ETV Bharat / state

ਕਾਂਗਰਸ ਬੋਲਦੀ ਹੈ ਪਾਕਿਸਤਾਨ ਦੀ ਬੋਲੀ: ਸ਼ਵੇਤ ਮਲਿਕ

ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਤਹਿਤ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਹਿਸਾ ਲਿਆ। ਸ਼ਵੇਤ ਮਲਿਕ ਨੇ ਕਾਂਗਰਸ ਪਾਰਟੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਆਖਿਰਕਾਰ ਬੇਟੇ ਦੇ ਬਚਾਅ ਦੇ ਲਈ ਮਾਂ ਸੋਨੀਆ ਗਾਂਧੀ ਨੂੰ ਉਤਰਨਾ ਪਿਆ। ਕਾਂਗਰਸ ਪਾਰਟੀ ਪਾਕਿਸਤਾਨ ਦੀ ਬੋਲੀ ਬੋਲਦਾ ਹੈ ਅਤੇ ਹਰ ਮੁੱਦੇ ਦੀ ਸਮਰਥਕ ਬਣੀ ਹੋਈ ਹੈ।

ਫ਼ੋਟੋ
author img

By

Published : Aug 11, 2019, 10:52 PM IST

ਬਠਿੰਡਾ: ਭਾਰਤੀ ਜਨਤਾ ਪਾਰਟੀ ਨੇ ਪੂਰੇ ਭਾਰਤ ਵਿੱਚ ਨਵੀਂ ਸੋਚ ਨਵੀਂ ਉਮੰਗ ਦੀ ਮੈਂਬਰਸ਼ਿਪ ਮੁਹਿੰਮ ਲੈ ਕੇ ਬੈਠਕਾਂ ਤੇ ਸਮਾਰੋਹ ਕਰ ਰਿਹਾ ਹੈ। ਇਸੇ ਮੁਹਿੰਮ ਤਹਿਤ ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਬਠਿੰਡਾ ਪਹੁੰਚੇ। ਇਸ ਮੁਹਿੰਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਹਿਸਾ ਲਿਆ।

ਸ਼ਵੇਤ ਮਲਿਕ ਬੋਲੇ ਕਾਂਗਰਸ ਬੋਲਦੀ ਹੈ ਪਾਕਿਸਤਾਨ ਦੀ ਬੋਲੀ: ਵੇਖੋ ਵੀਡੀਓ

ਇਸੇ ਦੌਰਾਨ ਸ਼ਵੇਤ ਮਲਿਕ ਨੇ ਕਾਂਗਰਸ ਪਾਰਟੀ 'ਤੇ ਨਿਸ਼ਾਨਾ ਸਾਧਿਆ ਹੋਇਆ ਕਿਹਾ ਕਿ ਰਾਹੁਲ ਗਾਂਧੀ ਚੋਣਾ ਵਿੱਚ ਬੁਰੀ ਹਾਰ ਤੋਂ ਬਾਅਦ ਆਖਿਰਕਾਰ ਬੇਟੇ ਦੇ ਬਚਾਅ ਦੇ ਲਈ ਸੋਨੀਆ ਗਾਂਧੀ ਨੂੰ ਉਤਰਨਾ ਪਿਆ। ਉੱਥੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਅੱਜ ਪਾਕਿਸਤਾਨ ਦੀ ਬੋਲੀ ਬੋਲ ਰਿਹਾ ਹੈ ਤੇ ਹਰ ਮੁੱਦੇ ਦੇ 'ਤੇ ਉਨ੍ਹਾਂ ਦੀ ਸਮਰਥਕ ਬਣੀ ਹੋਈ ਹੈ।

ਉੱਥੇ ਹੀ ਭਾਰਤੀ ਜਨਤਾ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਨਵੀਂ ਸੋਚ ਨਵੀਂ ਉਮੰਗ ਦੇ ਨਾਲ ਨਾਅਰੇ ਨਾਲ ਸੰਬੋਧਨ ਕਰਦੇ ਹੋਏ ਸ਼ਵੇਤ ਮਲਿਕ ਨੇ ਦੱਸਿਆ ਕਿ ਅੱਜ ਪੰਜਾਬ ਦੇ ਵਿੱਚ ਚਾਰ ਲੱਖ ਤੋਂ ਵੱਧ ਲੋਕ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਬਣਾਏ ਹੋਏ ਹਨ ਤੇ ਹੌਲੀ-ਹੌਲੀ ਕਰਕੇ ਇਹ ਗਿਣਤੀ ਵਧਦੀ ਹੀ ਜਾ ਰਹੀ ਹੈ।

ਮਲਿਕ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਵਿੱਚੋਂ ਧਾਰਾ 370 ਹਟਾਏ ਜਾਣ ਨੂੰ ਲੈ ਕੇ ਸਮੁੱਚੇ ਦੇਸ਼ ਵਿੱਚ ਸ਼ਲਾਘਾ ਹੋ ਰਹੀ ਹੈ ਤੇ ਇਹ 70 ਸਾਲ ਤੋਂ ਪਹਿਲਾਂ ਜੋ ਕਿਸੇ ਵੀ ਪ੍ਰਧਾਨ ਮੰਤਰੀ ਵੱਲੋਂ ਫ਼ੈਸਲਾ ਨਹੀਂ ਲਿਆ ਗਿਆ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਿਆ ਗਿਆ ਹੈ। ਇਹ ਫ਼ੈਸਲਾ ਪਾਵੇ ਜੀ.ਐੱਸ.ਟੀ ਹੋਵੇ ਜਾਂ ਤਿੰਨ ਤਲਾਕ ਦਾ ਮੁੱਦਾ ਹੋਵੇ ਜਾਂ ਜਨਧਨ ਯੋਜਨਾ ਹੋਵੇ ਜਾਂ ਜੰਮੂ ਕਸ਼ਮੀਰ ਦੀ ਧਾਰਾ 370 ਦਾ ਮੁੱਦਾ ਹੋਵੇ।

Intro:ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਸ਼ਵੇਤ ਮਲਿਕ ਨੇ ਕਾਂਗਰਸ ਪਾਰਟੀ ਤੇ ਨਿਸ਼ਾਨਾ ਸਾਧਿਆ ਹੋਇਆ ਕਿਹਾ ਕਿ ਰਾਹੁਲ ਗਾਂਧੀ ਦੀ ਬੁਰੀ ਹਾਰ ਤੋਂ ਬਾਅਦ ਆਖਿਰਕਾਰ ਬੇਟੇ ਦੇ ਬਚਾਅ ਦੇ ਲਈ ਸੋਨੀਆ ਗਾਂਧੀ ਨੂੰ ਉਤਰਨਾ ਪਿਆ ਮੈਦਾਨ ਚ
ਉੱਥੇ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਅੱਜ ਪਾਕਿਸਤਾਨ ਦੀ ਬੋਲੀ ਬੋਲ ਰਿਹਾ ਹੈ ਅਤੇ ਉਨ੍ਹਾਂ ਦੇ ਹਰ ਮੁੱਦੇ ਦੇ ਉੱਤੇ ਉਨ੍ਹਾਂ ਦੀ ਸਮਰਥਕ ਬਣੀ ਹੋਈ ਹੈ

Body:ਅੱਜ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਭਾਰਤੀ ਜਨਤਾ ਪਾਰਟੀ ਦੇ ਨਵੀਂ ਸੋਚ ਨਵੀਂ ਉਮੰਗ ਮੈਂਬਰਸ਼ਿਪ ਮੁਹਿੰਮ ਨੂੰ ਲੈ ਕੇ ਬਠਿੰਡਾ ਵਿੱਚ ਪਹੁੰਚੇ ਜਿੱਥੇ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੀਆ ਉਪਲੱਬਧੀਆਂ ਹਜ਼ਾਰਾਂ ਲੋਕਾਂ ਦੇ ਵਿੱਚ ਦੱਸੀ ।

ਦੇਸ਼ ਦੇ ਤਮਾਮ ਮੁੱਦਿਆਂ ਨੂੰ ਲੈ ਕੇ ਅੱਜ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਸ਼ਵੇਤ ਮਲਿਕ ਨੇ ਕਾਂਗਰਸ ਪਾਰਟੀ ਤੇ ਜੰਮ ਕੇ ਨਿਸ਼ਾਨਾ ਸਾਧਿਆ।

ਬਠਿੰਡਾ ਦੇ ਵਿੱਚ ਆਪਣੇ ਭਾਰਤੀ ਜਨਤਾ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਦੇ ਲਈ ਨਵੀਂ ਸੋਚ ਨਵੀਂ ਉਮੰਗ ਦੇ ਦੇ ਨਾਲ ਨਾਅਰੇ ਨਾਲ ਸੰਬੋਧਨ ਕਰਦੇ ਹੋਏ ਸ਼ਵੇਤ ਮਲਿਕ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਪੰਜਾਬ ਦੇ ਵਿੱਚ ਚਾਰ ਲੱਖ ਤੋਂ ਵੱਧ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਬਣਾਏ ਹਨ ਅਤੇ ਹੌਲੀ ਹੌਲੀ ਕਰਕੇ ਇਹ ਸੰਖਿਆ ਵਧਦੀ ਹੀ ਜਾ ਰਹੀ ਹੈ
ਉਨ੍ਹਾਂ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਵਿੱਚੋਂ ਧਾਰਾ ਤਿੰਨ ਸੌ ਸੱਤਰ ਹਟਾਏ ਜਾਣ ਨੂੰ ਲੈ ਕੇ ਸਮੁੱਚੇ ਦੇਸ਼ ਵਿੱਚ ਸ਼ਲਾਘਾ ਹੋ ਰਹੀ ਹੈ ਅਤੇ ਇਹ ਸੱਤਰ ਸਾਲ ਤੋਂ ਪਹਿਲਾਂ ਜੋ ਕਿਸੇ ਵੀ ਪ੍ਰਧਾਨ ਮੰਤਰੀ ਵੱਲੋਂ ਫ਼ੈਸਲਾ ਨਹੀਂ ਲਿਆ ਗਿਆ ਉਹ ਬੱਬਰ ਸ਼ੇਰ ਨਰਿੰਦਰ ਮੋਦੀ ਵੱਲੋਂ ਲਏ ਗਏ ਹਨ ।ਚਾਹੇ ਉਹ ਜੀਐੱਸਟੀ ਹੋਵੇ ਚਾਹੇ ਉਹ ਤਿੰਨ ਤਲਾਕ ਦਾ ਮੁੱਦਾ ਹੋਵੇ ਜਾਂ ਜਨਧਨ ਯੋਜਨਾ ਹੋਵੇ ਜਾਂ ਜੰਮੂ ਕਸ਼ਮੀਰ ਦੀ ਧਾਰਾ 370 ਦਾ ਮੁੱਦਾ ਹੋਵੇ
ਕਾਂਗਰਸ ਪਾਰਟੀ ਦੇ ਉੱਤੇ ਨਿਸ਼ਾਨਾ ਸਾਧਿਆ ਹੋਏ ਸ਼ਵੇਤ ਮਲਿਕ ਨੇ ਕਿਹਾ ਕਿ ਅੱਜ ਕਾਂਗਰਸ ਪਾਰਟੀ ਪਾਕਿਸਤਾਨ ਦੀ ਭਾਸ਼ਾ ਬੋਲ ਰਿਹਾ ਹੈ ਤੇ ਉਹ ਪਾਕਿਸਤਾਨ ਦੀ ਹਰ ਮੁੱਦੇ ਨੂੰ ਲੈ ਕੇ ਸਮਰਥਕ ਹੈ
ਪ੍ਰੀਤ ਮਲਿਕ ਨੇ ਕਾਂਗਰਸ ਪਾਰਟੀ ਵੱਲੋਂ ਨਵੇਂ ਪ੍ਰਧਾਨ ਦੀ ਕੀਤੀ ਜਾ ਰਹੀ ਚੋਣ ਨੂੰ ਲੈ ਕੇ ਕਿਹਾ ਕਿ ਅੱਜ ਰਾਹੁਲ ਗਾਂਧੀ ਦੀ ਬੁਰੀ ਹਾਰ ਤੋਂ ਬੇਟੇ ਦੇ ਬਚਾਅ ਦੇ ਲਈ ਆਖਿਰਕਾਰ ਸੋਨੀਆ ਗਾਂਧੀ ਨੂੰ ਮੈਦਾਨ ਦੇ ਵਿੱਚ ਉਤਰਨਾ ਪਿਆ ਹੈ ਪਰ ਅੱਜ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ।

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.