ETV Bharat / state

ਐੱਸਜੀਪੀਸੀ ਤੋਂ ਇਹ ਸ਼ਖਸ ਲੜੇਗਾ ਨਿਹੰਗ ਸਿੰਘ ਦਾ ਕੇਸ - ਐਡਵੋਕੇਟ ਭਗਵੰਤਪਾਲ ਸਿੰਘ ਸਿਆਲਕਾ

ਨਿਹੰਗ ਸਿੰਘ ਦੀ ਰਿਹਾਈ ਲਈ ਹੁਣ ਐੱਸਜੀਪੀਸੀ ਅਧਿਕਾਰੀ ਐਡਵੋਕੇਟ ਭਗਵੰਤਪਾਲ ਸਿੰਘ ਸਿਆਲਕਾ ਨੇ ਕੇਸ ਲੜਨ ਦਾ ਫੈਸਲਾ ਕੀਤਾ ਹੈ।

ਐੱਸਜੀਪੀਸੀ ਤੋਂ ਇਹ ਸ਼ਖਸ ਲੜੇਗਾ ਨਿਹੰਗ ਸਿੰਘ ਦਾ ਕੇਸ

author img

By

Published : Oct 16, 2021, 5:43 PM IST

Updated : Oct 16, 2021, 5:57 PM IST

ਅੰਮ੍ਰਿਤਸਰ : ਪਿਛਲੇ ਦਿਨੀਂ ਦਿੱਲੀ ਬਾਰਡਰ(Delhi Border) ਦੇ ਉਤੇ ਇੱਕ ਨਿਹੰਗ ਸਿੰਘ(Nihang Singh) ਵੱਲੋਂ ਇਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਉਹਨਾਂ ਜਨਤਕ ਕੀਤੀ ਵੀਡੀਉ ਵਿੱਚ ਕਿਹਾ ਸੀ ਕਿ ਇਹ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ(Sri Guru Granth Sahib) ਜੀ ਦੀ ਬੇਅਦਬੀ ਕਰਨ ਆਇਆ ਸੀ। ਇਸ ਲਈ ਇਸਨੂੰ ਮਾਰਿਆ ਗਿਆ।

ਐੱਸਜੀਪੀਸੀ ਤੋਂ ਇਹ ਸ਼ਖਸ ਲੜੇਗਾ ਨਿਹੰਗ ਸਿੰਘ ਦਾ ਕੇਸ

ਜਿਸ ਤੋਂ ਬਾਅਦ ਇਕ ਨਿਹੰਗ ਸਿੰਘ ਨੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ ਅਤੇ ਉਸ ਨਿਹੰਗ ਸਿੰਘ ਦੀ ਰਿਹਾਈ ਲਈ ਹੁਣ ਐੱਸਜੀਪੀਸੀ(SGPC) ਅਧਿਕਾਰੀ ਐਡਵੋਕੇਟ ਭਗਵੰਤਪਾਲ ਸਿੰਘ ਸਿਆਲਕਾ(Advocate Bhagwantpal Singh Sialka) ਨੇ ਕੇਸ ਲੜਨ ਦਾ ਫੈਸਲਾ ਕੀਤਾ ਹੈ। ਉਥੇ ਹੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਿਆਲਕਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਲਿਵਿੰਗ ਗੁਰੂ ਹੈ ਅਤੇ ਉਸ ਵਿਅਕਤੀ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਜਿਸ ਕਰਕੇ ਨਿਹੰਗ ਸਿੰਘਾਂ ਨੇ ਉਸਦਾ ਕਤਲ ਕੀਤਾ। ਉਨ੍ਹਾਂ ਕਿਹਾ ਕਿ ਜੋ ਰਾਜਨੀਤਿਕ ਲੋਕ ਕਹਿ ਰਹੇ ਹਨ, ਕਿ ਦਲਿਤ ਨੌਜਵਾਨ ਦਾ ਕਤਲ ਕੀਤਾ ਗਿਆ ਹੈ।

ਉਹਨੂੰ ਪੰਜਾਹ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਉਸ ਤੇ ਬੋਲਦੇ ਹੋਏ ਭਗਵੰਤ ਸਿੰਘ ਸਿਆਲਕਾ ਨੇ ਕਿਹਾ ਕਿ ਜਿਨ੍ਹਾਂ ਨੇ ਕਤਲ ਕੀਤਾ ਹੈ। ਉਹ ਵੀ ਗੁਰੂ ਕੀ ਫੌਜ ਦਲਿਤ ਪਰਿਵਾਰ ਤੋਂ ਹੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੋ ਸੋਸ਼ਲ ਮੀਡੀਆ ਤੇ ਲੋਕ ਕਹਿ ਰਹੇ ਹਨ ਕਿ ਇਹ ਨਿਹੰਗ ਸਿੰਘ ਤਾਲਿਬਾਨੀ ਸੋਚਦੇ ਹਨ। ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਉਤੇ ਗੱਲਾਂ ਕਰਨਾ ਆਸਾਨ ਹੈ, ਜ਼ਮੀਨੀ ਪੱਧਰ ਤੇ ਕੰਮ ਕਰਨਾ ਬਹੁਤ ਮੁਸ਼ਕਲ ਹੈ।

ਇਹ ਵੀ ਪੜ੍ਹੋ:ਸਿੰਘੂ ਕਤਲ ਮਾਮਲਾ: ਮੁਲਜ਼ਮ ਸਰਬਜੀਤ ਦੀ ਪੱਗ ਉੱਤਰਨ ਸੱਚ!

Last Updated : Oct 16, 2021, 5:57 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.