ਨੇ ਡੀਜੀਪੀ ਦੀ ਗੱਲ ਨੂੰ ਫਿੱਕੀ ਪਾ ਦਿੱਤਾ ਅਤੇ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਵੀ ਉਲੰਘਣਾ ਕੀਤੀ ਹੈ।

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪਿੰਡ ਨਥਾਣਾ ਦੇ ਥਾਣਾ ਇੰਚਾਰਜ ਨਰਿੰਦਰ ਕੁਮਾਰ ਦੇ ਬਚਾਅ ਦੇ ਲਈ ਉਤਰੇ ਡੀਐਸਪੀ ਗੋਪਾਲ ਚੰਦ ਨੇ ਇਸ ਮਾਮਲੇ ਦੀ ਮੁਕੰਮਲ ਜਾਣਕਾਰੀ ਦੇਣ ਤੋਂ ਵੀ ਗੁਰੇਜ਼ ਕੀਤਾ ਅਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਮਾਮਲੇ ਦੀ ਪੜਤਾਲ ਕਰ ਰਹੇ ਹਾਂ ਜੇਕਰ ਉਹ ਦੋਸ਼ੀ ਪਾਏ ਗਏ ਤਾਂ ਉਨ੍ਹਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Intro:(ਸੋਸ਼ਲ ਮੀਡੀਆ ਵਾਇਰਲ ਵੀਡੀਓ ਸੇਂਟ ਆਨ ਵਟਸਐਪ ਇਨਪੁੱਟ ਗਰੁੱਪ )੫

ਬਠਿੰਡਾ ਦੇ ਲਹਿਰਾ ਬੇਗਾ ਪਿੰਡ ਦੇ ਨਜ਼ਦੀਕ ਮੇਨ ਹਾਈਵੇ ਤੇ ਪਰਿਵਾਰ ਨਾਲ ਜਾ ਰਹੇ ਇੱਕ ਵਿਅਕਤੀ ਵੱਲੋਂ ਟ੍ਰੈਫਿਕ ਦੀ ਉਲੰਘਣਾ ਕੀਤੇ ਜਾਣ ਤੇ ਥਾਣਾ ਇੰਚਾਰਜ ਨੇ ਮਾਰਿਆ ਥੱਪੜ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਹੋਈ ਵਾਇਰਲ
ਡੀਐੱਸਪੀ ਨੇ ਕਿਹਾ ਥਾਣਾ ਇੰਚਾਰਜ ਦੋਸ਼ੀ ਪਾਏ ਜਾਣ ਤੇ ਕੀਤੀ ਜਾਵੇਗੀ ਸਖਤ ਕਾਨੂੰਨੀ ਕਾਰਵਾਈ ।

Body:ਬੀਤੇ ਦਿਨੀਂ ਬਠਿੰਡਾ ਤੋਂ ਚੰਡੀਗੜ੍ਹ ਜਾਣ ਵਾਲੇ ਮੇਨ ਹਾਈਵੇ ਦੇ ਉੱਤੇ ਬਠਿੰਡਾ ਦੇ ਲਹਿਰਾ ਬੇਗਾ ਪਿੰਡ ਦੇ ਨਜ਼ਦੀਕ ਆਪਣੇ ਪਰਿਵਾਰ ਦੇ ਨਾਲ ਜਾ ਰਹੇ ਵਿਅਕਤੀ ਵੱਲੋਂ ਟ੍ਰੈਫਿਕ ਦੀ ਉਲੰਘਣਾ ਕੀਤੇ ਜਾਣ ਤੇ ਨਾਕੇ ਤੇ ਮੌਜੂਦ ਥਾਣਾ ਨਥਾਣਾ ਦੇ ਇੰਚਾਰਜ ਨਰਿੰਦਰ ਕੁਮਾਰ ਵੱਲੋਂ ਉਸ ਵਿਅਕਤੀ ਨੂੰ ਇਕ ਜ਼ੋਰਦਾਰ ਚਪੇੜ ਮਾਰ ਦਿੱਤੀ ਗਈ ਜੋ ਕਿ ਹੁਣ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ

ਇੱਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜੇਕਰ ਵਿਅਕਤੀ ਵੱਲੋਂ ਕਾਨੂੰਨ ਜਾਂ ਟ੍ਰੈਫਿਕ ਦੀ ਉਲੰਘਣਾ ਕੀਤੀ ਗਈ ਹੈ ਤਾ ਕਿ ਐਸੇਚਓ ਸਾਹਿਬ ਵੱਲੋਂ ਥੱਪੜ ਮਾਰਨਾ ਮੁਨਾਸਿਬ ਹੈ
ਵਰਦੀ ਦੀ ਧੌਂਸ ਜਮਾਉਣ ਵਾਲੇ ਐਸਐਚਓ ਸਾਹਿਬ ਨੇ ਥੱਪੜ ਮਾਰਨ ਵਾਲਿਆਂ ਉਸਦੇ ਨਾਲ ਉਸਦੇ ਪਰਿਵਾਰ ਦਾ ਰੱਤੀ ਭਰ ਵੀ ਖਿਆਲ ਨਾ ਆਇਆ ਤੇ ਦੇ ਮੂੰਹ ਦੇ ਉੱਤੇ ਜ਼ੋਰਦਾਰ ਤਮਾਚਾ ਰੱਖ ਦਿੱਤਾ

ਹਾਲ ਹੀ ਦੇ ਵਿੱਚ ਡੀਜੀਪੀ ਵੱਲੋਂ ਟ੍ਰੈਫਿਕ ਨਿਯਮਾਂ ਦੇ ਵਿੱਚ ਕੀਤੇ ਗਏ ਬਦਲਾਅ ਅਨੁਸਾਰ ਬਿਨਾਂ ਕਿਸੇ ਕਾਰਨ ਤੋਂ ਗੱਡੀਆਂ ਨਾ ਰੋਕਣ ਦਾ ਫਰਮਾਨ ਜਾਰੀ ਕੀਤਾ ਗਿਆ ਸੀ ਪਰ ਇੱਥੇ ਤਾਂ ਐਸ ਚ ਓ ਸਾਹਿਬ ਨੇ ਡੀਜੀਪੀ ਸਾਹਿਬ ਕਹੀ ਗੱਲ ਨੂੰ ਫਿੱਕੀ ਪਾ ਦਿੱਤਾ ਅਤੇ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਵੀ ਉਲੰਘਣਾ ਕੀਤੀ ਹੈ

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪਿੰਡ ਨਥਾਣਾ ਦੇ ਥਾਣਾ ਇੰਚਾਰਜ ਨਰਿੰਦਰ ਕੁਮਾਰ ਦੇ ਬਚਾਅ ਦੇ ਲਈ ਉਤਰੇ ਡੀਐਸਪੀ ਗੋਪਾਲ ਚੰਦ ਨੇ ਇਸ ਮਾਮਲੇ ਦੀ ਮੁਕੰਮਲ ਜਾਣਕਾਰੀ ਦੇਣ ਤੋਂ ਵੀ ਗੁਰੇਜ਼ ਕੀਤਾ ਅਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਮਾਮਲੇ ਦੀ ਪੜਤਾਲ ਕਰ ਰਹੇ ਹਾਂ ਜੇਕਰ ਦੋਸ਼ੀ ਪਾਏ ਜਾਣ ਦੀ ਸੂਰਤ ਵਿਚ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ

ਦਾ ਵਿਅਕਤੀ ਦੇ ਨਾਲ ਪਰਿਵਾਰ ਦਾ ਖ਼ਿਆਲ ਵੀ ਨਹੀਂ ਆਇਆ ਅਤੇ ਗੱਡੀ ਦੀ ਚਾਬੀ ਕੱਢ ਕੇ ਉਸ ਦੇ ਕਾਗਜ਼ ਪੱਤਰ ਚ ਕੀਤੇ ਜਾ ਰਹੇ ਹਨ

ਉਸ ਵਿਅਕਤੀ ਦੇ ਵੱਲੋਂ ਕਿਸੇ ਪ੍ਰਕਾਰ ਨਾਲ ਟਰੈਫਿਕ ਦੀ ਉਲੰਘਣਾ ਜਾਂ ਕਿਸੇ ਹੋਰ ਕਾਰਨ ਆਪਣੇ ਪਰਿਵਾਰ ਨਾਲ ਜਾ ਰਹੇ ਵਿਅਕਤੀ ਨੂੰ ਚਪੇੜ ਮਾਰਨ ਐਸੇ ਚ ਸਾਹਿਬ ਦਾ ਕੀ ਮਕਸਦ

Conclusion:ਹੁਣ ਵੇਖਿਆ ਇਹ ਜਾਣਾ ਹੈ ਕਿ ਕੀ ਕਾਨੂੰਨ ਕਾਨੂੰਨ ਦੇ ਰਖਵਾਲਿਆਂ ਦੇ ਲਈ ਉਨਾਂ ਹੀ ਲਾਗੂ ਹੋਵੇਗਾ ਜੋਕਿ ਸਮਾਜ ਵਿੱਚ ਸਭ ਤੇ ਲਾਗੂ ਹੁੰਦਾ ਹੈ ।
ETV Bharat Logo

Copyright © 2024 Ushodaya Enterprises Pvt. Ltd., All Rights Reserved.