ETV Bharat / state

ਨਰਸਾਂ ਨੇ ਸਾੜਿਆ ਵਿੱਤ ਮੰਤਰੀ ਦਾ ਪੁਤਲਾ

ਗੁਰੂ ਨਾਨਕ ਦੇਵ ਹਸਪਤਾਲ ਦੀਆਂ ਨਰਸਾਂ ਪਿਛਲੇ 15 ਦਿਨਾਂ ਤੋਂ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਹੜਤਾਲ 'ਤੇ ਹਨ। ਨਰਸਾਂ ਨੇ ਪੰਜਾਬ ਦੇ ਵਿੱਤ ਮੰਤਰੀ ਦਾ ਪੁਤਲਾ ਸਾੜਿਆ।

as
author img

By

Published : Feb 20, 2019, 5:32 PM IST

ਅੰਮ੍ਰਿਤਸਰ: ਗੁਰੂ ਨਾਨਕ ਦੇਵ ਹਸਪਤਾਲ ਦੀਆਂ ਨਰਸਾਂ ਪਿਛਲੇ 15 ਦਿਨਾਂ ਤੋਂ ਹੜਤਾਲ 'ਤੇ ਹਨ। ਉਨ੍ਹਾਂ ਸਰਕਾਰ ਅੱਗੇ ਮੰਗ ਰੱਖੀ ਹੈ ਕਿ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ।

ਮਨਪ੍ਰੀਤ ਬੈਦਲ ਦਾ ਫੂਕਿਆ ਪੁਤਲਾ

ਗੁਰੂ ਨਾਨਕ ਦੇਵ ਹਸਪਤਾਲ ਦੀਆਂ ਨਰਸਾਂ ਨੇ ਆਪਣਾ ਗੁੱਸਾ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਪੁਤਲਾ ਸਾੜ ਕੇ ਜਾਹਰ ਕੀਤਾ। ਉਨ੍ਹਾਂ ਸਰਕਾਰ ਅੱਗੇ ਮੰਗ ਰੱਖੀ ਹੈ ਕਿ ਸਰਕਾਰ ਇਨ੍ਹਾਂ ਨੂੰ ਰੈਗੂਲਰ ਕਰ ਦੇਵੇ ਭਾਵੇਂ ਉਨ੍ਹਾਂ ਦੀ ਤਨਖ਼ਾਹ ਮੌਜੂਦਾ ਹੀ ਰੱਖੀ ਜਾਵੇ।

ਜ਼ਿਕਰ-ਏ-ਖ਼ਾਸ ਹੈ ਕਿ ਨਰਸਾਂ ਪਿਛਲੇ 15 ਦਿਨਾਂ ਤੋਂ ਹੜਤਾਲ 'ਤੇ ਹਨ ਅਤੇ ਇਨ੍ਹਾਂ ਕਿਹਾ ਹੈ ਕਿ ਇਹ ਉਦੋਂ ਤੱਕ ਹੜਤਾਲ 'ਤੇ ਰਹਿਣਗੀਆਂ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ।

ਅੰਮ੍ਰਿਤਸਰ

ਬਲਜਿੰਦਰ ਬੋਬੀ

ਗੁਰੂ ਨਾਨਕ ਦੇਵ ਹਸਪਤਾਲ ਵਿੱਚ ਕੰਮ ਕਰਦੀਆਂ ਸਟਾਫ ਨਰਸਾ ਪਿਛਲੇ15 ਦਿਨਾਂ ਤੋਂ ਹੜਤਾਲ ਤੇ ਹਨ ਅਤੇ ਸਰਕਾਰ ਪਾਸੋ ਉਹਨਾਂ ਨੂੰ ਪੱਕੇ ਕਰਨ ਦੀ ਮੰਗ ਉੱਪਰ ਅੜੀਆਂ ਹੋਈਆਂ ਹਨ।

ਗੁਰੂ ਨਾਨਕ ਦੇਵ ਹਸਪਤਾਲ ਵਿੱਚ ਠੇਕੇ ਤੇ ਕੰਮ ਕਰਦੀਆਂ ਇਹ ਸਟਾਫ ਨਰਸਾ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਪੁਤਲਾ ਫੂਕ ਕੇ ਆਪਣਾ ਗੁੱਸਾ ਕੱਢ ਰਹੀਆਂ ਹਨ। ਇਹਨਾਂ ਦੀ ਮੰਗ ਹੈ ਕਿ ਸਰਕਾਰ ਇਹਨਾਂ ਨੂੰ ਰੈਗੂਲਰ ਕਰੇ ਭਾਵੇਂਕਿ ਇਹਨਾਂ ਦਾ ਵੇਤਨ ਓਹੀ ਰਹਿਣ ਦਿੱਤਾ ਜਾਵੇ।

ਇਹ ਨਰਸਾ ਪਿਛਲੇ 15 ਦਿਨਾਂ ਤੋਂ ਕੰਮ ਛੱਡ ਹੜਤਾਲ ਤੇ ਹਨ ਅਤੇ ਤੱਦ ਤੱਕ ਹੜਤਾਲ ਉੱਪਰ ਰਹਿਣ ਗੀਆ ਜਦ ਤੱਕ ਇਹਨਾਂ ਦੀਆ ਮੰਗਾ ਨਹੀਂ ਮਨ ਲਈਆਂ ਜਾਂਦੀਆਂ।

Bite ....ਹਰਬਿੰਦਰ ਕੌਰ ਸਟਾਫ ਨਰਸ
ETV Bharat Logo

Copyright © 2024 Ushodaya Enterprises Pvt. Ltd., All Rights Reserved.