ETV Bharat / state

ਚਾਟੀਵਿੰਡ ਵਿਖੇ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਚਲਾਇਆ ਸਰਚ ਅਭਿਆਨ, ਵਿਧਾਇਕ ਨੇ ਵੀ ਪੁਲਿਸ ਦਾ ਦਿੱਤਾ ਸਾਥ

author img

By

Published : Dec 5, 2022, 8:00 PM IST

ਅੰਮ੍ਰਿਤਸਰ ਦੇ ਚਾਟੀਵਿੰਡ ਇਲਾਕੇ ਵਿੱਚ (In Chatiwind area of Amritsar) ਸਥਾਨਕ ਵਿਧਾਇਕ ਜਸਵਿੰਦਰ ਸਿੰਘ ਰਾਮਦਾਸ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਸ਼ੇ ਖ਼ਿਲਾਫ਼ ਰੇਡ ਕੀਤੀ। ਪੁਲਿਸ ਦਾ ਕਹਿਣਾ ਕਿ ਉਹ ਨਸ਼ਾ ਸੌਦਾਗਰਾਂ ਖ਼ਿਲਾਫ਼ ਸਖ਼ਤ (Strict action against drug dealers) ਕਾਰਵਾਈ ਕਰਨਗੇ।

The police conducted a search operation against drugs at Chatiwind in Amritsar
ਚਾਟੀਵਿੰਡ ਵਿਖੇ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਚਲਾਇਆ ਸਰਚ ਅਭਿਆਨ,ਵਿਧਾਇਕ ਨੇ ਵੀ ਪੁਲਿਸ ਦਾ ਦਿੱਤਾ ਸਾਥ

ਅੰਮ੍ਰਿਤਸਰ: ਜ਼ਿਲ੍ਹੇ ਦੇ ਚਾਟੀਵਿੰਡ ਇਲਾਕੇ ਵਿੱਚ(In Chatiwind area of Amritsar) ਪੁਲਿਸ ਨੇ ਵਿਧਾਇਕ ਜਸਵਿੰਦਰ ਸਿੰਘ ਰਾਮਦਾਸ ਦੀ ਅਗਵਾਈ (Led by MLA Jaswinder Singh Ramdas) ਵਿੱਚ ਨਸ਼ੇ ਖ਼ਿਲਫ਼ ਰੇਡ ਕੀਤੀ । ਇਸ ਸੰਬਧੀ ਜਾਣਕਾਰੀ ਦਿੰਦਿਆ ਪ੍ਰਵੇਸ਼ ਚੌਪੜਾ ਏਸੀਪੀ ਅੰਮ੍ਰਿਤਸਰ ਪੁਲਿਸ ਨੇ ਦੱਸਿਆ ਕਿ ਅਸੀ ਨਸ਼ੇ ਦੀ ਰੋਕਥਾਮ ਸੰਬਧੀ ਜੀਰੋ ਟੋਲਰੇਟ ਉੱਤੇ ਕੰਮ ਕਰ ਰਹੇ ਹਾਂ। ਜੇਕਰ ਇਲਾਕੇ ਵਿਚ ਕੋਈ ਵੀ ਨਸ਼ੇ ਦਾ ਸੋਦਾਗਰ ਦਿਖਾਈ ਦਿੰਦਾ ਹੈ ਨਸ਼ਾ ਵੇਚਦਾ ਜਾਂ ਨਸ਼ਾ ਕਰਦਾ ਫੜਿਆ ਜਾਂਦਾ ਹੈ ਤਾਂ ਉਸਦੇ ਖਿਲਾਫ ਸਖਤ ਕਾਰਵਾਈ (Strict action against drug dealers) ਕੀਤੀ ਜਾਵੇਗੀ।

ਇਸ ਤੋਂ ਇਲਾਵਾ ਉਨ੍ਹਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਨਸ਼ੇ ਦੇ ਬਾਰੇ ਕੁਝ ਵੀ ਪਤਾ ਲੱਗਦਾ ਹੈ ਤਾਂ ਉਹ ਇਸ ਬਾਰੇ ਪੁਲਸ ਨੂੰ ਸੂਚਨਾ ਦੇਣ ਤਾਂ ਜੋ ਨਸ਼ੇ ਉੱਤੇ ਕਾਬੂ ਪਾਇਆ ਜਾ ਸਕੇ। ਅਧਿਕਾਰੀ ਨੇ ਕਿਹਾ ਕਿ ਇਸ ਦੀ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ । ਉਨ੍ਹਾਂ ਕਿਹਾ ਕਿ ਅੱਜ ਪੁਲਸ ਵੱਲੋਂ ਸੁਲਤਾਨਵਿੰਡ ਇਲਾਕੇ ਦੇ ਵਿੱਚ ਰੇਡ (Raid in Sultanwind area) ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਨੂੰ ਪੁਲਿਸ ਦੀ ਰੇਡ ਦੀ ਜਾਣਕਾਰੀ ਮਿਲ ਗਈ ਸੀ ਜਿਸਦੇ ਚਲਦੇ ਪੁਲਸ ਦੇ ਹੱਥ ਕੁੱਝ ਨਹੀ ਲੱਗਾ।

ਵਿਧਾਇਕ ਦਾ ਐਕਸ਼ਨ: ਸਥਾਨਕ ਵਿਧਾਇਕ ਜਸਵਿੰਦਰ ਸਿੰਘ ਰਾਮਦਾਸ (Led by MLA Jaswinder Singh Ramdas) ਵੱਲੋਂ ਪੁਲਸ ਨੂੰ ਨਾਲ਼ ਲੈਕੇ ਰੇਡ ਕੀਤੀ ਗਈ। ਹਲਕੇ ਦੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਪੁਲਿਸ ਟੀਮ ਨੂੰ ਨਾਲ ਲੈ ਕੇ ਇਲਾਕੇ ਵਿੱਚ ਨਸ਼ੇ ਦੇ ਖਿਲਾਫ਼ ਰੇਡ ਕੀਤੀ ਪਰ ਕੋਈ ਕਾਮਯਾਬੀ ਹਾਸਲ ਨਹੀਂ ਹੋਈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਇਲਾਕੇ ਵਿਚੋਂ ਨਸ਼ਾ ਖਤਮ ਕਰਨਾ ਹੈ,ਪਰ ਇਸ ਲਈ ਪ੍ਰਸ਼ਾਸਨ ਅਤੇ ਸਰਕਾਰ ਦਾ ਸਾਥ ਆਮ ਲੋਕਾਂ ਨੂੰ (government will have to support the common people) ਦੇਣਾ ਪਵੇਗਾ।

ਇਹ ਵੀ ਪੜ੍ਹੋ: ਮੰਤਰੀ ਮੀਤ ਹੇਅਰ ਨੇ ਐਥਲੇਟਿਕ ਮੀਟ ਦਾ ਕਰਵਾਇਆ ਉਦਘਾਟਨ, ਕਿਹਾ ...

ਉਨ੍ਹਾਂ ਕਿਹਾ ਕਿ ਸਰਕਾਰ ਦਾ ਜਦੋਂ ਤੱਕ ਆਮ ਜਨਤਾ ਸਾਥ ਨਾ ਦੇਵੇਗੀ ਉਦੋਂ ਤੱਕ ਨਸ਼ੇ ਦਾ ਖਾਤਮਾ ਸੰਭਵ ਨਹੀਂ ਹੈ। ਵਿਧਾਇਕ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਪੁਲਸ ਪ੍ਰਸ਼ਾਸਨ ਦਾ ਜਨਤਾ ਸਾਥ ਦੇਵੇ ਤਾਂ ਜੌ ਅਸੀਂ ਇਲਾਕੇ ਵਿਚੋਂ ਨਸ਼ਾ ਖਤਮ ਕਰ ਸਕੀਏ। ਉਹਨਾਂ ਕਿਹਾ ਕਿ ਜਿਹੜਾ ਨਸ਼ਾ ਵੇਚਣ ਵਾਲੇ ਦੀ ਜ਼ਮਾਨਤ ਦੇਣ ਉਸ ਦੇ ਮਗਰ ਥਾਣੇ ਜਾਵੇਗਾ ਉਸ ਉੱਪਰ ਵੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.