ETV Bharat / state

ਟੈਂਕਰ ਨੂੰ ਲੱਗੀ ਭਿਆਨਕ ਅੱਗ, ਸਕੂਲੀ ਬੱਚਿਆਂ ਦੀ ਬੈਨ ਬਾਲ-ਬਾਲ ਬਚੀ

author img

By

Published : May 19, 2022, 8:00 PM IST

ਤਪਾ 'ਚ ਪੁਲਿਸ ਸਟੇਸ਼ਨ ਦੇ ਸਾਹਮਣੇ ਬਠਿੰਡਾ ਚੰਡੀਗੜ੍ਹ ਹਾਈਵੇ 'ਤੇ ਇੱਕ ਟੈਂਕਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਪਿੱਛੇ ਆ ਰਹੀਆਂ ਸਕੂਲੀ ਬੱਚੀਆਂ ਦੀ ਵੈਨ ਵਾਲ-ਵਾਲ ਅੱਗ ਤੋਂ ਬਚ ਗਈ।

ਟੈਂਕਰ ਨੂੰ ਲੱਗੀ ਭਿਆਨਕ ਅੱਗ, ਸਕੂਲੀ ਬੱਚਿਆਂ ਦੀ ਬੈਨ ਬਾਲ-ਬਾਲ ਬਚੀ
ਟੈਂਕਰ ਨੂੰ ਲੱਗੀ ਭਿਆਨਕ ਅੱਗ, ਸਕੂਲੀ ਬੱਚਿਆਂ ਦੀ ਬੈਨ ਬਾਲ-ਬਾਲ ਬਚੀ

ਬਰਨਾਲਾ: ਤਪਾ 'ਚ ਪੁਲਿਸ ਸਟੇਸ਼ਨ ਦੇ ਸਾਹਮਣੇ ਬਠਿੰਡਾ ਚੰਡੀਗੜ੍ਹ ਹਾਈਵੇ 'ਤੇ ਇੱਕ ਟੈਂਕਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਪਿੱਛੇ ਆ ਰਹੀਆਂ ਸਕੂਲੀ ਬੱਚੀਆਂ ਦੀ ਵੈਨ ਬਾਲ ਬਾਲ ਅੱਗ ਤੋਂ ਬਚ ਗਈ। ਟੈਂਕਰ ਵਿੱਚ ਅੱਗ ਲੱਗਣ ਦੇ ਕਾਰਨ ਟੈਂਕਰ ਚਾਲਕ ਵੀ ਅੱਗ ਵਿੱਚ ਝੁਲਸਿਆ ਗਿਆ। ਜਿਸ ਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਫਾਇਰ ਬ੍ਰਿਗੇਡ ਨੇ ਕਾਫ਼ੀ ਮੁਸ਼ੱਕਤ ਦੇ ਬਾਅਦ ਅੱਗ ਉੱਤੇ ਕਾਬੂ ਪਾਇਆ ਗਿਆ।

ਇਸ ਮੌਕੇ ਪ੍ਰਤੱਖਦਰਸ਼ੀ ਨੇ ਦੱਸਿਆ ਕਿ ਪਟਿਆਲਾ ਸਾਇਡ ਤੋਂ ਇੱਕ ਟੈਂਕਰ ਆ ਰਿਹਾ ਸੀ। ਤਪਾ ਦੇ ਨਜ਼ਦੀਕ ਡਰਾਇਵਰ ਪਾਣੀ ਪੀਣ ਲਈ ਉਤਰਿਆ ਅਤੇ ਜਦੋਂ ਉਸਨੇ ਦੁਬਾਰਾ ਸੈਲਫ ਮਾਰੀ ਤਾਂ ਟੈਂਕਰ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਕੋਲ ਤੋਂ ਗੁਜਰ ਰਹੀ ਸਕੂਲ ਵੈਨ ਦੇ ਬੱਚੇ ਵੀ ਮੁਸ਼ਕਲ ਨਾਲ ਬਚੇ ਹਨ।

ਇੱਕਦਮ ਨਾਲ ਅੱਗ ਪੂਰੀ ਤਰ੍ਹਾਂ ਭੜਕ ਗਈ ਅਤੇ ਟੈਂਕਰ ਦੇ ਟਾਇਰ ਆਦਿ ਫਟ ਗਏ। ਜਿਸਦੇ ਬਾਅਦ ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅਤੇ ਫਾਇਰ ਬ੍ਰਿਗੇਡ ਨੇ ਅੱਗ ਉੱਤੇ ਕਾਬੂ ਪਾਇਆ। ਉਥੇ ਹੀ ਉਨ੍ਹਾਂ ਨੇ ਦੱਸਿਆ ਕਿ ਟੈਂਕਰ ਡਰਾਇਵਰ ਅੱਗ ਵਿੱਚ ਫਸ ਗਿਆ ਸੀ। ਜਿਸ ਨੂੰ ਮੁਸ਼ਕਿਲ ਨਾਲ ਟੈਂਕਰ ਤੋਂ ਬਾਹਰ ਕੱਢਿਆ ਗਿਆ। ਤਪਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਇਸ ਮਾਮਲੇ ਫਾਇਰਬ੍ਰਿਗੇਡ ਦੇ ਅਧਿਕਾਰੀ ਤਰਸੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬਰਨਾਲਾ ਫਾਇਰ ਸਟੇਸ਼ਨ ਤੋਂ ਟੈਂਕਰ ਨੂੰ ਅੱਗ ਲੱਗਣ ਦੀ ਸੂਚਨਾ ਮਿਲਣ ਤੇ ਉਹ ਮੌਕੇ ਉੱਤੇ ਪੁੱਜੇ ਅਤੇ ਅੱਗ 'ਤੇ ਕਾਬੂ ਪਾਇਆ। ਉਹਨਾਂ ਦੱਸਿਆ ਕਿ ਅੱਗ ਕਾਫ਼ੀ ਜ਼ਿਆਦਾ ਭਿਆਨਕ ਸੀ, ਅੱਗ ਉੱਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਪਾਣੀ ਲੱਗ ਗਿਆ।

ਥਾਣਾ ਤਪਾ ਦੇ ਐਸਐਚਓ ਬਲਵੰਤ ਸਿੰਘ ਨੇ ਦੱਸਿਆ ਕਿ ਪਟਿਆਲਾ ਵੱਲੋਂ ਇੱਕ ਟੈਂਕਰ ਆ ਰਿਹਾ ਸੀ। ਤਪਾ ਵਿੱਚ ਕਿਸੇ ਕਾਰਨ ਟੈਂਕਰ ਵਿੱਚ ਅੱਗ ਲੱਗ ਗਈ। ਜਿਸਦੇ ਬਾਅਦ ਮੌਕੇ 'ਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ। ਕਾਫ਼ੀ ਮੁਸ਼ੱਕਤ ਦੇ ਬਾਅਦ ਫਾਇਰ ਬ੍ਰਿਗੇਡ ਨੇ ਅੱਗ ਉੱਤੇ ਕਾਬੂ ਪਾਇਆ ਹੈ। ਉਹਨਾਂ ਦੱਸਿਆ ਕਿ ਟੈਂਕਰ ਚਾਲਕ ਮਾਮੂਲੀ ਰੂਪ ਨਾਲ ਅੱਗ ਵਿੱਚ ਝੁਲਸ ਗਿਆ ਹੈ। ਉਸਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਉਹ ਖ਼ਤਰੇ ਚੋਂ ਬਾਹਰ ਹੈ।

ਇਹ ਵੀ ਪੜ੍ਹੋ:- ਸਿੱਧੂ ਨੂੰ ਰੋਡ ਰੇਜ਼ ਮਾਮਲੇ 'ਚ ਸਜ਼ਾ, ਜੇਲ੍ਹ 'ਚ ਸਿੱਧੂ-ਮਜੀਠੀਆ ਹੋ ਸਕਦੇ ਨੇ ਗੁਆਂਢੀ

ETV Bharat Logo

Copyright © 2024 Ushodaya Enterprises Pvt. Ltd., All Rights Reserved.