ETV Bharat / state

ਰਾਜਾ ਵੜਿੰਗ ਦੇ ਕੈਪਟਨ ਅਮਰਿੰਦਰ ਸਿੰਘ 'ਤੇ ਤਿੱਖੇ ਸ਼ਬਦੀ ਹਮਲੇ

ਬਰਨਾਲਾ: ਪੰਜਾਬ ਸਰਕਾਰ (Punjab Government) ਵਲੋਂ ਲਗਾਤਾਰ ਟਰਾਂਸਪੋਰਟ (Transport) ਮਾਫੀਆ 'ਤੇ ਨੱਥ ਪਾਉਣ ਲਈ ਬੱਸ ਅੱਡਿਆਂ ਦੀ ਅਚਨਚੇਤ ਚੈਕਿੰਗ (checking) ਕੀਤੀ ਜਾ ਰਹੀ ਹੈ। ਇਸ ਮੌਕੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ (Transport Minister Raja Waring) ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ (Captain Amrinder Singh) ਇੱਕ ਸਮਝੌਤੇ ਵਾਲੇ ਮੁੱਖ ਮੰਤਰੀ (Cheif Minister) ਰਹੇ ਹਨ। ਕੈਪਟਨ ਅਮਰਿੰਦਰ ਸਿੰਘ (Captain Amrinder Singh) ਨੂੰ ਕਾਂਗਰਸ ਪਾਰਟੀ (Congress party) ਨੇ ਸਾਢੇ ਨੌ ਸਾਲ ਮੁੱਖ ਮੰਤਰੀ (Cheif Minister) ਬਣਾ ਕੇ ਰੱਖਿਆ। ਪਰ ਹੁਣ ਉਹ ਆਖ ਰਹੇ ਹਨ ਕਿ ਉਨ੍ਹਾਂ ਨੂੰ ਬੇਇਜ਼ਤ ਕਰਕੇ ਅਹੁਦਾ ਛੱਡਣ ਲਈ ਕਿਹਾ ਗਿਆ ਹੈ। ਮੁੱਖ ਮੰਤਰੀ ਰਹਿੰਦਿਆਂ ਮਾਫ਼ੀਆ ਖ਼ਤਮ ਕਰਨ ਦੇ ਵਾਅਦੇ ਉਹ ਪੂਰੇ ਕਰਨ ਵਿਚ ਨਾਕਾਮ ਰਹੇ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ (Navjot Singh Sidhu) ਤਾਂ ਕਰਤਾਰਪੁਰ ਕੋਰੀਡੋਰ (Kartapur Corridore) ਖੁਲਵਾਉਣ ਲਈ ਪਾਕਿਸਤਾਨ (Pakistan) ਗਏ ਸਨ, ਪਰ ਕੈਪਟਨ ਸਾਬ੍ਹ (Captain Saab) ਨੇ ਤਾਂ ਆਪਣੇ ਘਰ ਮਹਿਮਾਨ ਹੀ ਪਾਕਿਸਤਾਨ (Pakistan) ਵਾਲੇ ਰੱਖੇ ਹੋਏ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਪਾਕਿਸਤਾਨ ਜਾਣ ਕਰਕੇ ਕੈਪਟਨ ਅਮਰਿੰਦਰ ਸਿੰਘ ਆਖ ਰਹੇ ਹਨ ਕਿ ਨੈਸ਼ਨਲ ਸਕਿਓਰਟੀ ਨੂੰ ਖਤਰਾ ਹੈ ਤਾਂ ਫਿਰ ਸਾਬਕਾ ਮੁੱਖ ਮੰਤਰੀ ਦੇ ਘਰ ਰਹਿ ਰਹੇ ਮਹਿਮਾਨ ਤੋਂ ਵੀ ਨੈਸ਼ਨਲ ਸਕਿਓਰਟੀ ਨੂੰ ਖਤਰਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਵੀ ਪਾਕਿਸਤਾਨ ਜਾਂਦੇ ਰਹੇ ਹਨ ਤਾਂ ਫਿਰ ਇਸ ਤੋਂ ਦੇਸ਼ ਨੂੰ ਖਤਰਾ ਨਹੀਂ ਹੈ।

ਰਾਜਾ ਵੜਿੰਗ ਦੇ ਕੈਪਟਨ ਅਮਰਿੰਦਰ ਸਿੰਘ 'ਤੇ ਤਿੱਖੇ ਸ਼ਬਦੀ ਹਮਲੇ
ਰਾਜਾ ਵੜਿੰਗ ਦੇ ਕੈਪਟਨ ਅਮਰਿੰਦਰ ਸਿੰਘ 'ਤੇ ਤਿੱਖੇ ਸ਼ਬਦੀ ਹਮਲੇ
author img

By

Published : Oct 23, 2021, 11:09 PM IST

ਬਰਨਾਲਾ: ਪੰਜਾਬ ਸਰਕਾਰ (Punjab Government) ਵਲੋਂ ਲਗਾਤਾਰ ਟਰਾਂਸਪੋਰਟ (Transport) ਮਾਫੀਆ 'ਤੇ ਨੱਥ ਪਾਉਣ ਲਈ ਬੱਸ ਅੱਡਿਆਂ ਦੀ ਅਚਨਚੇਤ ਚੈਕਿੰਗ (checking) ਕੀਤੀ ਜਾ ਰਹੀ ਹੈ। ਇਸ ਮੌਕੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ (Transport Minister Raja Waring) ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ (Captain Amrinder Singh) ਇੱਕ ਸਮਝੌਤੇ ਵਾਲੇ ਮੁੱਖ ਮੰਤਰੀ (Cheif Minister) ਰਹੇ ਹਨ। ਕੈਪਟਨ ਅਮਰਿੰਦਰ ਸਿੰਘ (Captain Amrinder Singh) ਨੂੰ ਕਾਂਗਰਸ ਪਾਰਟੀ (Congress party) ਨੇ ਸਾਢੇ ਨੌ ਸਾਲ ਮੁੱਖ ਮੰਤਰੀ (Cheif Minister) ਬਣਾ ਕੇ ਰੱਖਿਆ। ਪਰ ਹੁਣ ਉਹ ਆਖ ਰਹੇ ਹਨ ਕਿ ਉਨ੍ਹਾਂ ਨੂੰ ਬੇਇਜ਼ਤ ਕਰਕੇ ਅਹੁਦਾ ਛੱਡਣ ਲਈ ਕਿਹਾ ਗਿਆ ਹੈ।

ਕੈਪਟਨ ਵਾਅਦੇ ਪੂਰੇ ਕਰਨ ਵਿਚ ਰਹੇ ਨਾਕਾਮ

ਮੁੱਖ ਮੰਤਰੀ ਰਹਿੰਦਿਆਂ ਮਾਫ਼ੀਆ ਖ਼ਤਮ ਕਰਨ ਦੇ ਵਾਅਦੇ ਉਹ ਪੂਰੇ ਕਰਨ ਵਿਚ ਨਾਕਾਮ ਰਹੇ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ (Navjot Singh Sidhu) ਤਾਂ ਕਰਤਾਰਪੁਰ ਕੋਰੀਡੋਰ (Kartapur Corridore) ਖੁਲਵਾਉਣ ਲਈ ਪਾਕਿਸਤਾਨ (Pakistan) ਗਏ ਸਨ, ਪਰ ਕੈਪਟਨ ਸਾਬ੍ਹ (Captain Saab) ਨੇ ਤਾਂ ਆਪਣੇ ਘਰ ਮਹਿਮਾਨ ਹੀ ਪਾਕਿਸਤਾਨ (Pakistan) ਵਾਲੇ ਰੱਖੇ ਹੋਏ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਪਾਕਿਸਤਾਨ ਜਾਣ ਕਰਕੇ ਕੈਪਟਨ ਅਮਰਿੰਦਰ ਸਿੰਘ ਆਖ ਰਹੇ ਹਨ ਕਿ ਨੈਸ਼ਨਲ ਸਕਿਓਰਟੀ ਨੂੰ ਖਤਰਾ ਹੈ ਤਾਂ ਫਿਰ ਸਾਬਕਾ ਮੁੱਖ ਮੰਤਰੀ ਦੇ ਘਰ ਰਹਿ ਰਹੇ ਮਹਿਮਾਨ ਤੋਂ ਵੀ ਨੈਸ਼ਨਲ ਸਕਿਓਰਟੀ ਨੂੰ ਖਤਰਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਵੀ ਪਾਕਿਸਤਾਨ ਜਾਂਦੇ ਰਹੇ ਹਨ ਤਾਂ ਫਿਰ ਇਸ ਤੋਂ ਦੇਸ਼ ਨੂੰ ਖਤਰਾ ਨਹੀਂ ਹੈ।

ਇਹ ਵੀ ਪੜ੍ਹੋ-ਮੁਸਤਫਾ ਦੇ ਟਵੀਟ ਦਾ ਕੈਪਟਨ ਵਲੋਂ ਠੋਕਵਾਂ ਜਵਾਬ

ETV Bharat Logo

Copyright © 2024 Ushodaya Enterprises Pvt. Ltd., All Rights Reserved.