ETV Bharat / state

ਬਠਿੰਡਾ:ਪੌਸ਼ ਇਲਾਕੇ ਚੋਂ ਪੁਲਿਸ ਨੂੰ ਸ਼ਰਾਬ ਦਾ ਜ਼ਖੀਰਾ ਬਰਾਮਦ

author img

By

Published : Jun 6, 2021, 8:37 AM IST

ਬਠਿੰਡਾ ਦੇ ਪੌਸ਼ ਇਲਾਕੇ ਮਾਡਲ ਟਾਊਨ ਦੇ ਫੇਸ 4-5 ਦੀ ਬੰਦ ਪਈ ਕੋਠੀ ਵਿੱਚੋਂ ਪੁਲਿਸ ਨੂੰ ਸ਼ਰਾਬ ਦਾ ਜ਼ਖੀਰਾ ਬਰਾਮਦ ਹੋਇਆ ਹੈ।

ਫ਼ੋਟੋ
ਫ਼ੋਟੋ

ਬਠਿੰਡਾ: ਲੰਘੀ ਦੇਰ ਰਾਤ ਨੂੰ ਬਠਿੰਡਾ ਦੇ ਪੌਸ਼ ਇਲਾਕੇ ਮਾਡਲ ਟਾਊਨ ਦੇ ਫੇਸ 4-5 ਦੀ ਬੰਦ ਪਈ ਕੋਠੀ ਵਿੱਚੋਂ ਪੁਲਿਸ ਨੂੰ ਸ਼ਰਾਬ ਦਾ ਜ਼ਖੀਰਾ ਬਰਾਮਦ ਹੋਇਆ ਹੈ।

ਵੇਖੋ ਵੀਡੀਓ

ਪੁਲਿਸ ਨੇ ਇਸ ਸ਼ਰਾਬ ਦੇ ਜ਼ਖੀਰੇ ਵਿੱਚ ਦੇਸੀ ਅਤੇ ਮਹਿੰਗੀ ਸ਼ਰਾਬ ਦੀਆਂ 100 ਪੇਟੀਆਂ ਬਰਾਮਦ ਕੀਤੀਆਂ ਹਨ। ਸ਼ਰਾਬ ਦਾ ਜ਼ਖੀਰਾ ਮਿਲਣ ਦੀ ਸੂਚਨਾ ਉੱਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀ ਵੀ ਮੌਕੇ ਉੱਤੇ ਪਹੁੰਚੇ।

ਪੁਲਿਸ ਨੇ ਥਾਣਾ ਕੈਂਟ ਵਿੱਚ ਮਾਮਲਾ ਦਰਜ ਕਰ ਲਿਆ ਹੈ ਅਤੇ ਨਾਜ਼ਾਇਜ ਸ਼ਰਾਬ ਦਾ ਮਾਲਕਾਂ ਦੀ ਭਾਲ ਵਿੱਚ ਜੁੱਟ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.