ETV Bharat / state

ਲੰਬੇ ਅਰਸੇ ਬਾਅਦ ਬਰਨਾਲਾ ਜ਼ਿਲ੍ਹੇ ਵਿੱਚੋਂ ਕੈਬਨਿਟ ਮੰਤਰੀ ਬਣਨ ਦੀ ਆਸ - ਪੰਜਾਬ ਕੈਬਨਿਟ ਮੰਤਰੀ

ਲੰਬਾ ਅਰਸਾ ਸੱਤਾ ਤੋਂ ਦੂਰ ਰਹਿਣ ਕਾਰਨ ਬਰਨਾਲਾ ਜ਼ਿਲ੍ਹੇ ਦੇ ਤਿੰਨੇ ਹਲਕੇ ਵਿਕਾਸ ਦੇ ਪੱਖ ਤੋਂ ਪੱਛੜੇ ਹੋਏ ਹਨ, ਪਰ ਐਤਕੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਅਤੇ ਵਿਧਾਇਕ ਵੀ ਇਸੇ ਪਾਰਟੀ ਦੇ ਬਣੇ ਹਨ। ਤਿੰਨੇ ਵਿਧਾਇਕਾਂ ਵਿੱਚੋਂ ਮੰਤਰੀ ਬਨਣ ਦੇ ਆਸਾਰ ਵੀ ਹਨ, ਜਿਸ ਕਰਕੇ ਬਰਨਾਲਾ ਦੇ ਲੋਕਾਂ ਨੂੰ ਜ਼ਿਲ੍ਹੇ ਵਿੱਚ ਕੁੱਝ ਚੰਗਾ ਹੋਣ ਦੀ ਆਸ ਉਮੀਦ ਹੈ। ਦੇਖੋ ਖ਼ਾਸ ਰਿਪੋਰਟ...

ਬਰਨਾਲਾ ਜ਼ਿਲ੍ਹੇ ਵਿੱਚੋਂ ਕੈਬਨਿਟ ਮੰਤਰੀ ਬਣਨ ਦੀ ਆਸ

author img

By

Published : Mar 13, 2022, 12:24 PM IST

ਬਰਨਾਲਾ: ਲੰਬਾ ਅਰਸਾ ਸੱਤਾ ਦੇ ਵਿਰੁੱਧ ਭੁਗਤਣ ਵਾਲੇ ਬਰਨਾਲਾ ਜ਼ਿਲ੍ਹੇ ਦੇ ਲੋਕ ਇਸ ਵਾਰ ਸਰਕਾਰ ਵਿੱਚ ਸੱਤਾ ਦਾ ਸੁੱਖ ਮਾਨਣਗੇ, ਕਿਉਂਕਿ ਇਸ ਵਾਰ ਸਰਕਾਰ ਅਤੇ ਵਿਧਾਇਕ ਇੱਕੋ ਪਾਰਟੀ ਦੇ ਬਣੇ ਹਨ। ਜਦਕਿ ਵਿਧਾਨ ਸਭਾ ਚੋਣਾਂ (Punjab Assembly Election 2022) ਵਿੱਚ ਲੰਬੇ ਸਮੇਂ ਤੋਂ ਬਰਨਾਲਾ ਜਿਲ੍ਹੇ ਦੇ ਤਿੰਨੇ ਹਲਕਿਆਂ ਬਰਨਾਲਾ, ਮਹਿਲ ਕਲਾਂ ਅਤੇ ਭਦੌੜ ਤੋਂ ਸਰਕਾਰ ਵਿਰੋਧੀ ਪਾਰਟੀ ਦੇ ਵਿਧਾਇਕ ਬਣਦੇ ਆਏ ਹਨ।

ਐਤਕੀਂ ਆਮ ਆਦਮੀ ਪਾਰਟੀ ਦੇ ਦੂਜੀ ਵਾਰ ਬਰਨਾਲਾ ਤੇ ਮਹਿਲ ਕਲਾਂ ਹਲਕੇ ਤੋਂ ਕ੍ਰਮਵਾਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਕੁਲਵੰਤ ਸਿੰਘ ਪੰਡੋਰੀ ਜਿੱਤੇ ਹਨ। ਜਦਕਿ ਭਦੌੜ ਤੋਂ ਵੀ ਆਪ ਦੇ ਲਾਭ ਸਿੰਘ ਉੱਗੋਕੇ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾ ਕੇ ਝੰਡੀ ਗੱਡੀ ਹੈ। ਜਿਸ ਕਰਕੇ ਇਸ ਵਾਰ ਬਰਨਾਲਾ ਜ਼ਿਲ੍ਹੇ ਵਿੱਚੋਂ ਘੱਟੋ ਘੱਟ ਇੱਕ ਕੈਬਨਿਟ ਮੰਤਰੀ ਬਨਣ ਦੀ ਸੰਭਾਵਨਾ ਹੈ।

ਬਰਨਾਲਾ ਜ਼ਿਲ੍ਹੇ ਦਾ ਇਤਿਹਾਸ

ਬਰਨਾਲਾ ਹਲਕਾ ਕਰੀਬ 30 ਸਾਲ ਬਾਅਦ ਸਰਕਾਰ ਦਾ ਹਿੱਸਾ ਬਣਿਆ ਹੈ। 1992 ਵਿੱਚ ਕਾਂਗਰਸ ਦੀ ਸਰਕਾਰ ਵੇਲੇ ਸੋਮਦੱਤ ਕਾਂਗਰਸ ਪਾਰਟੀ ਤੋਂ ਜਿੱਤੇ ਸਨ। ਜਦਕਿ 1997 ਵੇਲੇ ਅਕਾਲੀ ਸਰਕਾਰ ਦੌਰਾਨ ਆਜ਼ਾਦ ਤੌਰ 'ਤੇ ਮਲਕੀਤ ਕੀਤੂ, 2022 ਵਿੱਚ ਕਾਂਗਰਸ ਸਰਕਾਰ ਵੇਲੇ ਅਕਾਲੀ ਦਲ ਵਲੋਂ ਮਲਕੀਤ ਕੀਤੂ ਜਿੱਤੇ। ਜਦਕਿ 2007 ਅਤੇ 2012 ਵਿੱਚ ਅਕਾਲੀ ਸਰਕਾਰ ਦਰਮਿਆਨ ਕਾਂਗਰਸ ਦੇ ਕੇਵਲ ਢਿੱਲੋਂ ਵਿਧਾਇਕ ਰਹੇ। 2017 ਵਿੱਚ ਕਾਂਗਰਸ ਦੀ ਸਰਕਾਰ ਦੌਰਾਨ ਆਮ ਆਦਮੀ ਪਾਰਟੀ ਦੇ ਮੀਤ ਹੇਅਰ ਵਿਧਾਇਕ ਬਣੇ।

ਇਹ ਵੀ ਪੜੋ: Exclusive: ਚੰਨੀ ਨੂੰ ਹਰਾਉਣ ਵਾਲੇ ਲਾਭ ਸਿੰਘ ਉਗੋਕੇ ਨਾਲ ਖ਼ਾਸ ਗੱਲਬਾਤ

ਭਦੌੜ ਹਲਕਾ ਵੀ ਪਿਛਲੇ 15 ਸਾਲਾਂ ਤੋਂ ਸੱਤਾ ਤੋਂ ਦੂਰ ਰਿਹਾ। 2007 ਵੇਲੇ ਅਕਾਲੀ ਸਰਕਾਰ ਦੌਰਾਨ ਸੰਤ ਬਲਵੀਰ ਸਿੰਘ ਘੁੰਨਸ ਅਕਾਲੀ ਦਲ ਵਲੋਂ ਜਿੱਤ ਕੇ ਮੁੱਖ ਸੰਸਦੀ ਸਕੱਤਰ ਵੀ ਬਣੇ। ਜਦਕਿ 2012 ਵਿੱਚ ਅਕਾਲੀ ਸਰਕਾਰ ਵੇਲੇ ਕਾਂਗਰਸ ਤੋਂ ਗਾਇਕ ਮੁਹੰਮਦ ਸਦੀਕ ਅਤੇ 2017 ਵਿੱਚ ਕਾਂਗਰਸ ਸਰਕਾਰ ਦਰਮਿਆਨ ਆਮ ਆਦਮੀ ਪਾਰਟੀ ਦੇ ਪਿਰਮਲ ਸਿੰਘ ਧੌਲਾ ਵਿਧਾਇਕ ਬਣੇ।

2012 ਵਿੱਚ ਮਹਿਲ ਕਲਾਂ ਹਲਕਾ ਹੋਂਦ ਵਿੱਚ ਆਇਆ ਅਤੇ ਉਸ ਵੇਲੇ ਤੋਂ ਹੀ ਸੱਤਾ ਦੇ ਉਲਟ ਰਿਹਾ। 2012 ਵਿੱਚ ਅਕਾਲੀ ਦਲ ਸਰਕਾਰ ਵਿੱਚ ਕਾਂਗਰਸ ਦੀ ਹਰਚੰਦ ਕੌਰ ਅਤੇ 2017 ਵਿੱਚ ਕਾਂਗਰਸ ਦੀ ਸਰਕਾਰ ਵਿੱਚ ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ ਪੰਡੋਰੀ ਵਿਧਾਇਕ ਬਣੇ।

ਇਹ ਲੰਬਾ ਅਰਸਾ ਸੱਤਾ ਤੋਂ ਦੂਰ ਰਹਿਣ ਕਾਰਨ ਬਰਨਾਲਾ ਜਿਲ੍ਹੇ ਦੇ ਤਿੰਨੇ ਹਲਕੇ ਵਿਕਾਸ ਦੇ ਪੱਖ ਤੋਂ ਪੱਛੜੇ ਹੋਏ ਹਨ। ਪਰ ਐਤਕੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਅਤੇ ਵਿਧਾਇਕ ਵੀ ਇਸੇ ਪਾਰਟੀ ਦੇ ਬਣੇ ਹਨ। ਤਿੰਨੇ ਵਿਧਾਇਕਾਂ ਵਿੱਚੋਂ ਮੰਤਰੀ ਬਨਣ ਦੇ ਆਸਾਰ ਵੀ ਹਨ, ਜਿਸ ਕਰਕੇ ਬਰਨਾਲਾ ਦੇ ਲੋਕਾਂ ਨੂੰ ਜਿਲ੍ਹੇ ਵਿੱਚ ਕੁੱਝ ਚੰਗਾ ਹੋਣ ਦੀ ਆਸ ਉਮੀਦ ਹੈ।

ਬਰਨਾਲਾ ਹਲਕੇ ਦਾ ਇਤਿਹਾਸ

ਬਰਨਾਲਾ ਹਲਕਾ ਕਰੀਬ 30 ਸਾਲ ਬਾਅਦ ਸਰਕਾਰ ਦਾ ਹਿੱਸਾ ਬਣਿਆ ਹੈ। ਇਸਤੋਂ ਪਹਿਲਾਂ 1992 ਵਿੱਚ ਕਾਂਗਰਸ ਦੀ ਸਰਕਾਰ ਵੇਲੇ ਸੋਮਦੱਤ ਕਾਂਗਰਸ ਪਾਰਟੀ ਤੋਂ ਜਿੱਤੇ ਸਨ। 1997 ਵੇਲੇ ਅਕਾਲੀ ਸਰਕਾਰ ਦੌਰਾਨ ਆਜ਼ਾਦ ਤੌਰ ਤੇ ਮਲਕੀਤ ਕੀਤੂ, 2022 ਵਿੱਚ ਕਾਂਗਰਸ ਸਰਕਾਰ ਵੇਲੇ ਅਕਾਲੀ ਦਲ ਵਲੋਂ ਮਲਕੀਤ ਕੀਤੂ ਜਿੱਤੇ। ਜਦਕਿ 2007 ਅਤੇ 2012 ਵਿੱਚ ਅਕਾਲੀ ਸਰਕਾਰ ਦਰਮਿਆਨ ਕਾਂਗਰਸ ਦੇ ਕੇਵਲ ਢਿੱਲੋਂ ਵਿਧਾਇਕ ਰਹੇ।

ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਬਰਨਾਲਾ
ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਬਰਨਾਲਾ

2017 ਵਿੱਚ ਕਾਂਗਰਸ ਦੀ ਸਰਕਾਰ ਦੌਰਾਨ ਆਮ ਆਦਮੀ ਪਾਰਟੀ ਦੇ ਮੀਤ ਹੇਅਰ ਵਿਧਾਇਕ ਬਣੇ। ਜਦਕਿ ਇਹ ਲੰਬਾ ਅਰਸਾ ਸੱਤਾ ਦੇ ਉਲਟ ਹੰਢਾਉਣ ਤੋਂ ਬਾਅਦ ਹੁਣ ਬਰਨਾਲਾ ਹਲਕੇ ਨੂੰ ਸੱਤਾ ਨਸੀਬ ਹੋਈ ਹੈ ਅਤੇ ਆਪ ਦੀ ਸਰਕਾਰ ਦੌਰਾਨ ਆਪ ਦੇ ਵਿਧਾਇਕ ਮੀਤ ਹੇਅਰ ਦੂਜੀ ਵਾਰ ਵਿਧਾਇਕ ਬਣੇ ਹਨ, ਜਿਹਨਾਂ ਦੇ ਮੰਤਰੀ ਬਨਣ ਦੇ ਆਸਾਰ ਵੀ ਸਭ ਤੋਂ ਵੱਧ ਹਨ।

ਭਦੌੜ ਹਲਕੇ ਦਾ ਇਤਿਹਾਸ

ਭਦੌੜ ਹਲਕਾ ਵੀ ਪਿਛਲੇ 15 ਸਾਲਾਂ ਤੋਂ ਸੱਤਾ ਤੋਂ ਦੂਰ ਰਿਹਾ। 2007 ਵੇਲੇ ਅਕਾਲੀ ਸਰਕਾਰ ਦੌਰਾਨ ਸੰਤ ਬਲਵੀਰ ਸਿੰਘ ਘੁੰਨਸ ਅਕਾਲੀ ਦਲ ਵਲੋਂ ਜਿੱਤ ਕੇ ਮੁੱਖ ਸੰਸਦੀ ਸਕੱਤਰ ਵੀ ਬਣੇ। ਜਦਕਿ 2012 ਵਿੱਚ ਅਕਾਲੀ ਸਰਕਾਰ ਵੇਲੇ ਕਾਂਗਰਸ ਤੋਂ ਗਾਇਕ ਮੁਹੰਮਦ ਸਦੀਕ ਅਤੇ 2017 ਵਿੱਚ ਕਾਂਗਰਸ ਸਰਕਾਰ ਦਰਮਿਆਨ ਆਮ ਆਦਮੀ ਪਾਰਟੀ ਦੇ ਪਿਰਮਲ ਸਿੰਘ ਧੌਲਾ ਵਿਧਾਇਕ ਬਣੇ। ਇਸ ਵਾਰ ਆਪ ਸਰਕਾਰ ਦੌਰਾਨ ਆਪ ਦੇ ਲਾਭ ਸਿੰਘ ਉਗੋਕੇ ਨੇ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾ ਕੇ ਝੰਡੀ ਗੱਡੀ ਹੈ।

ਲਾਭ ਸਿੰਘ ਉਗੋਕੇ, ਵਿਧਾਇਕ ਭਦੌੜ
ਲਾਭ ਸਿੰਘ ਉਗੋਕੇ, ਵਿਧਾਇਕ ਭਦੌੜ

ਮਹਿਲ ਕਲਾਂ ਹਲਕੇ ਦਾ ਇਤਿਹਾਸ

2012 ਵਿੱਚ ਮਹਿਲ ਕਲਾਂ ਹਲਕਾ ਹੋਂਦ ਵਿੱਚ ਆਇਆ ਅਤੇ ਉਸ ਵੇਲੇ ਤੋਂ ਹੀ ਸੱਤਾ ਦੇ ਉਲਟ ਰਿਹਾ। 2012 ਵਿੱਚ ਅਕਾਲੀ ਦਲ ਸਰਕਾਰ ਵਿੱਚ ਕਾਂਗਰਸ ਦੀ ਹਰਚੰਦ ਕੌਰ ਅਤੇ 2017 ਵਿੱਚ ਕਾਂਗਰਸ ਦੀ ਸਰਕਾਰ ਵਿੱਚ ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ ਪੰਡੋਰੀ ਵਿਧਾਇਕ ਬਣੇ। ਜਦਕਿ ਹੁਣ ਭਦੌੜ ਤੇ ਬਰਨਾਲਾ ਵਾਂਗ ਮਹਿਲ ਕਲਾਂ ਹਲਕੇ ਦੇ ਲੋਕਾਂ ਨੂੰ ਸੱਤਾ ਨਸੀਬ ਹੋਈ ਹੈ। ਆਪ ਸਰਕਾਰ ਵਿੱਚ ਆਪ ਦੇ ਕੁਲਵੰਤ ਪੰਡੋਰੀ ਇਸ ਵਾਰ ਮਹਿਲ ਕਲਾਂ ਤੋਂ ਜਿੱਤੇ ਹਨ।

ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਮਹਿਲ ਕਲਾਂ
ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਮਹਿਲ ਕਲਾਂ

ਇਹ ਵੀ ਪੜ੍ਹੋ: ਔਜਲਾ ਦਾ ਸਿੱਧੂ ’ਤੇ ਵੱਡਾ ਵਾਰ, ਕਿਹਾ- ਨਵਜੋਤ ਸਿੱਧੂ ਮਿਸ ਗਾਈਡਿਡ ਮਿਜ਼ਾਈਲ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਨਿਕਲਿਆ

ਇਹ ਲੰਬਾ ਅਰਸਾ ਸੱਤਾ ਤੋਂ ਦੂਰ ਰਹਿਣ ਕਾਰਨ ਬਰਨਾਲਾ ਜ਼ਿਲ੍ਹੇ ਦੇ ਤਿੰਨੇ ਹਲਕੇ ਵਿਕਾਸ ਦੇ ਪੱਖ ਤੋਂ ਪੱਛੜੇ ਹੋਏ ਹਨ, ਪਰ ਐਤਕੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਅਤੇ ਵਿਧਾਇਕ ਵੀ ਇਸੇ ਪਾਰਟੀ ਦੇ ਬਣੇ ਹਨ। ਤਿੰਨੇ ਵਿਧਾਇਕਾਂ ਵਿੱਚੋਂ ਮੰਤਰੀ ਬਨਣ ਦੇ ਆਸਾਰ ਵੀ ਹਨ, ਜਿਸ ਕਰਕੇ ਬਰਨਾਲਾ ਦੇ ਲੋਕਾਂ ਨੂੰ ਜ਼ਿਲ੍ਹੇ ਵਿੱਚ ਕੁੱਝ ਚੰਗਾ ਹੋਣ ਦੀ ਆਸ ਉਮੀਦ ਹੈ।

ਬਰਨਾਲਾ ਜ਼ਿਲ੍ਹੇ ਵਿੱਚੋਂ ਕੈਬਨਿਟ ਮੰਤਰੀ ਬਣਨ ਦੀ ਆਸ

ਬਰਨਾਲਾ ਜ਼ਿਲ੍ਹੇ ਵਿੱਚੋ ਕੈਬਨਿਟ ਮੰਤਰੀ ਦੀ ਦਾਅਵੇਦਾਰੀ ਸਬੰਧੀ ਗੱਲਬਾਤ ਕਰਨ 'ਤੇ ਬਰਨਾਲਾ, ਭਦੌੜ ਅਤੇ ਮਹਿਲ ਕਲਾਂ ਦੇ ਤਿੰਨੇ ਵਿਧਾਇਕਾਂ ਨੇ ਕਿਹਾ ਕਿ ਉਹ ਪਾਰਟੀ ਦੇ ਅੱਜ ਵੀ ਵਲੰਟੀਅਰ ਹਨ। ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਉਹਨਾਂ ਨੂੰ ਜੋ ਜ਼ਿੰਮੇਵਾਰੀ ਦੇਣਗੇ, ਉਹ ਅਦਾ ਕਰਨਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.