ETV Bharat / state

IELTS ਨੇ ਲਈ ਨੌਜਵਾਨ ਦੀ ਜਾਨ ! - ਆਈਲੈਟਸ ਵਿੱਚੋਂ ਬੈਂਡ ਘੱਟ ਹੋਣ ਕਾਰਨ ਨੌਜਵਾਨ ਨੇ ਕੀਤੀ ਖੁਦਕੁਸ਼ੀ

ਬਠਿੰਡਾ ਦੇ ਪਿੰਡ ਨਰੂਆਣਾ ਦੇ ਇੱਕ ਨੌਜਵਾਨ ਵੱਲੋਂ ਖੁਦਕੁਸ਼ੀ ਕਰ ਲਈ ਹੈ। ਜਿੱਥੇ ਆਈਲੈਟਸ (ielts) ਵਿੱਚੋਂ ਘੱਟ ਬੈਂਡ ਆਉਣ ‘ਤੇ ਇੱਕ ਨੌਜਵਾਨ ਵੱਲੋਂ ਖੁੁਦਕੁਸ਼ੀ ਕੀਤੀ ਗਈ ਹੈ। ਮ੍ਰਿਤਕ ਦੀ ਅਕਾਸ਼ਦੀਪ ਸਿੰਘ ਵਜੋਂ ਪਛਾਣ ਹੋਈ ਹੈ, ਮ੍ਰਿਤਕ ਫਿਲਹਾਰ ਹਾਲੇ 20 ਸਾਲਾਂ ਦਾ ਸੀ।

ਆਈਲੈਟਸ ਬਣੀ ਨੌਜਵਾਨ ਦੀ ਖੁਦਕੁਸ਼ੀ ਦਾ ਕਾਰਨ !
ਆਈਲੈਟਸ ਬਣੀ ਨੌਜਵਾਨ ਦੀ ਖੁਦਕੁਸ਼ੀ ਦਾ ਕਾਰਨ !
author img

By

Published : Sep 5, 2021, 4:41 PM IST

ਬਠਿੰਡਾ: ਵਿਦੇਸ਼ ਜਾਣ ਦੇ ਪੰਜਾਬੀ ਇਸ ਕਦਮ ਸ਼ੌਂਕੀ ਹੋ ਚੁੱਕੇ ਹਨ, ਕਿ ਅਸੀਂ ਆਪਣੇ ਰਿਸ਼ਤੇ ਤੋੜਨ ਤੇ ਜਾਨ ਗਵਾਉਣ ਵਿੱਚ ਬਿਲਕੁਲ ਵੀ ਸਮਾਂ ਨਹੀਂ ਲਗਾਉਦੇ। ਇੱਕ ਪਾਸੇ ਜਿੱਥੇ ਵਿਦੇਸ਼ ਪਹੁੰਚੀਆਂ ਕੁੜੀਆਂ ਤੋਂ ਧੋਖੇ ਮਿਲਣ ਕਰਕੇ ਨੌਜਵਾਨ ਖੁਦਕੁਸ਼ੀ ਕਰ ਰਹੇ ਹਨ। ਅਜਿਹਾ ਹੀ ਮਾਮਲਾ ਇੱਕ ਬਠਿੰਡਾ ਦੇ ਪਿੰਡ ਨਰੂਆਣਾ ਤੋਂ ਸਾਹਮਣੇ ਆਇਆ ਹੈ। ਜਿੱਥੇ ਆਈਲੈਟਸ ਵਿੱਚੋਂ ਘੱਟ ਬੈਂਡ ਆਉਣ ‘ਤੇ ਇੱਕ ਨੌਜਵਾਨ ਵੱਲੋਂ ਖੁੁਦਕੁਸ਼ੀ ਕੀਤੀ ਗਈ ਹੈ। ਮ੍ਰਿਤਕ ਦੀ ਅਕਾਸ਼ਦੀਪ ਸਿੰਘ ਵਜੋਂ ਪਛਾਣ ਹੋਈ ਹੈ, ਮ੍ਰਿਤਕ ਫਿਲਹਾਰ ਹਾਲੇ 20 ਸਾਲਾਂ ਦਾ ਸੀ। ਜੋ ਕਿ ਸਾਬਕਾ ਗੈਂਗਸਟਰ ਅਤੇ ਸਮਾਜ ਸੇਵੀ ਕੁਲਵੀਰ ਨਰੂਆਣਾ ਦਾ ਭਤੀਜਾ ਸੀ।

ਆਈਲੈਟਸ ਬਣੀ ਨੌਜਵਾਨ ਦੀ ਖੁਦਕੁਸ਼ੀ ਦਾ ਕਾਰਨ !
ਆਈਲੈਟਸ ਬਣੀ ਨੌਜਵਾਨ ਦੀ ਖੁਦਕੁਸ਼ੀ ਦਾ ਕਾਰਨ !

ਮ੍ਰਿਤਕ ਦੇ ਪਰਿਵਾਰ ਮੁਤਾਬਿਕ ਅਕਾਸ਼ਦੀਪ ਸਿੰਘ ਨੇ ਪਹਿਲਾਂ ਵੀ ਇੱਕ ਵਾਰ ਆਈਲੈਟਸ ਦਾ ਪੇਪਰ ਦਿੱਤਾ ਸੀ, ਉਸ ਸਮੇਂ ਵੀ ਬੈਂਡ ਘੱਟ ਗਏ ਸਨ। ਕੁੱਝ ਦਿਨ ਪਹਿਲਾਂ ਫਿਰ ਪੇਪਰ ਦਿੱਤਾ ਤੇ ਇਸ ਵਾਰ ਵੀ ਅਕਾਸ਼ਦੀਪ ਦੇ ਬੈਂਡ ਘੱਟ ਗਏ, ਇਸੇ ਕਾਰਨ ਅਕਾਸ਼ਦੀਪ ਪਿਛਲੇ ਦੋ ਤਿੰਨ ਦਿਨਾਂ ਤੋਂ ਮਾਨਸਿਕ ਪ੍ਰੇਸ਼ਾਨ ਚੱਲ ਰਿਹਾ ਸੀ। ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਹੀ ਉਸ ਨੇ ਘਰ ’ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ।

ਆਈਲੈਟਸ ਬਣੀ ਨੌਜਵਾਨ ਦੀ ਖੁਦਕੁਸ਼ੀ ਦਾ ਕਾਰਨ !
ਆਈਲੈਟਸ ਬਣੀ ਨੌਜਵਾਨ ਦੀ ਖੁਦਕੁਸ਼ੀ ਦਾ ਕਾਰਨ !

ਮ੍ਰਿਤਕ ਨੌਜਵਾਨ ਦੇ ਅੰਤਿਮ ਸੰਸਕਾਰ ਕਰਨ ਤੋਂ ਪਹਿਲਾਂ ਭੈਣਾਂ ਨੇ ਰੋਂਦਿਆਂ ਕੁਰਲਾਉਂਦਿਆਂ ਆਪਣੇ ਭਰਾ ਦੇ ਸਿਰ ਉਤੇ ਸਿਹਰਾ ਬੰਨ੍ਹ ਕੇ ਉਸ ਦੀ ਅੰਤਮ ਵਿਦਾਈ ਕੀਤੀ।

ਆਈਲੈਟਸ ਬਣੀ ਨੌਜਵਾਨ ਦੀ ਖੁਦਕੁਸ਼ੀ ਦਾ ਕਾਰਨ !
ਆਈਲੈਟਸ ਬਣੀ ਨੌਜਵਾਨ ਦੀ ਖੁਦਕੁਸ਼ੀ ਦਾ ਕਾਰਨ !

ਮਿ੍ਤਕ ਨੌਜਵਾਨ ਅਕਾਸ਼ਦੀਪ ਸਿੰਘ ਮ੍ਰਿਤਕ ਕੁਲਵੀਰ ਨਰੂਆਣਾ ਦਾ ਸਕਾ ਭਤੀਜਾ ਸੀ। ਕੁਲਵੀਰ ਨਰੂਆਣਾ ਦੀ ਵੀ ਪਿਛਲੇ ਦਿਨੀ ਮੁਹਾਲੀ ਵਿੱਚ ਕੁਝ ਬਦਮਾਸ਼ਾਂ ਵੱਲੋ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

ਆਈਲੈਟਸ ਬਣੀ ਨੌਜਵਾਨ ਦੀ ਖੁਦਕੁਸ਼ੀ ਦਾ ਕਾਰਨ !
ਆਈਲੈਟਸ ਬਣੀ ਨੌਜਵਾਨ ਦੀ ਖੁਦਕੁਸ਼ੀ ਦਾ ਕਾਰਨ !

ਇਹ ਵੀ ਪੜ੍ਹੋ:ਤਲਵੰਡੀ ਸਾਬੋ ’ਚ ਬਿਜਲੀ ਡਿੱਗਣ ਕਾਰਨ ਵਾਪਰਿਆ ਇਹ ਹਾਦਸਾ

ETV Bharat Logo

Copyright © 2025 Ushodaya Enterprises Pvt. Ltd., All Rights Reserved.