ਬਰਨਾਲਾ:ਪੰਜਾਬ ਵਿੱਚ ਲਗਾਤਾਰ ਬਿਜਲੀ ਦਾ ਸੰਕਟ (Power crisis) ਬਣਿਆ ਹੋਇਆ ਹੈ।ਉਥੇ ਬਿਜਲੀ ਸੰਕਟ ਦੌਰਾਨ ਮਹਿੰਗੀ ਬਿਜਲੀ ਦਾ ਮੁੱਦਾ ਵੀ ਪੰਜਾਬ ਦੀ ਸਿਆਸਤ (Politics)ਵਿੱਚ ਚਰਚਾ ਦਾ ਵਿਸ਼ਾ ਹੈ। ਇਸੇ ਦਰਮਿਆਨ ਬਿਜਲੀ ਸਮਝੌਤੇ ਵਾਲੀਆਂ ਪ੍ਰਾਈਵੇਟ ਕੰਪਨੀਆਂ ਤੋਂ ਕਾਂਗਰਸ ਪਾਰਟੀ ਨੂੰ ਕਰੋੜਾਂ ਰੁਪਏ ਦੇ ਫੰਡ ਦਿੱਤੇ ਜਾਣ ਦਾ ਮਾਮਲਾ ਵੀ ਸਾਹਮਣੇ ਹੈ।ਜਿਸ ਕਾਰਨ ਆਮ ਲੋਕਾਂ ਵੱਲੋਂ ਕਾਂਗਰਸ ਪਾਰਟੀ 'ਤੇ ਹੁਣ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।
ਪ੍ਰਾਈਵੇਟ ਕੰਪਨੀਆਂ ਤੋਂ ਕਰੋੜਾਂ ਰੁਪਏ ਦੇ ਫੰਡ ਲਏ ਜਾਣ ਕਾਰਨ ਇਹ ਸਾਫ ਹੋ ਗਿਆ ਹੈ ਕਿ ਕਾਂਗਰਸ ਪਾਰਟੀ ਇਨ੍ਹਾਂ ਨਿੱਜੀ ਕੰਪਨੀਆਂ ਨਾਲ ਰਲੀ ਹੋਈ ਹੈ ਅਤੇ ਆਮ ਲੋਕਾਂ ਦੀ ਲੁੱਟ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਚੋਣਾਂ ਦੌਰਾਨ ਮਹਿੰਗੀ ਬਿਜਲੀ ਨੂੰ ਲੈ ਕੇ ਲੋਕ ਕਾਂਗਰਸ ਪਾਰਟੀ ਨੂੰ ਘੇਰਨਗੇ ਅਤੇ ਪਾਰਟੀ ਫੰਡ ਸੰਬੰਧੀ ਵੀ ਸਵਾਲ ਕਰਨਗੇ।
ਇਹ ਵੀ ਪੜੋ:ਫਰੀਦਕੋਟ 'ਚ ਕਿਸਾਨਾਂ ਵੱਲੋਂ BJP ਦੇ ਰੋਸ ਪ੍ਰਦਰਸ਼ਨ ਦਾ ਵਿਰੋਧ