ETV Bharat / state

ਬਠਿੰਡਾ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਪ੍ਰਾਈਵੇਟ ਕੰਪਨੀ ਨੂੰ ਲੀਜ਼ 'ਤੇ ਦਿੱਤੀ ਦਾਨ ਕੀਤੀ ਹੋਈ ਜ਼ਮੀਨ - Bathinda leases donated land to a private company

ਸ਼ਹਿਰ ਵਿੱਚ ਮਹੰਤ ਗੁਰਬੰਤਾ ਦਾਸ ਵੱਲੋਂ ਦਾਨ ਦਿੱਤੀ ਜ਼ਮੀਨ ਵਿੱਚੋਂ ਕੁਝ ਹਿੱਸੇ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਇਕ ਪ੍ਰਾਈਵੇਟ ਕੰਪਨੀ ਨੂੰ ਲੀਜ 'ਤੇ ਦੇ ਦਿੱਤੀ ਹੈ। ਇਸ ਦਾਨ ਦਿੱਤੀ ਜਗ੍ਹਾ 'ਤੇ ਗੂੰਗੇ ਬੋਲੇ ਬੱਚੇ ਦੇ ਲਈ ਇਕ ਸਕੂਲ ਬਣਿਆ ਹੋਇਆ ਹੈ।

ਬਠਿੰਡਾ ਵਿੱਚ ਗੂੰਗੇ ਬੋਲੇ ਦਾ ਸਕੂਲ
author img

By

Published : Nov 2, 2019, 7:04 PM IST

ਬਠਿੰਡਾ: ਸ਼ਹਿਰ ਵਿੱਚ ਮਹੰਤ ਗੁਰਬੰਤਾ ਦਾਸ ਵੱਲੋਂ ਦਾਨ ਦਿੱਤੀ ਜ਼ਮੀਨ ਵਿੱਚੋਂ ਕੁਝ ਹਿੱਸੇ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਇਕ ਪ੍ਰਾਈਵੇਟ ਕੰਪਨੀ ਨੂੰ ਲੀਜ 'ਤੇ ਦੇ ਦਿੱਤੀ ਹੈ। ਇਸ ਦਾਨ ਦਿੱਤੀ ਜਗ੍ਹਾ 'ਤੇ ਗੂੰਗੇ ਬੋਲੇ ਬੱਚੇ ਦੇ ਲਈ ਇਕ ਸਕੂਲ ਬਣਿਆ ਹੋਇਆ ਹੈ।

ਵੇਖੋ ਵੀਡੀਓ

ਦੱਸ ਦਈਏ ਕਿ ਬਠਿੰਡਾ ਵਿੱਚ ਮਹੰਤ ਗੁਰਬੰਤਾ ਦਾਸ ਵੱਲੋਂ ਗੂੰਗੇ ਬੋਲੇ ਬੱਚੇ ਦੇ ਲਈ ਇੱਕ ਸਕੂਲ ਖੋਲ੍ਹਣ ਲਈ ਕਈ ਸਾਲ ਪਹਿਲਾਂ ਜਗ੍ਹਾ ਦਾਨ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਰੈੱਡ ਕਰਾਸ ਵੱਲੋਂ ਇੱਥੇ ਬਕਾਇਦਾ ਇੱਕ ਸਕੂਲ ਬਣਾਇਆ ਗਿਆ ਜਿੱਥੇ ਗੂੰਗੇ ਬੋਲੇ ਬੱਚੇ ਪੜ੍ਹ ਰਹੇ ਹਨ, ਇਸ ਸਕੂਲ ਵਿੱਚ ਕਰੀਬ ਡੇਢ ਸੌ ਤੋਂ ਜ਼ਿਆਦਾ ਬੱਚੇ ਪੜ੍ਹਾਈ ਕਰ ਰਹੇ ਹਨ।

ਕੁਝ ਸਮਾਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਦਾਨ ਦਿੱਤੀ ਗਈ ਜ਼ਮੀਨ ਜਿਸ 'ਤੇ ਸਕੂਲ ਬਣਿਆ ਹੋਇਆ ਹੈ ਕਰੀਬ ਇੱਕ ਹਜ਼ਾਰ ਗੱਜ ਜ਼ਮੀਨ ਗੁਜਰਾਤ ਗੈਸ ਏਜੰਸੀ ਨੂੰ ਲੀਜ਼ 'ਤੇ ਦੇ ਦਿੱਤੀ ,ਇਸ ਜਗ੍ਹਾ 'ਤੇ ਸੀਐਨਜੀ ਫਿਲਿੰਗ ਸਟੇਸ਼ਨ ਬਣਨਾ ਹੈ ਤਾਂ ਕੀ ਏ ਕਿ ਬਠਿੰਡਾ ਵਿੱਚ ਘਰ-ਘਰ ਸੀਐਨਜੀ ਗੈਸ ਦੀ ਸਪਲਾਈ ਕੀਤੀ ਜਾ ਸਕੇ, ਉਥੇ ਹੀ ਇਸ ਜਗ੍ਹਾ ਦੇ ਵਿੱਚ ਸੀਐਨਜੀ ਦੇ ਨਾਲ ਚੱਲਣ ਵਾਲੇ ਵਾਹਨਾਂ ਦੇ ਵਿੱਚ ਵੀ ਗੈਸ ਭਰੀ ਜਾਵੇਗੀ।

ਕੰਪਨੀ ਵੱਲੋਂ ਬਕਾਇਦਾ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਦਾਨ ਵਿੱਚ ਦਿੱਤੀ ਹੋਈ ਜ਼ਮੀਨ ਨੂੰ ਆਖਰਕਾਰ ਜ਼ਿਲ੍ਹਾ ਪ੍ਰਸ਼ਾਸਨ ਕਿਸ ਤਰ੍ਹਾਂ ਕਿਸੇ ਕੰਪਨੀ ਨੂੰ ਲੀਜ਼ 'ਤੇ ਦੇ ਸਕਦਾ ਹੈ। ਇਸ ਸਵਾਲ ਦਾ ਜਵਾਬ ਕੋਈ ਵੀ ਅਧਿਕਾਰੀ ਦੇਣ ਨੂੰ ਤਿਆਰ ਨਹੀਂ।

ਦੱਸ ਦਈਏ ਕਿ ਨਿਯਮ ਅਨੁਸਾਰ ਦਾਨ ਵਿੱਚ ਦਿੱਤੀ ਗਈ ਜ਼ਮੀਨ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰਾਈਵੇਟ ਉਸਾਰੀ ਨਹੀਂ ਕੀਤੀ ਜਾ ਸਕਦੀ ਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਉਸ ਜ਼ਮੀਨ ਨੂੰ ਕਿਸੇ ਨੂੰ ਲੀਜ਼ 'ਤੇ ਦੇ ਸਕਦਾ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਪ੍ਰਾਈਵੇਟ ਕੰਪਨੀ ਨੂੰ ਦਾਨ ਵਿੱਚ ਦਿੱਤੀ ਹੋਈ ਜਗ੍ਹਾ ਨੂੰ ਲੀਜ਼ ਤੇ ਦੇ ਦਿੱਤਾ ਫਿਲਿੰਗ ਸਟੇਸ਼ਨ ਦਾ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ।

ਇਹ ਵੀ ਪੜੋ: ਕਰਤਾਰਪੁਰ ਲਾਂਘਾ ਖੁੱਲ੍ਹਣ 'ਚ ਇਮਰਾਨ ਖ਼ਾਨ ਤੇ ਨਵਜੋਤ ਸਿੱਧੂ ਦੀ ਦੋਸਤੀ ਦਾ ਅਹਿਮ ਰੋਲ : ਭਗਵੰਤ ਮਾਨ

ਠੇਕੇਦਾਰ ਨੇ ਦੱਸਿਆ ਕਿ ਮਾਰਚ ਤੱਕ ਇਸ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ, ਜ਼ਿਲ੍ਹਾ ਪ੍ਰਸ਼ਾਸਨ ਦੀ ਆਖਿਰਕਾਰ ਇਹ ਕਿਹੜੀ ਮਜਬੂਰੀ ਸੀ ਤਾਂ ਦਿੱਤੀ ਗਈ ਜ਼ਮੀਨ ਨੂੰ ਇੱਕ ਪ੍ਰਾਈਵੇਟ ਕੰਪਨੀ ਨੂੰ ਲੀਜ਼ 'ਤੇ ਦੇਣਾ ਪਿਆ ਇਸ ਸਵਾਲ ਦਾ ਜਵਾਬ ਸ਼ਹਿਰ ਵਾਸੀ ਜਾਣਨਾ ਚਾਹੁੰਦੇ ਹਨ ਦੱਸਦੀ ਹੈ ਕਿ ਫਿਲਿੰਗ ਸਟੇਸ਼ਨ ਦੇ ਠੀਕ ਪਿੱਛੇ ਬੱਚਿਆਂ ਦਾ ਸਕੂਲ ਹੈ

Intro:ਦਾਨ ਵਿੱਚ ਦਿੱਤੀ ਹੋਈ ਜਗ੍ਹਾ ਤੇ ਸੀਐੱਨਜੀ ਪਲਾਂਟ ਲੱਗਣਾ ਸ਼ੁਰੂ ਲੋਕਾਂ ਵਿੱਚ ਰੋਸ Body:
ਬਠਿੰਡਾ ਵਿੱਚ ਮਹੰਤ ਗੁਰਬੰਤਾ ਦਾਸ ਵੱਲੋਂ ਗੂੰਗੇ ਬੋਲੇ ਬੱਚੇ ਦੇ ਵਾਸਤੇ ਇੱਕ ਸਕੂਲ ਖੋਲ੍ਹਣ ਵਾਸਤੇ ਕਈ ਸਾਲ ਪਹਿਲਾਂ ਜਗ੍ਹਾ ਦਾਨ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਗਈ ਸੀ ,ਜਿਸ ਤੋਂ ਬਾਅਦ ਰੈੱਡ ਕਰਾਸ ਵੱਲੋਂ ਇਥੇ ਬਕਾਇਦਾ ਇੱਕ ਸਕੂਲ ਬਣਾਇਆ ਗਿਆ ਜਿਥੇ ਗੂੰਗੇ ਬੋਲੇ ਬੱਚੇ ਪੜ੍ਹ ਰਹੇ ਹਨ ,ਇਸ ਸਕੂਲ ਵਿੱਚ ਕਰੀਬ ਡੇਢ ਸੌ ਤੋਂ ਜ਼ਿਆਦਾ ਬੱਚੇ ਪੜ੍ਹਾਈ ਕਰ ਰਹੇ ਹਨ ਕੁਝ ਸਮਾਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਦਾਨ ਦਿੱਤੀ ਗਈ ਜ਼ਮੀਨ ਜਿਸ ਤੇ ਸਕੂਲ ਬਣਾ ਹੈ ਕਰੀਬ ਇੱਕ ਹਜ਼ਾਰ ਗੱਜ ਜ਼ਮੀਨ ਗੁਜਰਾਤ ਗੈਸ ਏਜੰਸੀ ਨੂੰ ਲੀਜ਼ ਤੇ ਦੇ ਦਿੱਤੀ ,ਇਸ ਜਗ੍ਹਾ ਤੇ ਸੀਐਨਜੀ ਫਿਲਿੰਗ ਸਟੇਸ਼ਨ ਬਣਨਾ ਹੈ ਤਾਂ ਕੀ ਏ ਕਿ ਬਠਿੰਡਾ ਵਿੱਚ ਘਰ ਘਰ ਘਰ ਸੀਐਨਜੀ ਗੈਸ ਦੀ ਸਪਲਾਈ ਕੀਤੀ ਜਾ ਸਕੇ, ਉਥੇ ਹੀ ਇਸ ਜਗ੍ਹਾ ਦੇ ਵਿੱਚ ਸੀਐਨਜੀ ਦੇ ਨਾਲ ਚੱਲਣ ਵਾਲੇ ਵਾਹਨਾਂ ਦੇ ਵਿੱਚ ਵੀ ਗੈਸ ਭਰੀ ਜਾਵੇਗੀ
ਕੰਪਨੀ ਵੱਲੋਂ ਬਕਾਇਦਾ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਦਾਨ ਵਿੱਚ ਦਿੱਤੀ ਹੋਈ ਜ਼ਮੀਨ ਨੂੰ ਆਖਰਕਾਰ ਜ਼ਿਲ੍ਹਾ ਪ੍ਰਸ਼ਾਸਨ ਕਿਸ ਤਰ੍ਹਾਂ ਕਿਸੇ ਕੰਪਨੀ ਨੂੰ ਲੀਜ਼ ਤੇ ਦੇ ਸਕਦਾ ਹੈ ਇਸ ਸਵਾਲ ਦਾ ਜਵਾਬ ਕੋਈ ਵੀ ਅਧਿਕਾਰੀ ਦੇਣ ਨੂੰ ਤਿਆਰ ਨਹੀਂ ਦੱਸ ਦਈਏ ਕਿ ਨਿਯਮ ਅਨੁਸਾਰ ਦਾਨ ਵਿੱਚ ਦਿੱਤੀ ਗਈ ਜ਼ਮੀਨ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰਾਈਵੇਟ ਉਸਾਰੀ ਨਹੀਂ ਕੀਤੀ ਜਾ ਸਕਦੀ ਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਉਸ ਜ਼ਮੀਨ ਨੂੰ ਕਿਸੇ ਨੂੰ ਲੀਜ਼ ਤੇ ਦੇ ਸਕਦਾ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਪ੍ਰਾਈਵੇਟ ਕੰਪਨੀ ਨੂੰ ਦਾਨ ਵਿੱਚ ਦਿੱਤੀ ਹੋਈ ਜਗ੍ਹਾ ਨੂੰ ਲੀਜ਼ ਤੇ ਦੇ ਦਿੱਤਾ ਫਿਲਿੰਗ ਸਟੇਸ਼ਨ ਦਾ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਠੇਕੇਦਾਰ ਨੇ ਦੱਸਿਆ ਕਿ ਮਾਰਚ ਤੱਕ ਇਸ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ ,ਜ਼ਿਲ੍ਹਾ ਪ੍ਰਸ਼ਾਸਨ ਦੀ ਆਖਿਰਕਾਰ ਇਹ ਕਿਹੜੀ ਮਜਬੂਰੀ ਸੀ ਤਾਂ ਦਿੱਤੀ ਗਈ ਜ਼ਮੀਨ ਨੂੰ ਇੱਕ ਪ੍ਰਾਈਵੇਟ ਕੰਪਨੀ ਨੂੰ ਲੀਜ਼ ਤੇ ਦੇਣਾ ਪਿਆ ਇਸ ਸਵਾਲ ਦਾ ਜਵਾਬ ਸ਼ਹਿਰ ਵਾਸੀ ਜਾਣਨਾ ਚਾਹੁੰਦੇ ਹਨ ਦੱਸਦੀ ਹੈ ਕਿ ਫਿਲਿੰਗ ਸਟੇਸ਼ਨ ਦੇ ਠੀਕ ਪਿੱਛੇ ਬੱਚਿਆਂ ਦਾ ਸਕੂਲ ਹੈ Conclusion:ਜੇਕਰ ਕੋਈ ਅਣਹੋਣੀ ਹੋਈ ਤਾਂ ਕਦੇ ਵੀ ਇੱਕ ਵੱਡਾ ਹਾਦਸਾ ਵਾਪਰ ਸਕਦਾ ਹੈ
ETV Bharat Logo

Copyright © 2025 Ushodaya Enterprises Pvt. Ltd., All Rights Reserved.