ਬਠਿੰਡਾ: ਜ਼ਿਲ੍ਹੇ ਦੀ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਈ ਹੈ। ਕੇਂਦਰੀ ਜੇਲ੍ਹ ਬਠਿੰਡਾ ਦੇ ਕੈਦੀ ਗੈਂਗਸਟਰਕਰਮਜੀਤ ਸਿੰਘ ਵਾਸੀ ਬਲਮਗੜ੍ਹ ਨੇ ਜੇਲ੍ਹ ਵਿੱਚ ਜੰਮਕੇ ਹੰਗਾਮਾ ਕੀਤਾ ਅਤੇ ਜੇਲ੍ਹ ਵਾਰਡਨ ਤੇ ਸੁਪਰਡੈਂਟ ਸਟਾਫ 'ਤੇ ਹਮਲਾ ਕਰ ਦਿੱਤਾ। ਪੁਲਿਸ ਨੇ ਜੇਲ੍ਹ ਸੁਪਰਡੈਂਟ ਬਿੰਦਰ ਸਿੰਘ ਦੀ ਸ਼ਿਕਾਇਤ ਉੱਤੇ ਗੈਂਗਸਟਰ ਕਰਮਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜੋ: ਪੈਟਰੋਲ ਪੰਪ ਲੁੱਟ ਕਰਨਾ ਪਿਆ ਮਹਿੰਗਾ: ਲੁਟੇਰੇ ਨੂੰ ਸਕਿਓਰਿਟੀ ਗਾਰਡ ਨੇ ਮਾਰੀ ਗੋਲੀ, ਮੌਕੇ ਉੱਤੇ ਹੋਈ ਮੌਤ