ETV Bharat / state

'ਫਤਿਹਵੀਰ' ਦੀ ਮੌਤ ਤੋਂ ਬਾਅਦ ਵੀ ਨਹੀਂ ਜਾਗ ਰਿਹਾ ਪ੍ਰਸ਼ਾਸਨ

author img

By

Published : Jun 12, 2019, 3:47 AM IST

ਬਠਿੰਡਾ ਦੀ ਬਚਨ ਕਾਲੋਨੀ ਵਿੱਚ ਮੇਨ ਰੋਡ 'ਤੇ ਇੱਕ ਮਹੀਨੇ ਤੋਂ ਟੁੱਟਿਆ ਹੋਇਆ ਹੈ ਸੀਵਰੇਜ ਦਾ ਢੱਕਣ, ਪ੍ਰਸ਼ਾਸਨ ਨੇ ਨਹੀਂ ਲਈ ਸਾਰ।

Cover of Sewage is Open

ਬਠਿੰਡਾ : ਸ਼ਹਿਰ ਦੇ ਲਾਈਨ ਪਾਰ ਇਲਾਕੇ ਬਚਨ ਕਾਲੋਨੀ ਦੇ ਮੇਨ ਰੋਡ 'ਤੇ ਪਿਛਲੇ ਕੁੱਝ ਦਿਨਾਂ ਤੋਂ ਸੀਵਰੇਜ ਦਾ ਮੇਨ ਢੱਕਣ ਟੁੱਟਿਆ ਹੋਇਆ ਹੈ। ਬਠਿੰਡਾ ਵਿਖੇ ਟੁੱਟੇ ਸੀਵਰੇਜ ਦਾ ਢੱਕਣ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ।
ਬਚਨ ਕਾਲੋਨੀ ਵਾਸੀ ਆਸ਼ਾ ਦੇਵੀ ਨੇ ਦੱਸਿਆ ਕਿ ਪਿਛਲੇ ਇੱਕ ਮਹੀਨੇ ਤੋਂ ਉਹ ਟੁੱਟੇ ਹੋਏ ਢੱਕਣ ਨੂੰ ਵੇਖ ਰਹੇ ਹਨ। ਮੁਹੱਲਾ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਦੇ ਬਾਰੇ ਸ਼ਿਕਾਇਤ ਵੀ ਕੀਤੀ ਸੀ ਪਰ ਅਜੇ ਤਕ ਕਿਸੇ ਨੇ ਸੁੱਧ ਨਹੀਂ ਲਈ।

ਵੇਖੋ ਵੀਡੀਓ।
ਬੀਤੇ ਦਿਨ ਸੰਗਰੂਰ ਵਿੱਚ ਫ਼ਤਿਹਵੀਰ ਨਾਲ ਹੋਏ ਹਾਦਸੇ ਤੋਂ ਬਾਅਦ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਕਰਕੇ ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਜਲਦ ਤੋਂ ਜਲਦ ਮੇਨ ਰੋਡ 'ਤੇ ਟੁੱਟਾ ਹੋਇਆ ਢੱਕਣ ਠੀਕ ਕਰਵਾਏ ਤਾਂ ਕਿ ਹੋਰ ਕੋਈ ਨਵਾਂ ਹਾਦਸਾ ਨਾ ਵਾਪਰ ਸਕੇ।

ਟੁੱਟੇ ਸੀਵਰੇਜ ਦਾ ਢੱਕਣ ਦੇ ਰਿਹੈ ਹਾਦਸੇ ਨੂੰ ਸੱਦਾ 
........
ਸ਼ਹਿਰ ਦੇ ਬਚਨ ਕਾਲੋਨੀ ਵਿੱਚ ਮੇਨ ਰੋਡ ਤੇ ਇੱਕ ਮਹੀਨੇ ਤੋਂ ਟੁੱਟਾ ਹੈ ਸੀਵਰੇਜ ਦਾ ਢੱਕਣ 
.....
ਬਠਿੰਡਾ ਦੇ ਲਾਈਨ ਪਾਰ ਇਲਾਕੇ ਬਚਨ ਕਾਲੋਨੀ ਦੇ ਮੇਨ ਰੋਡ ਤੇ ਪਿਛਲੇ ਕੁਝ ਦਿਨਾਂ ਤੋਂ ਸੀਵਰੇਜ ਦਾ ਮੇਨ ਢੱਕਣ ਟੁੱਟਿਆ ਹੋਇਆ ਹੈ 
ਬਚਨ ਕਾਲੋਨੀ ਵਾਸੀ ਆਸ਼ਾ ਦੇਵੀ ਨੇ ਦੱਸਿਆ ਕਿ ਪਿਛਲੇ ਇੱਕ ਮਹੀਨੇ ਤੋਂ ਉਹ ਟੁੱਟੇ ਹੋਏ ਟੱਕਰ ਨੂੰ ਦੇਖ ਰਹੇ ਹਨ ਮੁਹੱਲਾ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਦੇ ਬਾਰੇ ਸ਼ਿਕਾਇਤ ਵੀ ਕੀਤੀ ਸੀ ਪਰ ਅਜੇ ਤਕ ਕਿਸੇ ਨੇ ਸੁੱਧ ਨਹੀਂ ਲਈ 
ਬੀਤੇ ਦਿਨ ਸੰਗਰੂਰ ਵਿੱਚ ਫ਼ਤਿਹ ਵੀਰ ਨਾਲ ਹੋਏ ਹਾਦਸੇ ਤੋਂ ਬਾਅਦ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ 
ਇਸ ਕਰਕੇ ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਜਲਦ ਤੋਂ ਜਲਦ ਮੇਨ ਰੋਡ ਤੇ ਟੁੱਟਾ ਹੋਇਆ ਢੱਕਣ ਠੀਕ ਕਰਵਾਵੇ ਤਾਂ ਕਿ ਹਾਦਸੇ ਨਾ ਵਾਪਰ ਸਕਣ 
byte Asha, ਮੁਹੱਲਾ ਨਿਵਾਸੀ
byte Mayor Balwant rai nath 
Mcb bathinda
ETV Bharat Logo

Copyright © 2024 Ushodaya Enterprises Pvt. Ltd., All Rights Reserved.