ETV Bharat / state

11 ਨਸ਼ੇ ਦੀਆਂ ਬੋਤਲਾਂ ਸਣੇ ਨੌਜਵਾਨ ਗ੍ਰਿਫ਼ਤਾਰ - BJP

ਬਠਿੰਡਾ ਪੁਲਿਸ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਧਾਈ ਚੌਕਸੀ। ਪੁਲਿਸ ਨੇ ਨਾਕਾਬੰਦੀ ਦੌਰਾਨ ਨੌਜਵਾਨ ਨੂੰ ਨੇਸ਼ ਦੀਆਂ ਬੋਤਲਾਂ ਸਣੇ ਕੀਤਾ ਗ੍ਰਿਫ਼ਤਾਰ।

ਫ਼ਾਇਲ ਫ਼ੋਟੋ
author img

By

Published : Mar 24, 2019, 11:38 AM IST

ਬਠਿੰਡਾ: ਸ਼ਹਿਰ 'ਚ ਪੁਲਿਸ ਨੇ ਨਾਕਾਬੰਦੀ ਦੌਰਾਨ ਮੈਡੀਕਲ ਨਸ਼ਾ ਵੇਚਣ ਵਾਲੇ ਨੌਜਵਾਨ ਨੂੰ 11 ਨਸ਼ੇ ਦੀਆਂ ਬੋਤਲਾਂ ਸਣੇ ਗ੍ਰਿਫ਼ਤਾਰ ਕੀਤਾ ਹੈ।
ਦਰਅਸਲ, ਚੋਣ ਜ਼ਾਬਤਾ ਦੌਰਾਨ ਨਸ਼ੇ ਨੂੰ ਲੈ ਕੇ ਚੌਕਸੀ ਵਧਾਈ ਗਈ ਹੈ ਜਿਸ ਕਰਕੇ ਪੁਲਿਸ ਵਲੋਂ ਥਾਂ-ਥਾਂ 'ਤੇ ਨਾਕਾਬੰਦੀ ਕੀਤੀ ਗਈ ਹੈ। ਪੁਲਿਸ ਨੇ ਬਠਿੰਡਾ ਦੇ ਲਾਲਾ ਸਿੰਘ ਬਸਤੀ 'ਚ ਨਾਕਾ ਲੱਗਾਇਆ ਸੀ ਜਿਸ ਦੌਰਾਨ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ 20 ਸਾਲਾ ਨੌਜਵਾਨ ਅਰੁਣ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 11 ਨਸ਼ੇ ਦੀਆਂ ਬੋਤਲਾਂ ਬਰਾਮਦ ਹੋਈਆਂ।
ਪੁਲਿਸ ਨੇ ਨੌਜਵਾਨ 'ਤੇ ਮੁਕਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Story- Bathinda CIA 2 Drug smuggler Arested with 11Botle
Feed by Ftp
Folder Name-Bathinda CIA 2 Drug smuggler Arested with 11Botle
Tital Files -4
Report by Goutam Kumar Bathinda 
9855365553

ਬਠਿੰਡਾ ਪੁਲਿਸ ਨੇ ਨਾਕੇਬੰਦੀ ਦੇ ਦੌਰਾਨ ਮੈਡੀਕਲ ਨਸ਼ਾ ਵੇਚਣ ਵਾਲੇ ਵਿਅਕਤੀ ਨੂੰ ਕੀਤਾ ਗ੍ਰਿਫਤਾਰ 
AL-  ਚੋਣਾਂ ਦੇ ਦੌਰਾਨ ਬਠਿੰਡਾ ਪੁਲਿਸ ਵੱਲੋਂ ਨਸ਼ੇ ਦੇ ਉੱਤੇ ਵਧਾਈ ਚੌਕਸੀ ਨੂੰ ਲੈ ਕੇ ਨਾਕੇਬੰਦੀ ਦੇ ਦੌਰਾਨ ਇੱਕ ਮੈਡੀਕਲ ਨਸ਼ਾ ਵੇਚਣ ਵਾਲੇ ਵਿਅਕਤੀ ਨੂੰ ਗਿਆਰਾਂ ਨਸ਼ੇ ਦੀ ਬੋਤਲਾਂ ਸਮੇਤ ਗ੍ਰਿਫਤਾਰ ਕੀਤਾ 
VO- ਬਠਿੰਡਾ ਸੀਆਈਏ ਟੂ ਦੇ ਸਬ ਇੰਸਪੈਕਟਰ ਅਵਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਚੋਣ ਜ਼ਾਬਤਾ ਦੇ ਦੌਰਾਨ ਨਸ਼ੇ ਨੂੰ ਲੈ ਕੇ ਚੌਕਸੀ ਵਧਾਈ ਗਈ ਹੈ ਜਿਸ ਦੌਰਾਨ ਸਾਡਾ ਬਠਿੰਡਾ ਦੇ ਲਾਲ ਸਿੰਘ ਬਸਤੀ ਦੇ ਵਿੱਚ ਨਾਕਾ ਲੱਗਿਆ ਸੀ ਜਿਸ ਦੌਰਾਨ ਅਰੁਣ ਨਾਮ ਦੇ ਇਸ ਵੀਹ ਸਾਲ ਦੇ ਨੌਜਵਾਨ ਲੜਕੇ ਤੇ ਸਾਨੂੰ ਸ਼ੱਕ ਹੋਇਆ ਅਤੇ ਜਦੋਂ ਅਸੀਂ ਇਸ ਦੀ ਚੈਕਿੰਗ ਕੀਤੀ ਤਾਂ ਇਸ ਦੌਰਾਨ ਇਸ ਕੋਲੋਂ ਗਿਆਰਾਂ ਮੈਡੀਕਲ ਨਸ਼ੇ ਦੀ ਸ਼ੀਸ਼ੀ ਬਰਾਮਦ ਹੋਈ  ਜਿਸ ਨੂੰ ਲੈ ਕੇ ਉਕਤ ਲੜਕੇ ਉੱਪਰ  22/61/85 ਐਨਡੀਪੀਐਸ ਦਾ ਮੁਕੱਦਮਾ ਦਰਜ ਕਰ ਕੋਰਟ ਵਿੱਚ ਤਾਂ ਪੇਸ਼ ਕੀਤਾ ਜਾ ਰਿਹਾ ਹੈ 

ਬਾਈਟ -ਅਵਤਾਰ ਸਿੰਘ ਐੱਸਆਈ ਸੀਆਈਏ ਟੂ 

ETV Bharat Logo

Copyright © 2025 Ushodaya Enterprises Pvt. Ltd., All Rights Reserved.