ETV Bharat / state

20 ਸਾਲਾਂ ਲੜਕੀ ਦੀ ਮਿਲੀ ਸਿਰ ਵੱਡੀ ਲਾਸ਼ - murder in bathinda

ਬਠਿੰਡਾ ਦੇ ਇੱਕ ਰਜਵਾਹੇ ਵਿੱਚ 20 ਸਾਲਾਂ ਦੇ ਕਰੀਬ ਲੜਕੀ ਦੀ ਸਿਰ ਵੱਡੀ ਲਾਸ਼ ਨਗਨ ਹਾਲਤ ਵਿੱਚ ਮਿਲੀ ਹੈ। ਲੜਕੀ ਦਾ ਸਿਰ ਧੜ ਵਾਲੀ ਜਗ੍ਹਾ ਤੋਂ ਤਕਰੀਬਨ 1 ਕਿਲੋਮੀਟਰ ਦੀ ਦੂਰੀ ਤੋਂ ਬਰਾਮਦ ਹੋਇਆ ਹੈ। ਫ਼ਿਲਹਾਲ ਲੜਕੀ ਦੀ ਪਛਾਣ ਨਹੀ ਹੋ ਸਕੀ ਹੈ।

a
author img

By

Published : Apr 17, 2019, 5:05 AM IST

Updated : Apr 17, 2019, 7:56 AM IST

ਬਠਿੰਡਾ: ਗਨਪਤੀ ਇਨਕਲੇਵ ਦੇ ਨਜ਼ਦੀਕ ਰਜਵਾਹੇ ਵਿੱਚੋਂ ਇੱਕ ਨੌਜਵਾਨ ਲੜਕੀ ਦੀ ਸਿਰ ਵੱਡੀ ਲਾਸ਼ ਨਗਨ ਹਾਲਤ ਵਿੱਚ ਮਿਲੀ ਹੈ। ਲੜਕੀ ਦਾ ਸਿਰ ਲਾਸ਼ ਤੋਂ 1 ਕਿਲੋਮੀਟਰ ਦੀ ਦੂਰੀ ਤੋਂ ਮਿਲਿਆ ਹੈ। ਹਾਲੇ ਤੱਕ ਲੜਕੀ ਦੀ ਲਾਸ਼ ਦੀ ਸਨਾਖ਼ਤ ਨਹੀਂ ਹੋ ਸਕੀ ਹੈ।

ਇਸ ਘਟਨਾ ਦੀ ਜਾਣਕਾਰੀ ਸਮਾਜ ਸੇਵੀ ਸੰਸਥਾਂ ਦੇ ਵਰਕਰਾਂ ਨੇ ਰੇਲਵੇ ਪੁਲਿਸ ਅਤੇ ਸਥਾਨਕ ਪੁਲਿਸ ਨੂੰ ਇਸ ਦੀ ਇਤਲਾਹ ਦਿੱਤੀ ਕਿ ਰਜਵਾਹੇ ਵਿੱਚ ਇੱਕ ਲੜਕੀ ਦੀ ਲਾਸ਼ ਹੈ ਅਤੇ ਉਸ ਦਾ ਵੱਡਿਆ ਸਿਰ ਇੱਕ ਕਿਲੋਮੀਟਰ ਦੀ ਦੂਰੀ 'ਤੇ ਪਿਆ ਹੈ।

ਵੀਡੀਓ

ਰੇਲਵੇ ਪੁਲਿਸ ਦੇ ਐੱਸਐੱਚਓ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਰਜਵਾਹੇ ਵਿੱਚ ਲੜਕੀ ਦੀ ਲਾਸ਼ ਪਈ ਹੈ। ਉਨ੍ਹਾਂ ਮੌਕੇ 'ਤੇ ਆ ਕੇ ਵੇਖਿਆ ਤਾਂ ਲੜਕੀ ਦੀ ਲਾਸ਼ ਨਗਨ ਹਾਲਤ ਵਿੱਚ ਪਈ ਸੀ ਅਤੇ ਉਸ ਦਾ ਕੱਟਿਆ ਹੋਇਆ ਸਿਰ ਘਟਨਾ ਵਾਲੀ ਜਗ੍ਹਾ ਤੋਂ ਕਿਲੋਮੀਟਰ ਦੀ ਦੂਰੀ 'ਤੇ ਪਿਆ ਸੀ।

ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਫ਼ਿਲਹਾਲ ਅਜੇ ਤੱਕ ਲੜਕੀ ਦੀ ਸਨਾਖ਼ਤ ਨਹੀਂ ਹੋ ਸਕੀ ਹੈ। ਲੜਕੀ ਦੀ ਉਮਰ ਤਕਰੀਬਨ 20 ਸਾਲ ਦੀ ਹੈ।

ਪੁਲਿਸ ਨੇ ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਇਸ ਦਰਦਨਾਕ ਕਤਲ ਦੇ ਆਰੋਪੀ ਨੂੰ ਫੜ੍ਹਿਆ ਜਾਵੇ।

Bathinda 16-4-19 Lady Dead body
feed by Ftp
Folder Name-Bathinda 16-4-19 Lady Dead body
Report by Goutam kumar Bathinda 
98553-65553

AL- ਬਠਿੰਡਾ ਦੇ ਗਣਪਤੀ ਇਨਕਲੇਵ ਕਾਲੋਨੀ ਦੇ  ਬੈਕਸਾਈਡ ਇੱਕ ਰਜਵਾਹੇ ਵਿੱਚ ਇੱਕ ਨੌਜਵਾਨ ਲੜਕੀ ਦੀ ਸਿਰ ਕਟੀ ਲਾਸ਼ ਨਗਨ ਹਾਲਾਤ ਦੇ ਵਿੱਚ ਮਿਲੀ  ਲੜਕੀ ਦਾ ਕੱਟਿਆ ਹੋਇਆ ਸਿਰ  ਇਕ ਕਿਲੋਮੀਟਰ ਦੀ ਰਜਵਾਹੇ ਦੇ ਵਿੱਚ ਮਿਲਿਆ ਮ੍ਰਿਤਕ ਨੌਜਵਾਨ ਲੜਕੀ ਦੀ ਉਮਰ ਕਰੀਬ ਦੱਸੀ ਜਾ ਰਹੀ ਹੈ ਫਿਲਹਾਲ ਪੁਲਿਸ ਵੱਲੋਂ ਅਗਿਆਤ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਤਿੰਨ ਸੌ ਦੋ ਧਾਰਾ ਦੇ ਤਹਿਤ ਕਤਲ ਦਾ ਕੇਸ ਦਰਜ ਕਰ ਲਿਆ ਹੈ ਅਜੇ ਤੱਕ ਮ੍ਰਿਤਕ ਲੜਕੀ ਦੀ ਪਹਿਚਾਣ ਨਹੀਂ ਹੋਈ ਹੈ ਉਸ ਦੀ ਡੈੱਡ ਬਾਡੀ ਨੂੰ ਸਰਕਾਰੀ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ 
VO- ਸਮਾਜ ਸੇਵੀ ਸੰਸਥਾ ਦੇ ਵਰਕਰਾਂ ਦਾ ਕਹਿਣਾ ਹੈ ਕਿ ਅਸੀਂ ਸਾਨੂੰ  ਸੂਚਨਾ ਮਿਲੀ ਸੀ ਕਿ ਬਠਿੰਡਾ ਦੇ ਗਣਪਤੀ ਇਨਕਲੇਵ ਕਾਲੋਨੀ ਦੇ ਨਜ਼ਦੀਕ ਰਜਵਾਹੇ ਦੇ ਵਿੱਚ ਇੱਕ ਲੜਕੀ ਦੀ ਡੈੱਡ ਬਾਡੀ ਪਈ ਹੈ ਜਦੋਂ ਅਸੀਂ ਮੌਕੇ ਤੇ ਆ ਕੇ ਵੇਖਿਆ ਤਾਂ ਲੜਕੀ ਦੇ ਸਿਰ ਉੱਪਰ ਕੱਪੜੇ ਨਹੀਂ ਸਨ ਅਤੇ ਧੜ ਇੱਕ ਕਿਲੋਮੀਟਰ ਰੇਲਵੇ ਲਾਈਨ ਦੇ ਨਜ਼ਦੀਕ ਪਿਆ ਸੀ ਅਤੇ ਉਸ ਦੇ ਨਜ਼ਦੀਕ ਹੀ ਲੜਕੀ ਦੇ ਕੱਪੜੇ ਪਾਏ ਸਨ ਜਿਸ ਦੀ ਸੂਚਨਾ ਸਾਨੂੰ ਅਸੀਂ ਰੇਲਵੇ ਪੁਲਿਸ ਅਤੇ ਨਜ਼ਦੀਕੀ ਪੁਲਸ ਚੌਕੀ ਨੂੰ ਦੇ ਦਿੱਤੀ ਹੈ ।
ਬਾਈਟ- ਸਹਾਰਾ ਜਨ ਸੇਵਾ (ਸਮਾਜ ਸੇਵੀ ਸੰਸਥਾ ਵਰਕਰ )
Vo- ਉੱਥੇ ਹੀ ਐੱਸ ਐੱਚ ਓ ਰੇਲਵੇ ਪੁਲਸ ਥਾਣਾ ਮੁਖੀ ਦਾ ਕਹਿਣਾ ਹੈ ਕਿ ਅਸੀਂ ਫੋਨ ਆਇਆ ਸਾਨੂੰ ਸਹਾਰਾ ਜਨ ਸੇਵਾ ਸੰਸਥਾ ਵੱਲੋਂ ਇੱਕ ਲੜਕੀ ਦੀ ਡੈੱਡ ਬਾਡੀ ਜੋ ਕਿ ਰਜਬਾਹੇ ਦੇ ਵਿੱਚ ਪਈ ਹੈ ਬਾਰੇ ਇੱਕਲਾ ਕੀਤੀ ਗਈ ਸੀ ਅਸੀਂ ਜਦੋਂ ਮੌਕੇ ਤੇ ਆ ਕੇ ਵੇਖਿਆ ਤਾਂ ਲੜਕੀ ਦੇ ਸਰੀਰ ਤੇ ਕੱਪੜੇ ਨਹੀਂ ਸਨ ਅਤੇ ਉਸ ਦਾ ਫਿਰ ਇੱਕ ਕਿਲੋਮੀਟਰ ਦੂਰ ਉਸੇ ਰਜਵਾਹੇ ਵਿੱਚ ਪਿਆ ਸੀ ਅਸੀਂ ਡੈੱਡ ਬੋਰਡ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਬਠਿੰਡਾ ਵਿਖੇ ਭੇਜ ਦਿੱਤਾ ਹੈ ਫ਼ਿਲਹਾਲ ਲੜਕੀ ਦੀ ਹੈ ਦੀ ਪਹਿਚਾਣ ਨਹੀਂ ਹੋਈ ਹੈ ਪਰ ਅਸੀਂ ਅਗਿਆਤ ਲੋਕਾਂ ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਇਸ ਦੀ ਜਾਂਚ ਰੇਲਵੇ ਪੁਲਿਸ ਅਤੇ ਸਿਟੀ ਪੁਲਿਸ ਬਠਿੰਡਾ ਵੀ ਘਰ ਕਰੇਗੀ ਤਾਂ ਜੋ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾ ਸਕੇ 
ਬਾਈਟ ਐੱਸ ਐੱਚ ਓ ਰੇਲਵੇ-( ਜਾਂਚ ਅਧਿਕਾਰੀ )

ਕਲੋਜ਼ਿੰਗ- ਆਸ਼ੰਕਾ ਜਤਾਈ ਜਾ ਰਹੀ ਹੈ ਕਿ ਸ਼ਾਇਦ ਮ੍ਰਿਤਕ ਲੜਕੀ ਦੇ ਨਾਲ ਬਲਾਤਕਾਰ ਵੀ ਹੋ ਸਕਦਾ ਹੈ ਪਰ ਇਹ ਤਾਂ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਚੱਲ ਪਾਵੇਗਾ ਕਿ ਲੜਕੀ ਦੇ ਨਾਲ ਮ੍ਰਿਤਕ ਲੜਕੀ ਦੇ ਨਾਲ ਬਲਾਤਕਾਰ ਹੋਇਆ ਹੈ ਜਾਂ ਨਹੀਂ ਹੈ ਜਾਂ ਕਤਲ ਕਿਵੇਂ ਹੋਇਆ ਹੈ 
Last Updated : Apr 17, 2019, 7:56 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.