ਅੰਮ੍ਰਿਤਸਰ: ਖਾਲਸਾ ਕਾਲਜ ਫਾਰ ਵੂਮੈਨ ਦੇ ਵਿਹੜੇ ਵਿੱਚ ਤੀਜ ਦਾ ਤਿਉਹਾਰ (Festival)ਬੱਚਿਆਂ ਅਤੇ ਸਟਾਫ ਨੇ ਬੜੀ ਧੂਮਧਾਨ ਨਾਲ ਮਨਾਇਆ ਹੈ।ਕਾਲਜ ਦੀ ਪ੍ਰਿੰਸੀਪਲ ਡਾ.ਸੁਰਿੰਦਰ ਕੌਰ ਨੇ ਕਿਹਾ ਅੱਜ ਸਾਡੀ ਮੁੱਖ ਮਹਿਮਾਨ ਤੇਜਿੰਦਰ ਕੌਰ ਛੀਨਾ ਹਨ।ਉਨ੍ਹਾਂ ਕਿਹਾ ਕਿ ਕੁਝ ਤਿਉਹਾਰ ਅੱਜ ਸਾਡੇ ਵਿਰਸੇ ਦਾ ਅਟੁੱਟ ਅੰਗ ਹਨ। ਜਿਸਨੂੰ ਆਉਣ ਵਾਲੀ ਪੀੜ੍ਹੀ ਨੂੰ ਜਾਗਰੂਕ ਕਰਨ ਅਤੇ ਉਹਨਾਂ ਨੂੰ ਜਿਉਂਦਾ ਰੱਖਣ ਲਈ, ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਅਗਵਾਈ ਹੇਠ ਕਾਲਜ ਦੁਆਰਾ ਸਮੇਂ-ਸਮੇਂ ਤੇ ਤਿਓਹਾਰ ਅਤੇ ਦਿਨ ਆਉਣ ਵਾਲੇ, ਖ਼ਾਸਕਰ ਕੌਂਸਲ ਦੇ ਆਨਰੇਰੀ ਸੈਕਟਰੀ , ਤੇਜਿੰਦਰ ਕੌਰ ਛੀਨਾ ਦੀ ਅਗੁਵਾਈ ਵਿਚ ਮਨਾਇਆ ਗਿਆ।
ਖਾਲਸਾ ਕਾਲਜ ਫਾਰ ਵੂਮੈਨ ਦੇ ਵਿਹੜੇ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਤੀਜ ਦਾ ਤਿਉਹਾਰ
ਖਾਲਸਾ ਕਾਲਜ ਫਾਰ ਵੂਮੈਨ ਦੇ ਵਿਹੜੇ ਵਿੱਚ ਤੀਜ ਦਾ ਤਿਉਹਾਰ (Festival) ਬੱਚਿਆਂ ਅਤੇ ਸਟਾਫ ਨੇ ਬੜੀ ਧੂਮਧਾਨ ਨਾਲ ਮਨਾਇਆ ਹੈ।ਕਾਲਜ ਵਿਚ ਮੁੱਖ ਮਹਿਮਾਨ ਵਜੋਂ ਤੇਜਿੰਦਰ ਕੌਰ ਛੀਨਾ ਨੇ ਸ਼ਿਰਕਤ ਕੀਤੀ।