ETV Bharat / state

ਬਠਿੰਡਾ 'ਚ ਕੇਜਰੀਵਾਲ ਨੇ ਵੰਡੇ ਲੋਕਾਂ ਨੂੰ ਲੌਲੀਪੋਪ - In Bathinda

ਬਠਿੰਡਾ ਵਿੱਚ ਇੱਕ ਅਨੌਖੇ ਤਰੀਕੇ ਦਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਇੱਕ ਵਿਅਕਤੀ ਵੱਲੋਂ ਕੇਜਰੀਵਾਲ ਦਾ ਭੇਸ ਧਾਰਨ ਕਰ ਲੋਕਾਂ ਨੂੰ ਲੌਲੀਪੋਪ ਵੰਡੇ ਅਤੇ 300 ਯੂਨਿਟ ਤੱਕ ਬਿਜਲੀ ਮੁਆਫ਼ ਕਰਨ ਪਿੱਛੇ ਕੇਜਰੀਵਾਲ ਦੀ ਸਾਜ਼ਿਸ਼ ਦੱਸੀ।

ਬਠਿੰਡਾ 'ਚ ਕੇਜਰੀਵਾਲ ਨੇ ਵੰਡੇ ਲੋਕਾਂ ਨੂੰ ਲੌਲੀਪੋਪ

author img

By

Published : Jul 3, 2021, 6:07 PM IST

ਬਠਿੰਡਾ : ਬਠਿੰਡਾ ਦੇ ਪਰਸ ਰਾਮ ਨਗਰ ਵਿਖੇ ਸਾਬਕਾ ਐਮ.ਸੀ ਵਿਜੇ ਸ਼ਰਮਾ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦਾ ਭੇਸ ਧਾਰਨ ਕਰ ਲੋਕਾਂ ਨੂੰ ਲੌਲੀਪੋਪ ਵੰਡੇ ਅਤੇ 300 ਯੂਨਿਟ ਤੱਕ ਬਿਜਲੀ ਮੁਆਫ਼ ਕਰਨ ਪਿੱਛੇ ਕੇਜਰੀਵਾਲ ਦੀ ਸਾਜ਼ਿਸ਼ ਦੱਸੀ। ਵਿਜੇ ਸ਼ਰਮਾ ਵੱਲੋਂ ਦੂਰਬੀਨ ਨਾਲ ਮੀਟਰ ਚੈੱਕ ਕੀਤੇ ਜਾ ਰਹੇ ਸੀ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਸੀ ਕਿ 301 ਯੂਨਿਟ ਹੁੰਦਾ ਹੈ ਤਾਂ ਕੇਜਰੀਵਾਲ ਪੂਰੇ ਪੈਸੇ ਵਸੂਲ ਕਰੇਗਾ।

ਬਠਿੰਡਾ 'ਚ ਕੇਜਰੀਵਾਲ ਨੇ ਵੰਡੇ ਲੋਕਾਂ ਨੂੰ ਲੌਲੀਪੋਪ
ਇਸੇ ਸ਼ਰਮਾ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਨੇ ਪਿਛਲੀ ਵਾਰ ਲੋਕਾਂ ਨੂੰ ਲਾਰੇ ਲਾ ਕੇ ਮੂਰਖ ਬਣਾਇਆ ਸੀ ਪਰ ਇਸ ਵਾਰ ਕੇਜਰੀਵਾਲ ਲਾਰਿਆਂ ਤੇ ਉਤਰ ਗਿਆ ਅਤੇ ਪੰਜਾਬ ਦੀ ਜਨਤਾ ਨੂੰ ਬੇਵਕੂਫ ਬਣਾਉਣ ਲੱਗਿਆ ਲੇਕਿਨ ਉਹ ਭੁੱਲ ਗਿਆ ਕਿ ਇਹ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਨੂੰ ਸਭ ਕੁਝ ਪਤਾ ਹੈ।

ਵਿਜੇ ਸ਼ਰਮਾ ਨੇ ਕਿਹਾ ਕਿ ਭਗਵੰਤ ਮਾਨ ਪਊਆ ਪੀ ਕੇ ਜੋ ਬੋਲ ਦਿੰਦਾ ਹੈ , ਕੇਜਰੀਵਾਲ ਉਸ ਦੀ ਹੀ ਭਾਸ਼ਾ ਬੋਲਦਾ ਹੈ ਕਿ ਪੰਜਾਬ ਦੇ ਲੋਕ ਇੰਨੇ ਵੀ ਬੇਵਕੂਫ ਨਹੀਂ ਜੇ ਉਸ ਦੀ ਗੱਲ ਮੰਨਣਗੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਆਖਿਆ ਕਿ ਉਹ 5 ਹਜ਼ਾਰ ਵਿੱਚ ਇਕ ਬੰਦਾ ਆਪਣੇ ਮੀਟਰਾਂ ਦੀ ਰਾਖੀ ਲਈ ਬਿਠਾ ਦੇਣ ਤਾਂ ਕਿ 300 ਯੂਨਿਟਾਂ ਤੋਂ ਵੱਧ ਹੁੰਦਾ ਹੈ ਤੇ ਉਹ ਨਾਲ ਦੇ ਨਾਲ ਮੀਟਰ ਦੀ ਤਾਰ ਕੱਟ ਦੇਵੇ ਤਾਂ ਕਿ ਸਾਨੂੰ ਮੀਟਰ ਦੇ ਪੈਸੇ ਨਾ ਭਰਨੇ ਹਨ ਲੇਕਿਨ ਇਸ ਲਈ ਸਾਨੂੰ 5 ਹਜ਼ਾਰ ਰੁਪਏ ਤੇ ਇੱਕ ਮੁਲਾਜ਼ਮ ਰੱਖਣਾ ਪਵੇਗਾ ਤਾਂ ਕਿ ਤਿੱਨ ਸੌ ਇੱਕ ਯੂਨਿਟ ਨਾ ਹੋਵੇ ਨਹੀਂ ਤਾਂ ਕੇਜਰੀਵਾਲ ਸਰਕਾਰ ਪੂਰੇ ਪੈਸੇ ਵਸੂਲ ਕਰੇਗੀ

ਇਹ ਵੀ ਪੜ੍ਹੋ:ਵੇਖੋ : ਆਮ ਆਦਮੀ ਪਾਰਟੀ ਦੇ ਪ੍ਰਦਰਸ਼ਨ ਦੀਆਂ ਵੱਖ-ਵੱਖ ਤਸਵੀਰਾਂ

ਪ੍ਰਦਰਸ਼ਨਕਾਰੀ ਵਿਜੇ ਕੁਮਾਰ ਐਮ.ਸੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲੋਂ ਵਾਅਦਾ ਕਰਨ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਵਿੱਚ ਲੋਕਾਂ ਦੀ ਸਾਰ ਲੈਣੀ ਚਾਹੀਦੀ ਹੈ ਉਨ੍ਹਾਂ ਦੇ 300 ਯੂਨਿਟ ਮਾਫ ਕੀਤੇ ਜਾਣੇ ਚਾਹੀਦੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.