ETV Bharat / state

ਬਰਨਾਲਾ ਬੱਸ ਸਟੈਂਡ ਵਿੱਚ ਖੜ੍ਹੀ ਬੱਸ ਨੂੰ ਲੱਗੀ ਅੱਗ

author img

By

Published : Dec 7, 2019, 3:29 PM IST

ਬਰਨਾਲਾ ਦੇ ਬੱਸ ਸਟੈਂਡ ਵਿੱਚ ਖੜ੍ਹੀ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਨੂੰ ਅਚਾਨਕ ਅੱਗ ਲੱਗ ਗਈ।

ਫ਼ੋਟੋ
ਫ਼ੋਟੋ

ਬਰਨਾਲਾ: ਸਥਾਨਕ ਬੱਸ ਸਟੈਂਡ ਵਿੱਚ ਖੜ੍ਹੀ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਨੂੰ ਅਚਾਨਕ ਅੱਗ ਲੱਗ ਗਈ। ਦੱਸ ਦਈਏ, ਇਹ ਬੱਸ ਸਟੈਂਡ 'ਤੇ ਬੱਸ ਖਾਲੀ ਖੜ੍ਹੀ ਸੀ ਜਿਸ ਦੌਰਾਨ ਅਚਾਨਕ ਬੱਸ ਦੀ ਡੀਜ਼ਲ ਟੰਕੀ ਨੂੰ ਅੱਗ ਲੱਗ ਗਈ।

ਡਰਾਈਵਰ ਨੇ ਬੱਸ ਨੂੰ ਤੁਰੰਤ ਭਜਾ ਕੇ ਬੱਸ ਸਟੈਂਡ ਤੋਂ ਦੂਰ ਆਬਾਦੀ ਰਹਿਤ ਇਲਾਕੇ ਵਿੱਚ ਲੈ ਗਿਆ ਜਿੱਥੇ ਫਾਇਰਬ੍ਰਿਗੇਡ ਦੀ ਗੱਡੀ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।

Intro:Body:

Barnala breaking 

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.