ETV Bharat / state

ਜਾਣੋ ਆਖਿਰ ਕਿਉਂ ਨਹੀਂ ਜਾਂਦੇ ਰੈਣ ਬਸੇਰੇ ਦੇ ਵਿੱਚ ਬੇਸਹਾਰਾ ਲੋਕ

author img

By

Published : Jan 4, 2020, 4:39 AM IST

ਬਠਿੰਡਾ 'ਚ ਕੜਕਦੀ ਠੰਡ ਦੇ ਵਿੱਚ ਬੇਸਹਾਰਾ ਲੋਕਾਂ ਨੂੰ ਰੈਣ ਬਸੇਰਾ ਦੀ ਥਾਂ ਤੇ ਫੁੱਟਪਾਥ ਅਤੇ ਸੜਕਾਂ ਤੇ ਸੌਣਾ ਪੈ ਰਿਹਾ ਹੈ। ਕੋਈ ਇਨ੍ਹਾਂ ਬੇਸਹਾਰਾ ਲੋਕਾਂ ਦੀ ਸਾਰ ਨਹੀਂ ਲੈਂਦਾ।

bathinda night shelters
ਫ਼ੋਟੋ

ਬਠਿੰਡਾ: ਰੈਣ ਬਸੇਰਾ ਜਿੱਥੇ ਬੇਸਹਾਰਾ ਲੋਕਾਂ ਨੂੰ ਛੱਤ ਦਾ ਸਹਾਰਾ ਦਿੱਤਾ ਜਾਂਦਾ ਹੈ ਤਾਂ ਜੋ ਉਹ ਆਪਣੀ ਰਾਤ ਨੂੰ ਇਸ ਕੜਕਦੀ ਹੋਈ ਠੰਡ ਦੇ ਵਿੱਚ ਸੁਖਾਲੇ ਢੰਗ ਨਾਲ ਗੁਜ਼ਾਰ ਸਕਣ। ਇਸ ਨੂੰ ਲੈ ਕੇ ਜਦੋਂ ਬਠਿੰਡਾ ਦੇ ਵਿੱਚ ਨਗਰ ਨਿਗਮ ਦੇ ਬਾਹਰ ਬਣੇ ਇੱਕ ਰੈਨ ਬਸੇਰਾ ਦਾ ਰਿਐਲਿਟੀ ਚੈੱਕ ਈਟੀਵੀ ਭਾਰਤ ਦੀ ਟੀਮ ਵੱਲੋਂ ਕੀਤਾ ਗਿਆ ਤਾਂ ਨਜ਼ਰ ਇਹ ਆਇਆ ਕਿ ਰੈਣ ਬਸੇਰੇ ਦੇ ਵਿੱਚ ਰਹਿਣ ਦੇ ਲਈ ਤਾਂ ਪੁੱਖਤਾ ਇੰਤਜ਼ਾਮ ਕੀਤੇ ਗਏ ਸਨ ਪਰ ਰਹਿਣ ਦੇ ਲਈ ਜਗ੍ਹਾ ਬਹੁਤ ਘੱਟ ਸੀ।

ਵੇਖੋ ਵੀਡੀਓ

ਘਟ ਜਗਹ ਹੋਣ ਕਰਕੇ ਬੇਸਹਾਰਾ ਲੋਕਾਂ ਦਾ ਤਦਾਦ ਬਹੁਤ ਜ਼ਿਆਦਾ ਸੀ। ਜਿਸ ਕਾਰਨ ਇਨ੍ਹਾਂ ਬੇਸਹਾਰਾ ਲੋਕਾਂ ਦੀ ਜ਼ਿੰਦਗੀ ਇਸ ਕੜਕਦੀ ਠੰਡ ਦੇ ਵਿੱਚ ਬੇਹੱਦ ਮੁਸ਼ਕਿਲ ਨਜ਼ਰ ਆਉਂਦੀ ਹੈ ਅਤੇ ਰਾਤ ਕੱਟਣੀ ਤਾਂ ਇੱਕ ਵੱਡੀ ਆਫ਼ਤ ਤੋਂ ਘੱਟ ਨਹੀਂ, ਜਦੋਂ ਇਸ ਦੇ ਸਬੰਧ ਦੇ ਵਿੱਚ ਇਨ੍ਹਾਂ ਬੇਸਹਾਰਾ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਰਹਿਣ ਬਸੇਰੇ ਦੇ ਵਿੱਚ ਜਗ੍ਹਾ ਬਹੁਤ ਘੱਟ ਹੈ ਜਿੱਥੇ ਸਿਰਫ ਉੱਥੇ ਦੇ ਸੇਵਾਦਾਰ ਹੀ ਸੌਂਦੇ ਹਨ ਉਨ੍ਹਾਂ ਲਈ ਤਾਂ ਕੋਈ ਕਿਸੇ ਪ੍ਰਕਾਰ ਦੀ ਅਜਿਹੀ ਕੋਈ ਸੁਵਿਧਾ ਨਹੀਂ ਹੈ

ਅਜਿਹੇ ਦੇ ਵਿੱਚ ਬੇਸਹਾਰਾ ਸਾਧੂ ਫੁੱਟਪਾਥ ਅਤੇ ਸੜਕ ਦੇ ਉੱਤੇ ਹੀ ਆਪਣੀ ਜ਼ਿੰਦਗੀ ਗੁਜ਼ਾਰਦੇ ਹਨ। ਜਦੋਂ ਰਾਤ ਵੇਲੇ ਠੰਢ ਵੱਧਦੀ ਹੈ ਤਾਂ ਰੇਲਵੇ ਸਟੇਸ਼ਨ ਤੇ ਜਾ ਬੈਠਦੇ ਹਨ ਜਿੱਥੇ ਰੇਲਵੇ ਪੁਲਿਸ ਵੱਲੋਂ ਵੀ ਬੇਸਹਾਰਾ ਲੋਕਾਂ 'ਤੇ ਪੁਲਿਸ ਵੱਲੋਂ ਡੰਡੇ ਵਰਸਾ ਦਿੱਤੇ ਜਾਂਦੇ ਹਨ, ਜਿਸ ਕਰਕੇ ਉਨ੍ਹਾਂ ਨੂੰ ਭੱਜ ਕੇ ਆਖਰ ਫੁੱਟਪਾਥ 'ਤੇ ਹੀ ਸੌਣਾ ਪੈਂਦਾ ਹੈ। ਰੱਬ ਦਾ ਨਾਂ ਲੈ ਕੇ ਆਪਣੀ ਜ਼ਿੰਦਗੀ ਨੂੰ ਰੱਬ ਦੇ ਸਹਾਰੇ ਛੱਡ ਕੇ ਜਿਊਣ 'ਤੇ ਮਜ਼ਬੂਰ ਇਹ ਬੇਸਹਾਰਾ ਲੋਕ ਨਵੇਂ ਰੈਣ ਬਸੇਰੇ ਦੀ ਮੰਗ ਕਰ ਰਹੇ ਹਨ ਤਾਂ ਜੋ ਇਨ੍ਹਾਂ ਬਾਕੀ ਬੇਸਹਾਰਾ ਨੂੰ ਵੀ ਬਦਲਦੇ ਮੌਸਮ ਦੇ ਕਹਿਰ ਤੋਂ ਬਚਣਾ ਸੁਖਾਲਾ ਹੋਵੇ।

ਜਦੋਂ ਟੀਵੀ ਭਾਰਤ ਇਨ੍ਹਾਂ ਬੇਸਹਾਰਾ ਲੋਕਾਂ ਦੀ ਆਵਾਜ਼ ਬਣ ਕੇ ਨਗਰ ਨਿਗਮ ਦੇ ਵਿੱਚ ਪਹੁੰਚਿਆਂ ਤਾਂ ਬਠਿੰਡਾ ਦੇ ਮੇਅਰ ਬਲਵੰਤ ਰਾਏ ਨਾਥ ਵੱਲੋਂ ਤੁਰੰਤ ਇਸ ਦੇ ਉੱਤੇ ਕਾਰਵਾਈ ਕਰਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਇਸ ਦੇ ਨਾਲ-ਨਾਲ ਪੰਜਾਬ ਸਰਕਾਰ ਨੂੰ ਵੀ ਪੱਤਰ ਲਿਖਣ ਦੀ ਗੱਲ ਕਹੀ ਗਈ। ਜਿਸ ਤੋਂ ਬਾਅਦ ਤੁਰੰਤ ਉਨ੍ਹਾਂ ਵੱਲੋਂ ਲਿੱਖਿਆ ਗਿਆ ਪੱਤਰ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਅਤੇ ਜਲਦ ਹੀ ਨਵੇਂ ਰੈਨ ਬਸੇਰਾ ਇਨ੍ਹਾਂ ਬੇਸਹਾਰਾ ਲੋਕਾਂ ਦੇ ਲਈ ਬਣਾਏ ਜਾਣ ਦਾ ਭਰੋਸਾ ਦਿਵਾਇਆ।

Intro:ਬਠਿੰਡਾ ਦੇ ਵਿੱਚ ਕੜਕਦੀ ਠੰਡ ਦੇ ਵਿੱਚ ਬੇਸਹਾਰਾ ਲੋਕਾਂ ਨੂੰ ਰੈਣ ਬਸੇਰਾ ਦੀ ਥਾਂ ਤੇ ਫੁੱਟਪਾਥ ਅਤੇ ਸੜਕਾਂ ਤੇ ਸੌਣਾ ਪੈ ਰਿਹਾ
ਨਹੀਂ ਲੈ ਰਿਹਾ ਕੋਈ ਇਨ੍ਹਾਂ ਬੇਸਹਾਰਾ ਮਜ਼ਲੂਮ ਲੋਕਾਂ ਦੀ ਸਾਰ ।ਇਸ ਖਬਰ ਦੌਰਾਨ ਮਿਊਂਸੀਪਲ ਕਾਰਪੋਰੇਸ਼ਨ ਵੱਲੋਂ ਹੋਰ ਨਵੇਂ ਰੈਣ ਬਸੇਰਾ ਬਣਾਉਣ ਦੇ ਲਈ ਕੇਂਦਰ ਸਰਕਾਰ ਨੂੰ ਜਾਰੀ ਕੀਤਾ ਗਿਆ ਪੱਤਰ

Body:ਰੈਣ ਬਸੇਰਾ ਜਿੱਥੇ ਬੇਸਹਾਰਾ ਲੋਕਾਂ ਨੂੰ ਛੱਤ ਦਾ ਸਹਾਰਾ ਦਿੱਤਾ ਜਾਂਦਾ ਹੈ ਤਾਂ ਜੋ ਉਹ ਆਪਣੀ ਰਾਤ ਨੂੰ ਇਸ ਕੜਕਦੀ ਹੋਈ ਠੰਡ ਦੇ ਵਿੱਚ ਸੁਖਾਲੇ ਢੰਗ ਨਾਲ ਗੁਜ਼ਾਰ ਸਕਣ ਰੈਣ
ਇਸ ਨੂੰ ਲੈ ਕੇ ਜਦੋਂ ਬਠਿੰਡਾ ਦੇ ਵਿੱਚ ਮਿਊਂਸੀਪਲ ਕਾਰਪੋਰੇਸ਼ਨ ਦੇ ਬਾਹਰ ਬਣੇ ਇੱਕ ਰੈਨ ਬਸੇਰਾ ਦਾ ਰਿਐਲਿਟੀ ਚੈੱਕ ਈਟੀਵੀ ਭਾਰਤ ਦੀ ਟੀਮ ਵੱਲੋਂ ਕੀਤਾ ਗਿਆ ਤਾਂ ਨਜ਼ਰ ਇਹ ਆਇਆ ਕਿ ਰੈਣ ਬਸੇਰਾ ਦੇ ਵਿੱਚ ਰਹਿਣ ਦੇ ਲਈ ਤਾਂ ਪੁੱਖਤਾ ਇੰਤਜ਼ਾਮ ਕੀਤੇ ਗਏ ਸਨ ਪਰ ਰਹਿਣ ਦੇ ਲਈ ਜਗ੍ਹਾ ਬਹੁਤ ਘੱਟ ਸੀ ਜਿਸ ਕਰਕੇ ਬੇਸਹਾਰਾ ਲੋਕਾਂ ਦੀ ਸੰਖਿਆ ਬਹੁਤ ਜ਼ਿਆਦਾ ਸੀ ।ਜਿਸ ਕਾਰਨ ਇਨ੍ਹਾਂ ਬੇਸਹਾਰਾ ਲੋਕਾਂ ਦੀ ਜ਼ਿੰਦਗੀ ਇਸ ਕੜਕਦੀ ਠੰਡ ਦੇ ਵਿਚ ਬੇਹੱਦ ਮੁਸ਼ਕਿਲ ਨਜ਼ਰ ਆਉਂਦੀ ਹੈ ਅਤੇ ਰਾਤ ਕੱਟਣੀ ਤਾਂ ਇੱਕ ਵੱਡੀ ਆਫ਼ਤ ਤੋਂ ਘੱਟ ਨਹੀਂ ਜਦੋਂ ਇਸ ਦੇ ਸਬੰਧ ਦੇ ਵਿੱਚ ਇਨ੍ਹਾਂ ਬੇਸਹਾਰਾ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਰਹਿਣ ਬਸੇਰਾ ਦੇ ਵਿੱਚ ਜਗ੍ਹਾ ਬਹੁਤ ਘੱਟ ਹੈ ਜਿੱਥੇ ਸਿਰਫ ਉੱਥੇ ਦੇ ਸੇਵਾਦਾਰ ਹੀ ਸੌਂਦੇ ਹਨ ਉਨ੍ਹਾਂ ਲਈ ਤਾਂ ਕੋਈ ਕਿਸੇ ਪ੍ਰਕਾਰ ਦੀ ਅਜਿਹੀ ਸੁਵਿਧਾ ਨਹੀਂ ਹੈ
ਬਾਈਟ- ਬੇਸਹਾਰਾ ਸਾਧੂ
ਅਜਿਹੇ ਦੇ ਵਿੱਚ ਬੇਸਹਾਰਾ ਸਾਧੂ ਫੁੱਟਪਾਥ ਅਤੇ ਸੜਕ ਦੇ ਉੱਤੇ ਹੀ ਆਪਣੀ ਜ਼ਿੰਦਗੀ ਗੁਜ਼ਾਰਦੇ ਹਨ ਜਦੋਂ ਰਾਤ ਪੈਣ ਤੇ ਠੰਢ ਵੱਧਦੀ ਹੈ ਤਾਂ ਰੇਲਵੇ ਸਟੇਸ਼ਨ ਤੇ ਜਾ ਬੈਠਦੇ ਹਨ ਜਿੱਥੇ ਰੇਲਵੇ ਪੁਲਿਸ ਵੱਲੋਂ ਬੇਸਹਾਰਾ ਅਤੇ ਮਜ਼ਲੂਮ ਲੋਕਾਂ ਤੇ ਡੰਡੇ ਵਰਸਾ ਦਿੱਤੇ ਜਾਂਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਭੱਜ ਕੇ ਆਖਰ ਫੁੱਟਪਾਥ ਤੇ ਹੀ ਸੌਣਾ ਪੈਂਦਾ ਹੈ
ਰੱਬ ਦਾ ਨਾਂ ਲੈ ਕੇ ਆਪਣੀ ਜ਼ਿੰਦਗੀ ਨੂੰ ਰੱਬ ਦੇ ਸਹਾਰੇ ਛੱਡ ਕੇ ਜਿਊਣ ਤੇ ਮਜ਼ਬੂਰ ਇਹ ਬੇਸਹਾਰਾ ਲੋਕ ਨਵੇਂ ਰੈਣ ਬਸੇਰਾ ਦੀ ਮੰਗ ਕਰਦੇ ਹਨ ਤਾਂ ਜੋ ਇਨ੍ਹਾਂ ਬਾਕੀ ਬੇਸਹਾਰਾ ਨੂੰ ਵੀ ਬਦਲਦੇ ਮੌਸਮ ਦੇ ਕਹਿਰ ਤੋਂ ਬਚਣਾ ਸੁਖਾਲਾ ਹੋਵੇ
ਬਾਈਟ -ਬੇਸਹਾਰਾ ਸਾਧੂ

ਜਦੋਂ ਟੀਵੀ ਭਾਰਤ ਇਨ੍ਹਾਂ ਬੇਸਹਾਰਾ ਲੋਕਾਂ ਦੀ ਆਵਾਜ਼ ਬਣ ਕੇ ਮਿਊਂਸੀਪਲ ਕਾਰਪੋਰੇਸ਼ਨ ਦੇ ਵਿੱਚ ਪਹੁੰਚਿਆ ਤਾਂ ਬਠਿੰਡਾ ਦੇ ਮੇਅਰ ਬਲਵੰਤ ਰਾਏ ਨਾਥ ਵੱਲੋਂ ਤੁਰੰਤ ਇਸ ਦੇ ਉੱਤੇ ਕਾਰਵਾਈ ਕਰਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਇਸ ਦੇ ਨਾਲ ਨਾਲ ਪੰਜਾਬ ਸਰਕਾਰ ਨੂੰ ਵੀ ਪੱਤਰ ਲਿਖਣ ਦੀ ਗੱਲ ਕਹੀ ਗਈ ਅਤੇ ਜਿਸ ਤੋਂ ਬਾਅਦ ਤੁਰੰਤ ਉਨ੍ਹਾਂ ਵੱਲੋਂ ਲਿਖਿਆ ਗਿਆ ਪੱਤਰ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਅਤੇ ਜਲਦ ਹੀ ਨਵੇਂ ਰੈਨ ਬਸੇਰਾ ਇਨ੍ਹਾਂ ਬੇਸਹਾਰਾ ਲੋਕਾਂ ਦੇ ਲਈ ਬਣਾਏ ਜਾਣ ਦਾ ਭਰੋਸਾ ਦਿਵਾਇਆ
ਬਾਈਟ - ਮੇਅਰ ਬਲਵੰਤ ਰਾਏ ਨਾਥ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.