ETV Bharat / state

ਦੋਹਰਾ ਜਸ਼ਨ: ਆਜ਼ਾਦੀ ਦਿਵਾਸ ਦੇ ਨਾਲ ਅਟਾਰੀ 'ਤੇ ਮਨਾਇਆ ਰੱਖੜੀ ਦਾ ਤਿਉਹਾਰ

ਦੇਸ਼ ਦੀ ਸਰਹੱਦ 'ਤੇ ਸੁਰੱਖਿਆ ਕਰਦੇ ਜਵਾਨਾਂ ਨੂੰ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਰੱਖੜੀ ਬੰਨ ਕੇ ਰੱਖੜੀ ਦਾ ਤਿਉਹਾਰ ਮਨਾਇਆ। ਪੁਣੇ ਤੋਂ ਕੁਝ ਲੜਕੀਆਂ ਵੀ ਖ਼ਾਸ ਤੌਰ ਤੇ ਵਾਹਘਾ ਸਰਹੱਦ 'ਤੇ ਫ਼ੌਜੀਆਂ ਨੂੰ ਰੱਖੜੀ ਬੰਨਣ ਲਈ ਪੁਜੀਆਂ। ਉਨ੍ਹਾਂ ਫ਼ੌਜੀਆਂ ਨੂੰ ਸੁਰੱਖਿਆ ਕਰਨ ਲਈ ਧੰਨਵਾਦ ਵੀ ਕੀਤਾ।

author img

By

Published : Aug 15, 2019, 2:48 PM IST

ਫ਼ੋਟੋ

ਅੰਮ੍ਰਿਤਸਰ: ਦੇਸ਼ ਦੀ ਸਰਹੱਦ 'ਤੇ ਸੁਰੱਖਿਆ ਕਰਦੇ ਜਵਾਨਾਂ ਨੂੰ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਰੱਖੜੀ ਬੰਨ ਕੇ ਰੱਖੜੀ ਦਾ ਤਿਉਹਾਰ ਮਨਾਇਆ। ਉਨ੍ਹਾਂ ਕਿਹਾ ਕਿ 1968 ਦੇ ਵਿੱਚ ਅਸੀਂ ਪਹਿਲੀ ਵਾਰ ਅਟਾਰੀ ਸਰਹੱਦ 'ਤੇ ਰੱਖੜੀ ਦਾ ਤਿਉਹਾਰ ਮਨਾਇਆ ਸੀ ਅਤੇ ਪਿਛਲੇ 50 ਸਾਲਾਂ ਤੋਂ ਸਾਡੇ ਵੱਲੋਂ ਹਰ ਸਾਲ ਰੱਖੜੀ ਮੌਕੇ ਜਵਾਨਾਂ ਨੂੰ ਰੱਖੜੀ ਬੰਨੀ ਜਾਂਦੀ ਹੈ।

ਵੀਡੀਓ

ਉਨ੍ਹਾਂ ਸੁਨੇਹਾ ਦਿੱਤਾ ਕਿ ਜਵਾਨਾਂ ਨੂੰ ਰੱਖੜੀ ਮੌਕੇ ਆਪਣੇ ਪਰਿਵਾਰ ਦੀ ਕਮੀ ਮਹਿਸੂਸ ਨਾ ਹੋਵੇ ਇਸ ਲਈ ਸਰਹੱਦ ਨਾਲ ਲੱਗਦੇ ਸਾਰੇ ਇਲਾਕਿਆਂ ਵਿੱਚ ਸਾਨੂੰ ਫੌਜੀਆਂ ਨੂੰ ਰੱਖੜੀ ਬੰਨਣੀ ਚਾਹੀਦੀ ਹੈ। ਪੁਣੇ ਤੋਂ ਕੁਝ ਲੜਕੀਆਂ ਵੀ ਖ਼ਾਸ ਤੌਰ ਤੇ ਵਾਹਘਾ ਸਰਹੱਦ 'ਤੇ ਫ਼ੌਜੀਆਂ ਨੂੰ ਰੱਖੜੀ ਬੰਨਣ ਲਈ ਪੁੱਜੀਆਂ। ਉਨ੍ਹਾਂ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਅਸੀਂ ਖਾਸ ਤੌਰ ਤੇ ਫ਼ੌਜੀਆਂ ਨੂੰ ਰੱਖੜੀ ਬੰਨਣ ਅਤੇ ਸਾਡੀ ਸੁਰੱਖਿਆ ਲਈ ਧੰਨਵਾਦ ਕਰਨ ਲਈ ਆਏ ਹਾਂ। ਉਨ੍ਹਾਂ ਨੇ ਵੀ ਫੌ਼ਜੀਆਂ ਨੂੰ ਰੱਖੜੀਆਂ ਬੰਨੀਆਂ ਅਤੇ ਫੌਜੀਆਂ ਦੀ ਸਲਾਮਤੀ ਲਈ ਦੁਆ ਵੀ ਮੰਗੀ।

Intro:ਦੇਸ਼ ਦੀ ਸਰਹੰਦ ਤੇ ਰਕਸ਼ਾ ਕਰਦੇ ਜਵਾਨਾਂ ਨੂੰ ਰੱਖੜੀ ਬਣ ਪੂਰਵ ਸਿਹਤ ਮੰਤਰੀ ਮਨਾਇਆ ਰਕਸ਼ਾ ਬੰਦਨ ਦਾ ਤਿਯੋਹਾਰ
ਉਨ੍ਹਾਂ ਕਿਹਾ ਕਿ 1968 ਦੇ ਵਿਚ ਅਸੀਂ ਰੱਖਦੀ ਦਾ ਤਿਯੋਹਾਰ ਮਨਾਨ ਆਏ ਸੀ ,
ਪਿਛਲੇ 50 ਸਾਲਾਂ ਤੋਂ ਸਾਡੇ ਵਲੋਂ ਜਵਾਨਾਂ ਨੂੰ ਰੱਖੜੀ ਬਣੀ ਜਾ ਰਹੀ ਹੈ
ਜਵਾਨਾਂ ਨੂੰ ਅੱਜ ਦੇ ਦਿਨ ਅਪਰਿਵਾਰ ਦੀ ਕਮੀ ਮਹਿਸੂਸ ਨ ਹੋਵੇ ਇਸਲਈ ਅਸੀਂ ਸਾਰੇ ਇਕੱਠੇ ਹੋ ਕੇ ਜਵਾਨਾਂ ਨੂੰ ਰੱਖੜੀ ਬਣਦੇ ਹਾਂBody:ਐਂਕਰ ; ਪੂਰਵ ਸਹਿਤ ਮੰਤਰੀ ਭਜਾਪਾ ਨੇਤ੍ਰੀ ਲਕਸ਼ਮੀ ਕਾਂਤਾ ਚਾਵਲਾ ਨੇ ਰੱਖੜੀ ਦੇ ਅੱਜ ਪਵਿੱਤਰ ਦੇ ਮੌਕੇ ਤੇ ਅਟਾਰੀ ਬਾਡਰ ਤੇ ਜਵਾਨਾਂ ਨੂੰ ਰੱਖੜੀ ਬਣੀ ਜਿਕਰਯੋਗ ਹੈ ਕਿ ਭਾਜਪਾ ਨੇਤ੍ਰੀ ਪਿਛਲੇ 50ਸਾਲਾਂ ਤੋਂ ਜਵਾਨਾਂ ਨੂੰ ਰੱਖੜੀ ਬਣਨ ਦੀ ਤਿਯੋਹਾਰ ਮਨਾ ਰਹੀ ਹੈ ਤਾਕਿ ਆਪਣੇ ਪਰਿਵਾਰਾਂ ਤੋਂ ਦੂਰ ਸਰਹਦ ਤੇ ਬੈਠੇ ਨੇ ਉਨ੍ਹਾਂ ਨੂੰ ਆਪਣੈ ਘਰ ਦੀ ਤੇ ਭੈਣਾਂ ਦੀ ਯਾਦ ਨਾ ਆਵੇ ਤੇ ਉਨ੍ਹਾਂ ਦੀ ਕਮੀ ਮਹਿਸੂਸ ਨ ਕਰੇ
ਬਾਈਟ : ਲਕਸ਼ਮੀ ਕਾਂਤਾ ਚਾਵਲਾConclusion:ਵੀ/ਓ... ਉਥੇ ਹੀ ਅੱਜ ਪੁਣੇ ਤੋਂ ਕੁਝ ਲੜਕੀਆਂ ਵੀ ਖਾਸ ਤੌਰ ਤੇ ਵਾਘਾ ਸਰਹਦ ਤੇ ਪਰਖਦੀ ਬਣਨ ਲਈ ਪੁਜੀਆਂ ਉਨ੍ਹਾਂ ਕਿਹਾ ਕਿ ਸਾਨੂ ਅੱਜ ਬਹੁਤ ਖੁਸ਼ੀ ਹੈ ਕਿ ਅੱਜ ਅਸੀਂ ਸਰਹਦ ਤੇ ਆਇਆਂ ਹਾਂ ਤੇ ਜਿਹੜੇ ਜਾਵਾਂ ਸਾਡੀ ਸਰਹਦ ਦੀ ਰਾਖੀ ਕਰਦੇ ਨੇ ਅੱਜ ਉਨ੍ਹਾਂ ਨੂੰ ਸਾਨੂ ਰੱਖਦੀ ਬਣਨ ਦਾ ਮੌਕਾ ਮਿਲਿਆ
ਬਾਈਟ : ਸ਼ਾਲਮਾਰੀ ਦੇਸਾਈ
ਬਾਈਟ : ਪ੍ਰਾਚੀ ਮਨਿਕਰਿਕਰੇ
ETV Bharat Logo

Copyright © 2024 Ushodaya Enterprises Pvt. Ltd., All Rights Reserved.