ਬਠਿੰਡਾ: ਪਿੰਡ ਮੰਡੀ ਕਲਾਂ ਵਿਖੇ 14 ਸਾਲਾ ਇੱਕ ਨਾਬਾਲਿਗ ਕੁੜੀ ਦਾ ਜਬਰਨ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨਾਬਾਲਿਗ ਬੱਚੀ ਦੇ ਦਾਦਾ ਦੱਮਣ ਸਿੰਘ ਨੇ ਦੱਸਿਆ ਕਿ ਕੁੜੀ ਦਾ ਵਿਆਹ ਬਠਿੰਡਾ ਦੇ ਪਿੰਡ ਮੰਡੀ ਕਲਾਂ ਵਿਖੇ ਹੋਇਆ ਸੀ। ਪੁਲਿਸ ਨੇ ਕੁੜੀ ਦੇ ਦਾਦਾ ਦੇ ਬਿਆਨ 'ਤੇ ਮਾਮਲਾ ਦਰਜ ਕੀਤਾ ਹੈ।
ਹੋਰ ਜਾਣਕਾਰੀ ਲਈ ਇੰਤਜ਼ਾਰ ਕਰੋਂ...