ETV Bharat / state

ਜੀਐੱਸਟੀ ਰਿਟਰਨ ਨਾ ਭਰ ਸਕਣ ਕਾਰਨ ਵਪਾਰੀ ਨੇ ਕੀਤੀ ਖ਼ੁਦਕੁਸ਼ੀ - ਜੀਐੱਸਟੀ ਰਿਟਰਨ

ਅੰਮ੍ਰਿਤਸਰ ਦੇ ਇੱਕ ਹੋਟਲ ਵਿੱਚ ਇੱਕ ਵਪਾਰੀ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹੋਟਲ ਵਿੱਚ ਜਾਂਚ ਲਈ ਪੁੱਜੀ ਪੁਲਿਸ ਟੀਮ ਨੇ ਮੌਕੇ ਤੋਂ ਇੱਕ ਸੁਸਾਈਡ ਨੋਟ ਬਰਾਮਦ ਕੀਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਫੋਟੋ
author img

By

Published : Sep 25, 2019, 10:34 PM IST

ਅੰਮ੍ਰਿਤਸਰ: ਸ਼ਹਿਰ ਦੇ ਇੱਕ ਨਿਜੀ ਹੋਟਲ ਵਿੱਚ ਗੁਰਦਾਸਪੁਰ ਦੇ ਇੱਕ ਵਪਾਰੀ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਬਾਰੇ ਦੱਸਦੇ ਹੋਏ ਜਾਂਚ ਅਧਿਕਾਰੀ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ 45 ਸਾਲਾ ਸਤਿੰਦਰ ਕੁਮਾਰ ਵਜੋਂ ਹੋਈ ਹੈ। ਉਹ ਗੁਰਦਾਸਪੁਰ ਵਿੱਚ ਕਾਨਟ੍ਰੈਕਟਰ ਵਜੋਂ ਕੰਮ ਕਰਦਾ ਸੀ।

ਵੀਡੀਓ

ਮ੍ਰਿਤਕ ਇੱਕ ਰਾਤ ਲਈ ਸ਼ਹਿਰ ਦੇ ਕਵੀਨਸ ਰੋਡ ਸਥਿਤ ਇੱਕ ਹੋਟਲ ਵਿੱਚ ਠਹਿਰਿਆ ਹੋਇਆ ਸੀ। ਮ੍ਰਿਤਕ ਦੇ ਕਮਰੇ ਵਿੱਚੋਂ ਪੁਲਿਸ ਨੇ ਇੱਕ ਸੁਸਾਈਡ ਨੋਟ ਬਰਾਮਦ ਕੀਤਾ ਹੈ। ਇਸ ਸੁਸਾਈਡ ਨੋਟ ਵਿੱਚ ਮ੍ਰਿਤਕ ਨੇ ਜੀਐੱਸਟੀ ਦੀਆਂ ਰਿਟਰਨਾਂ ਨਾ ਭਰਨ ਕਾਰਨ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕੀਤੇ ਜਾਣ ਦੀ ਗੱਲ ਲਿੱਖੀ ਹੋਈ ਸੀ।

ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਅੰਮ੍ਰਿਤਸਰ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਪਾਰੀ ਦੇ ਪਰਿਵਾਰ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਧਾਰਾ 174 ਦੇ ਅਧੀਨ ਮਾਮਲੇ ਦੀ ਜਾਂਚ ਜਾਰੀ ਹੈ।

Intro:ਗੁਰਦਾਸਪੁਰ ਦੇ ਵਿਅਕਤੀ ਨੇ ਅਮ੍ਰਿਤਸਰ ਦੇ ਇੱਕ ਹੋਟਲ ਵਿਚ ਕੀਤੀ ਖੁਦਕੁਸ਼ੀ
ਮੌਕੇ ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲਿਤਾ
ਸੁਸਾਈਡ ਨੋਟ ਵੀ ਹੋਇਆ ਮੌਕੇ ਤੋਂ ਬਰਾਮਦ
ਜੀਐੱਸ ਟੀ ਦੀਆਂ ਰਿਟਰਨ ਨਾ ਭਰਨ ਦੇ ਕਾਰਨ ਕੀਤੀ ਖੁਦਕੁਸ਼ੀBody:ਅੰਮ੍ਰਿਤਸਰ ਦੇ ਥਾਣਾ ਸਿਵਿਲ ਲਾਈਨ ਅਧੀਨ ਆਉਂਦੇ ਇਲਾਕਾ ਕਵੀਨਸ ਰੋਡ ਸਥਿਤ ਇੱਕ ਹੋਟਲ ਵਿਚ ਇੱਕ ਆਦਮੀ ਵੱਲੋਂ ਆਤਮਹੱਤਿਆ ਕਰਣ ਦਾ ਮਾਮਲਾ ਸਾਮਣੇ ਆਇਆ ਹੈ,Conclusion:ਜਾਣਕਾਰੀ ਦਿਦੇ ਹੋਏ ਐਸ ਐਚ ਓ ਸ਼ਿਵ ਦਰਸ਼ਨ ਸਿੰਘ ਨੇ ਦਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਕਵੀਨਸ ਰੋਡ ਸਥਿਤ ਹੋਟਲ ਖਾਇਬਰ ਵਿਖੇ ਇੱਕ ਆਦਮੀ ਵੱਲੋਂ ਆਤਮਹੱਤਿਆ ਕੀਤੀ ਗਈ ਹੈ,। ਜਿਸਦੀ ਪਹਿਚਾਣ ਸਤਿੰਦਰ ਕੁਮਾਰ ਉਮਰ ਕਰੀਬ 45 ਸਾਲ ਵਾਸੀ ਜਿਲ੍ਹਾ ਗੁਰਦਾਸਪੁਰ ਵੱਜੋਂ ਹੋਈ ਹੈ,
ਮ੍ਰਿਤਕ ਦੇ ਕੋਲੋ ਇੱਕ ਸੋਸਾਈਡ ਨੋਟ ਵੀ ਬਰਾਮਦ ਹੋਇਆ ਹੈ,ਜਿਸ ਵਿਚ ਉਸਨੇ ਜੀ.ਐਸ.ਟੀ ਦੀਆਂ ਰਿਟਰਨਾ ਨਾ ਭਰਨ ਕਰਨ ਦਾ ਕਰਨ ਦਸਿਆ ਹੈ।
ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ,ਅਤੇ 174 ਦੀ ਧਾਰਾ ਅਧੀਨ ਮੁਕਦਮਾ ਦਰਜ ਕਰ ਕੇ ਕਾਰਵਾਈ ਕਰ ਦਿਤੀ ਗਈ ਹੈ।

ਬਾਈਟ:- ਸ਼ਿਵਦਰਸ਼ਨ ਸਿੰਘ(ਜਾਂਚ ਅਧਿਕਾਰੀ)
ETV Bharat Logo

Copyright © 2025 Ushodaya Enterprises Pvt. Ltd., All Rights Reserved.