ETV Bharat / state

Ganesh utsav In Barnala : ਗਣੇਸ਼ ਉਤਸਵ ਮੌਕੇ ਬਰਨਾਲਾ ਵਿਖੇ ਬਣਾਏ ਗਏ ਵਾਤਾਵਰਣ ਫਰੈਂਡਲੀ ਮਿੱਟੀ ਦੇ ਗਣੇਸ਼ ਭਗਵਾਨ

ਬਰਨਾਲਾ ਵਿਖੇ ਵਾਤਾਵਰਣ ਨੂੰ ਫਰੈਂਡਲੀ ਬਣਾਉਣ ਲਈ ਮਿੱਟੀ ਦੇ ਗਣੇਸ਼ ਭਗਵਾਨ ਬਣਾਏ ਜਾ ਰਹੇ ਹਨ। ਇਹਨਾਂ ਨੂੰ ਜਲ ਪ੍ਰਵਾਹ ਕਰਨ ਲਈ ਪਾਣੀ ਵੀ ਸੁੰਦਰ ਬਰਤਨਾਂ ਵਿੱਚ ਅਤੇ ਫਿਰ ਇਸ ਪਾਣੀ ਨੂੰ ਰੁੱਖਾਂ ਅਤੇ ਗਮਲਿਆਂ ਵਿੱਚ ਪਾ ਦਿੱਤਾ ਗਿਆ ਤਾਂ ਜੋ ਕੀਤੇ ਵੀ ਗੰਦਗੀ ਨਾ ਫੈਲੇ। (Lord Ganesha made of clay to make environment friendly at Barnala)

Lord Ganesha made of clay to make environment friendly at Barnala
Ganesh utsav In Barnala : ਗਣੇਸ਼ ਉਤਸਵ ਮੌਕੇ ਬਰਨਾਲਾ ਵਿਖੇ ਬਣਾਏ ਗਏ ਵਾਤਾਵਰਣ ਫਰੈਂਡਲੀ ਮਿੱਟੀ ਦੇ ਗਣੇਸ਼ ਭਗਵਾਨ
author img

By ETV Bharat Punjabi Team

Published : Sep 26, 2023, 6:04 PM IST

Ganesh utsav In Barnala : ਗਣੇਸ਼ ਉਤਸਵ ਮੌਕੇ ਬਰਨਾਲਾ ਵਿਖੇ ਬਣਾਏ ਗਏ ਵਾਤਾਵਰਣ ਫਰੈਂਡਲੀ ਮਿੱਟੀ ਦੇ ਗਣੇਸ਼ ਭਗਵਾਨ

ਬਰਨਾਲਾ : ਭਗਵਾਨ ਗਣੇਸ਼ ਨੂੰ ਸਮਰਪਿਤ ਤਿਉਹਾਰ ਗਣੇਸ਼ ਚਤੁਰਥੀ ਹਿੰਦੂ ਭਾਈਚਾਰੇ ਵਿੱਚ ਇੱਕ ਬਹੁਤ ਹੀ ਪਵਿੱਤਰ ਤਿਉਹਾਰ ਹੈ। ਜਿਸ ਨੂੰ ਦੇਸ਼ ਦੇ ਕੋਨੇ-ਕੋਨੇ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਹਿੰਦੂ ਕੈਲੰਡਰ ਦੇ ਭਾਦੋ ਵਿੱਚ ਮਨਾਇਆ ਜਾਂਦਾ ਹੈ। ਲੋਕ ਭਗਵਾਨ ਗਣੇਸ਼ ਦੀ ਮੂਰਤੀ ਨੂੰ ਆਪਣੇ ਘਰਾਂ ਵਿਚ ਲਿਆਉਂਦੇ ਹਨ, ਉਨ੍ਹਾਂ ਦੀ ਸ਼ਾਨਦਾਰ ਤਰੀਕੇ ਨਾਲ ਪੂਜਾ ਕਰਦੇ ਹਨ ਤੇ ਫਿਰ ਦਸ ਦਿਨਾਂ ਬਾਅਦ ਉਨ੍ਹਾਂ ਦਾ ਵਿਸਰਜਨ ਕਰਦੇ ਹਨ। ਇਸ ਦੌਰਾਨ ਵਾਤਾਵਰਨ ਦਾ ਵੀ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ।

Lord Ganesha made of clay to make environment friendly at Barnala
Ganesh utsav In Barnala : ਗਣੇਸ਼ ਉਤਸਵ ਮੌਕੇ ਬਰਨਾਲਾ ਵਿਖੇ ਬਣਾਏ ਗਏ ਵਾਤਾਵਰਣ ਫਰੈਂਡਲੀ ਮਿੱਟੀ ਦੇ ਗਣੇਸ਼ ਭਗਵਾਨ

ਵਾਤਾਵਰਣ ਫਰੈਂਡਲੀ ਬਣਾਉਣ ਲਈ ਬਣਾਏ ਮਿੱਟੀ ਦੇ ਭਗਵਾਨ : ਗਣੇਸ਼ ਉਤਸਵ ਮੌਕੇ ਬਰਨਾਲਾ ਵਿਖੇ ਇਸ ਵਾਰ ਈਕੋ-ਫਰੈਂਡਲੀ (ਈਕੋ-ਫਰੈਂਡਲੀ) ਕੱਚੀ ਮਿੱਟੀ ਦੀਆਂ ਮੂਰਤੀਆਂ ਨੂੰ ਵਿਸਰਜਨ ਕਰਨ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਗਣੇਸ਼ ਭਗਤਾਂ ਨੇ ਆਪਣੇ ਘਰਾਂ ਦੇ ਬਾਹਰ ਸੁੰਦਰ ਬਰਤਨਾਂ ਅਤੇ ਪਲੇਟਾਂ ਵਿੱਚ ਭਗਵਾਨ ਗਣੇਸ਼ ਦਾ ਵਿਸਰਜਨ ਕੀਤਾ ਅਤੇ ਉਸ ਵਿਸਰਜਨ ਦਾ ਪਾਣੀ ਆਪਣੇ ਘਰਾਂ ਦੇ ਰੁੱਖਾਂ ਅਤੇ ਪੌਦਿਆਂ ਵਿੱਚ ਪਾ ਕੇ ਵਾਤਾਵਰਣ ਨੂੰ ਖੁਸ਼ਹਾਲ ਬਣਾਉਣ ਦਾ ਸੰਦੇਸ਼ ਵੀ ਦਿੱਤਾ। ਬਰਨਾਲੇ ਦੇ ਗਣੇਸ਼ ਭਗਤਾਂ ਨੇ ਇਸਦੀ ਸਾਰੀ ਕਹਾਣੀ ਦੱਸੀ। ਦੇਸ਼ 'ਚ ਭਗਵਾਨ ਗਣੇਸ਼ ਦੀਆਂ ਲੱਖਾਂ ਮੂਰਤੀਆਂ ਨਦੀ 'ਚ ਵਿਸਰਜਿਤ ਹਨ, ਜਿਸ ਕਾਰਨ ਵੱਡੀ ਗਿਣਤੀ 'ਚ ਨਸ਼ਟ ਹੋ ਰਹੇ ਵਾਤਾਵਰਣ,ਪ੍ਰਦੂਸ਼ਣ ਅਤੇ ਨਹਿਰੂ ਨਦੀ 'ਚ ਰਹਿਣ ਵਾਲੇ ਜਾਨਵਰਾਂ ਅਤੇ ਮੱਛੀਆਂ ਨੂੰ ਬਚਾਉਣਾ ਸਾਡੀ ਜ਼ਿੰਮੇਵਾਰੀ ਹੈ।

ਇਸ ਮੌਕੇ ਗਣੇਸ਼ ਭਗਤਾਂ ਨੇ ਕਿਹਾ ਕਿ ਗਣੇਸ਼ ਉਤਸਵ ਹਰ ਵਾਰ ਦੀ ਤਰ੍ਹਾਂ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਪਰ ਪਿਛਲੇ ਤਿੰਨ ਸਾਲਾਂ ਤੋਂ ਉਹਨਾਂ ਵਲੋਂ ਮਿੱਟੀ ਦੀ ਮੂਰਤੀ ਬਣਾ ਕੇ ਗਣਪਤੀ ਵਿਸਰਜਨ ਕੀਤਾ ਜਾਂਦਾ ਹੈ, ਤਾਂ ਕਿ ਵਾਤਾਵਰਣ ਪ੍ਰਦੂਸ਼ਨ ਤੋਂ ਬਚਿਆ ਜਾ ਸਕੇ। ਉਹਨਾਂ ਕਿਹਾ ਕਿ ਪਿਛਲੇ ਕਈ ਤਰ੍ਹਾਂ ਤੋਂ ਸ੍ਰੀ ਗਣੇਸ਼ ਜੀ ਦੀ ਮੂਰਤੀ ਸਥਾਪਿਤ ਸੀ ਅਤੇ ਇਕਜੁੱਟਤਾ ਅਤੇ ਭਾਈਚਾਰਜ ਸਾਂਝ ਨਾਲ ਇਹ ਤਿਉਹਾਰ ਮਨਾਇਆ ਜਾ ਰਿਹਾ ਹੈ। ਸਾਰੇ ਦੇਸ਼ ਵਾਸੀਆਂ ਨੂੰ ਵੀ ਸ੍ਰੀ ਗਣੇਸ਼ ਜੀ ਦੀ ਮੂਰਤੀ ਮਿੱਟੀ ਦੀ ਹੀ ਬਣਾ ਕੇ ਘਰ ਵਿੱਚ ਹੀ ਵਿਸਰਜਨ ਕੀਤਾ ਜਾਵੇ ਤਾਂ ਕਿ ਵਾਤਾਵਰਨ ਪ੍ਰਦੂਸ਼ਨ ਨੂੰ ਰੋਕਿਆ ਜਾ ਸਕੇ |

11 ਦਿਨਾਂ ਲਈ ਗਣੇਸ਼ ਭਗਤੀ : ਜ਼ਿਕਰਯੋਗ ਹੈ ਕਿ ਸਾਰੇ ਗਣੇਸ਼ ਭਗਤ 10 ਦਿਨ ਤੱਕ ਆਪਣੇ ਇਲਾਕੇ ਵਿੱਚ ਆਪਣੇ ਘਰਾਂ ਵਿੱਚ ਗਣਪਤੀ ਜੀ ਦੀ ਮੂਰਤੀ ਸਥਾਪਿਤ ਕਰਦੇ ਹਨ ਅਤੇ 10 ਦਿਨ ਗਣਪਤੀ ਜੀ ਦੀ ਪੂਜਾ ਕਰਦੇ ਹਨ। ਪਾਠ, ਕੀਰਤਨ, ਭੋਗ, ਪ੍ਰਸ਼ਾਦ, ਲੰਗਰ ਆਦਿ ਨਾਲ ਮਨਾਉਂਦੇ ਹੋਏ 11 ਦਿਨਾਂ ਲਈ ਗਣੇਸ਼ ਭਗਤੀ ਵਿੱਚ ਲੀਨ ਰਹਿੰਦੇ ਹਨ, ਜਿਸ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਵੱਖ-ਵੱਖ ਮਾਨਤਾਵਾਂ ਅਨੁਸਾਰ ਕੁਝ ਗਣੇਸ਼ ਇਕ ਦਿਨ, ਕੁਝ 3 ਦਿਨ ਅਤੇ ਕੁਝ 5 ਦਿਨਾਂ ਲਈ ਗਣਪਤੀ ਜੀ ਨੂੰ ਆਪਣੇ ਘਰਾਂ ਵਿੱਚ ਸਥਾਪਿਤ ਕਰਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.