ETV Bharat / state

ਭਾਰੀ ਗਿਣਤੀ 'ਚ ਨਸ਼ੇ ਦੀਆਂ ਗੋਲੀਆਂ ਸਣੇ ਨੌਜਵਾਨ ਗ੍ਰਿਫ਼ਤਾਰ

ਬਠਿੰਡਾ 'ਚ ਸੀਆਈਏ ਸਟਾਫ਼ ਟੂ ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕੀਤਾ ਹੈ। ਪੁਲਿਸ ਨੇ ਦੋਹਾਂ ਵਿਅਕਤੀਆਂ ਨੂੰ ਰਾਜਿੰਦਰਾ ਕਾਲਜ ਦੀ ਪਿਛਲੀ ਸਾਈਡ ਦੇ ਕੋਰਟ ਰੋਡ ਤੋਂ ਗ੍ਰਿਫ਼ਤਾਰ ਕੀਤਾ ਹੈ।

ਫ਼ੋਟੋ
author img

By

Published : Jun 11, 2019, 11:44 PM IST

Updated : Jun 11, 2019, 11:52 PM IST

ਬਠਿੰਡਾ: ਇੱਥੋਂ ਦੀ ਪੁਲਿਸ ਨੇ ਰਾਜਿੰਦਰਾ ਕਾਲਜ ਦੀ ਪਿਛਲੀ ਸਾਈਡ ਕੋਰਟ ਰੋਡ 'ਤੇ 2 ਨੌਜਵਾਨਾਂ ਨੂੰ 1120 ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫ਼ਤਾਰ ਕਰ ਲਿਆ ਹੈ।

ਵੀਡੀਓ

ਇਸ ਸਬੰਧੀ ਏਐੱਸਆਈ ਮਨਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ 2 ਵਿਅਕਤੀ ਲਵਪ੍ਰੀਤ ਸਿੰਘ ਲੱਭੀ ਤੇ ਬੁੱਧ ਰਾਮ ਬਠਿੰਡਾ ਦੇ ਰਾਜਿੰਦਰਾ ਕਾਲਜ ਦੀ ਬੈਕ ਸਾਈਡ ਕੋਰਟ ਰੋਡ 'ਤੇ ਨਸ਼ੇ ਤਸਕਰੀ ਲਈ ਆਏ ਸਨ।

ਇਸ ਤੋਂ ਬਾਅਦ ਪੁਲਿਸ ਨੇ ਨਾਕਾਬੰਦੀ ਕਰਕੇ ਜਾਂਚ ਕੀਤੀ ਤਾਂ ਦੋਹਾਂ ਨੌਜਵਾਨਾਂ ਕੋਲੋਂ 1120 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।

News : Theft                              11.06.2019
Sent: we transfer 
Download Link 

ਚੋਰਾਂ ਦੇ ਹੌਂਸਲੇ ਬੁਲੰਦ ਦਿਨ ਦਿਹਾੜੇ ਮੋਗਾ ਦੇ ਸਿਵਲ ਲਾਈਨ ਇਲਾਕੇ ਵਿੱਚ ਚੋਰੀ
ਲਗਭਗ 20 ਤੋਂ 22 ਤੋਲੇ ਸੋਨਾ ਅਤੇ 10 ਹਜ਼ਾਰ ਦੀ ਨਕਦੀ ਚੋਰੀ AL ————- ਮੋਗਾ ਚ ਇੱਕ ਵਾਰ ਫਿਰ ਚੋਰਾਂ ਵਲੋਂ ਦਿਨ ਦਿਹਾੜੇ ਚੋਰੀ ਕਰਕੇ ਪੁਲਿਸ ਦੀ ਚੌਕਸੀ ਤੇ ਸਵਾਲ ਖੜੇ ਕਰ ਦਿੱਤੇ ਹਨ । ਇਹ ਚੋਰੀ ਦਾ ਮਾਮਲਾ ਕੋਈ ਪਹਿਲਾ ਨਹੀਂ ਜਦੋਂ ਦਿਨ ਦਿਹਾੜੇ ਚੋਰ ਚੋਰੀ ਕਰਨ ਵਿੱਚ ਕਾਮਯਾਬ ਹੋਏ ਪਰ ਪੁਲਿਸ ਦੀ ਚੌਕਸੀ ਤੇ ਜਰੂਰ ਸਵਾਲ ਖੜੇ ਹੋਏ ਨੇ । ਤਾਜ਼ਾ ਮਾਮਲਾ ਮੋਗਾ ਦੇ ਸਿਵਲ ਲਾਈਨ ਦਾ ਹੈ ਜਿੱਥੇ ਲਗਭਗ ਦੁਪਹਿਰ ਦੇ 1 ਤੋਂ 3 ਵੱਜੇ ਦੇ ਦਰਮਿਆਨ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ । ਚੋਰਾਂ ਨੇ ਗਰਮੀ ਦਾ ਫਾਇਦਾ ਓਦੋਂ ਉਠਾਇਆ ਜਦੋ ਦੁਪਹਿਰ ਵੇਲੇ ਘਰ ਵਾਲੇ ਕਿਸੇ ਡਾਕਟਰ ਕੋਲ ਦਵਾਈ ਲੈਣ ਗਏ ਸੀ । ਚੋਰ ਇੰਨੇ ਸ਼ਾਤਿਰ ਸੀ ਕਿ ਬਿਲਕੁਲ ਨਾਲ ਰਹਿੰਦੇ ਗਵਾਂਢੀਆ ਨੂੰ ਵੀ ਚੋਰੀ ਦਾ ਪਤਾ ਨਹੀਂ ਲੱਗਾ । ਘਰੋਂ 20 ਤੋਂ 22 ਤੋਲੇ ਸੋਨਾ ਅਤੇ 10 ਹਜਾਰ ਨਕਦ ਚੋਰੀ ਕਰਕੇ ਰਫੂ ਚਕਰ ਹੋਏ । ਮੌਕੇ ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਪੁਲਸ ਘਰ ਦੇ ਨਾਲ ਲੱਗੇ ਸੀ ਸੀ ਟੀ ਵੀ ਖੰਗਾਲ ਰਹੀ ਹੈ ।
———— ਸੂਤਰਾਂ ਦਾ ਕਹਿਣਾ ਹੈ ਕੇ ਇਹ ਚੋਰੀ ਘਰਵਾਲਿਆਂ ਨੇ ਖੁਦ ਕਰਵਾਈ ਹੈ, ਹਾਲਾਂਕਿ ਇਹ ਹਜੇ ਜਾਂਚ ਦਾ ਵਿਸ਼ਾ ਹੈ ਇਸ ਬਾਰੇ ਕਹਿਣਾ ਹਜੇ ਠੀਕ ਨਹੀਂ ਹੋਵੇਗਾ ।
ਬਾਈਟ:------  ਰਮਨਦੀਪ ਕੌਰ ਘਰ ਦਾ ਮਾਲਿਕਨ
ਬਾਈਟ: ------ ਜਸਵਿੰਦਰ ਸਿੰਘ ਘਰ ਦਾ ਮਾਲਿਕ 
ਬਾਈਟ:----- ਐਸ ਐਚ ਓ ਮੋਗਾ ਜਗਤਾਰ ਸਿੰਘ 
Sign off ———— munish jindal, moga. 
Last Updated : Jun 11, 2019, 11:52 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.