ETV Bharat / state

Amritsar: ਅੰਮ੍ਰਿਤਸਰ 'ਚ ਹੋਵੇਗਾ 14ਵਾਂ ਯੁਵਾ ਆਦਿਵਾਸੀ ਆਦਾਨ ਪ੍ਰਦਾਨ ਸਮਾਗਮ

author img

By

Published : Mar 6, 2023, 8:09 PM IST

ਲੋਕਾਂ 'ਚ ਆਪਸੀ ਭਾਈਚਾਰੇ ਨੂੰ ਬਣਾਈ ਰੱਖਣ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਸੇ ਲੜੀ ਤਹਿਤ 14ਵਾਂ ਆਦਿਵਾਸੀ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ 21 ਤੋਂ 27 ਮਾਰਚ ਤੱਕ ਖਾਲਸਾ ਕਾਲਜ ਆਫ਼ ਇੰਜੀਨਿਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ ਕਰਵਾਇਆ ਜਾ ਰਿਹਾ ਹੈ।

ਅੰਮ੍ਰਿਤਸਰ 'ਚ ਹੋਵੇਗਾ 14ਵਾਂ ਯੁਵਾ ਆਦਿਵਾਸੀ ਆਦਾਨ ਪ੍ਰਦਾਨ ਸਮਾਗਮ

ਅੰਮ੍ਰਿਤਸਰ : ਭਾਰਤੀ ਲੋਕਾਂ ਵਿੱਚ ਆਪਸੀ ਭਾਈਚਾਰੇ ਨੂੰ ਬਣਾਈ ਰੱਖਣ ਲਈ ਕੇਂਦਰ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤਾ ਜਾ ਰਹੇ ਹਨ। ਇਸੇ ਨੂੰ ਲੈ ਕੇ ਹੁਣ ਨਹਿਰੂ ਯੁਵਾ ਕੇਂਦਰ ਵੱਲੋਂ ਵੱਲੋਂ ਵੱਖ-ਵੱਖ ਰਾਜਾਂ ਦੇ ਲੋਕਾਂ ਦੇ ਆਪਸੀ ਸਬੰਧ ਵਧੀਆ ਵਧਾਉਣ ਦੇ ਮੰਤਵ ਨਾਲ ਅਤੇ ਉਨਾਂ ਦੀ ਭਾਸ਼ਾ, ਸੱਭਿਆਚਾਰ, ਸਮਾਜਿਕ ਸਥਿਤੀ ਨੂੰ ਜਾਨਣ ਦੇ ਉਦੇਸ਼ ਨਾਲ 14ਵਾਂ ਯੂਵਾ ਆਦਿਵਾਸੀ ਆਦਾਨ-ਪ੍ਰਦਾਨ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ 21 ਤੋਂ 27 ਮਾਰਚ ਤੱਕ ਖਾਲਸਾ ਕਾਲਜ ਆਫ਼ ਇੰਜੀਨਿਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ ਕਰਵਾਇਆ ਜਾ ਰਿਹਾ ਹੈ।

ਸੱਭਿਆਚਾਰ ਬਾਰੇ ਜਾਣਕਾਰੀ: ਇਸ ਸਬੰਧ ਵਿੱਚ ਅੱਜ ਵਧੀਕ ਡਿਪਟੀ ਕਮਿਸ਼ਨਰ ਅਮਨਦੀਪ ਕੌਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨਾਂ ਦੱਸਿਆ ਕਿ ਇਸ ਸਮਾਗਮ ਵਿੱਚ ਚਾਰ ਰਾਜਾਂ (ਛੱਤੀਸਗੜ੍ਹ, ਝਾਰਖੰਡ, ਉੜੀਸਾ ਅਤੇ ਮਹਾਰਾਸ਼ਟਰ) ਦੇ 11 ਜ਼ਿਿਲ੍ਹਆਂ ਦੇ 200 ਨੌਜਵਾਨ ਹਿੱਸਾ ਲੈ ਰਹੇ ਹਨ। ਉਨਾਂ ਦੱਸਿਆ ਕਿ ਇਨਾਂ ਨੌਜਵਾਨਾਂ ਨੂੰ ਅੰਮ੍ਰਿਤਸਰ ਵਿਖੇ ਵੱਖ-ਵੱਖ ਥਾਵਾਂ ਦਾ ਦੌਰਾ ਕਰਵਾਇਆ ਜਾਵੇਗਾ ਅਤੇ ਇਹ ਨੌਜਵਾਨ ਸਕੂਲਾਂ ਵਿੱਚ ਜਾ ਕੇ ਵਿਿਦਆਰਥੀਆਂ ਨਾਲ ਰੂਬਰੂ ਵੀ ਹੋਣਗੇ। ਜਿਥੇ ਉਨਾਂ ਨੂੰ ਅੰਮ੍ਰਿਤਸਰ ਦੇ ਰਹਿਣ-ਸਹਿਣ, ਖਾਣ-ਪੀਣ ਅਤੇ ਸੱਭਿਆਚਾਰ ਦਾ ਪਤਾ ਲੱਗੇਗਾ। ਉੱਥੇ ਅੰਮ੍ਰਿਤਸਰ ਦੇ ਵਿਿਦਆਰਥੀਆਂ ਨੂੰ ਵੀ ਉਨਾਂ ਦੇ ਸੱਭਿਆਚਾਰ ਦਾ ਪਤਾ ਲਗੇਗਾ। ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਹਦਾਹਿਤ ਕੀਤੀ ਕਿ ਉਹ ਇਸ ਸਮਾਗਮ ਦੀ ਸਫ਼ਲਤਾ ਲਈ ਵੱਧ-ਚੜ੍ਹ ਕੇ ਕੰਮ ਕਰਨ। ਇਸ ਮੀਟਿੰਗ ਵਿੱਚ ਐਸ.ਡੀ.ਐਮ ਬਾਬਾ ਬਕਾਲਾ ਮੈਡਮ ਅਲਕਾ ਕਾਲੀਆ, ਜਿਲ੍ਹਾ ਯੂਥ ਅਫ਼ਸਰ ਨਹਿਰੂ ਯੁਵਾ ਕੇਂਦਰ ਮੈਡਮ ਆਕਾਂਸ਼ਾ ਮਹਾਵਰੀਆ, ਡਿਪਟੀ ਡਾਇਰੈਕਟਰ ਵਿਕਰਮਜੀਤ ਸਿੰਘ, ਜਸਬੀਰ ਸਿੰਘ ਗਿੱਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

ਹੁਣ ਵੇਖਣਾ ਹੋਵੇਗਾ ਕਿ ਇਹ ਸਮਾਗਮ ਕਿੰਨਾ ਸਫ਼ਲ ਹੋਵੇਗਾ ਅਤੇ ਕਿਸ ਤਰਾਂ੍ਹ ਦੀ ਇਨ੍ਹਾਂ ਵਿਿਦਆਰਥੀਆਂ 'ਤੇ ਛਾਪ ਛੱਡੇਗਾ। ਕਿਉਂਕਿ ਵੱਖ-ਵੱਖ ਰਾਜਾਂ ਤੋਂ ਆ ਰਹੇ ਇਨ੍ਹਾਂ ਵਿਿਦਆਰਥੀਆਂ ਵਿੱਚ ਵੀ ਪੰਜਾਬ ਬਾਰੇ ਜਾਣਨ ਦੀ ਬਹੁਤ ਇੱਛਾ ਹੋਵੇਗੀ ਅਤੇ ਪੰਜਾਬ ਦੇ ਵਿਿਦਆਰਥੀ ਵੀ ਇੰਨਾਂ ਤੋਂ ਬਹੁਤ ਕੁੱਝ ਸਿੱਖਣ ਦੇ ਚਾਹਵਾਨ ਹੋਣਗੇ।

ਇਹ ਵੀ ਪੜ੍ਹੋ: 122 year old record: ਫਰਵਰੀ ਮਹੀਨੇ 'ਚ ਗਰਮੀ ਨੇ ਤੋੜਿਆ 122 ਸਾਲ ਦਾ ਰਿਕਾਰਡ, ਪੀਏਯੂ ਦੇ ਮੌਸਮ ਵਿਗਿਆਨੀਆਂ ਨੇ ਕੀਤਾ ਖੁਲਾਸਾ

ETV Bharat Logo

Copyright © 2024 Ushodaya Enterprises Pvt. Ltd., All Rights Reserved.