ETV Bharat / state

ਤਿੰਨ ਨਿਹੰਗ ਗ੍ਰਿਫ਼ਤਾਰ, ਮ੍ਰਿਤਕ ਦਾ ਹੋਇਆ ਅੰਤਿਮ ਸਸਕਾਰ

ਸਿੰਘੂ ਬਾਰਡਰ ਉਤੇ ਪਿਛਲੇ ਦਿਨੀ ਇੱਕ ਦਿਲ ਦਿਹਲਾਅ ਦੇਣ ਵਾਲੀ ਘਟਨਾ ਵਾਪਰੀ। ਬੇਅਦਬੀ ਮਾਮਲੇ ਵਿੱਚ ਚੀਮਾਂ ਕਲਾਂ ਦੇ ਨੌਜਵਾਨ ਲਖਬੀਰ ਸਿੰਘ ਦਾ ਗੁੱਟ ਤੇ ਲੱਤ ਵੱਢਕੇ ਲਾਸ਼ ਨੂੰ ਬੈਰੀਗੇਟ 'ਤੇ ਲਟਕਾ ਦਿੱਤਾ ਗਿਆ। ਇਸ ਸੰਬੰਧੀ ਦੋਸ਼ੀ ਨਿਹੰਗ ਨਰਾਇਨ ਸਿੰਘ ਨੂੰ ਪੁਲੀਸ ਨੇ ਗ੍ਰਿਫਤਾਰ ਕੀਤਾ।

ਸਿੰਘੂ ਬਾਰਡਰ ਕਤਲ ਮਾਮਲਾ: ਇੱਕ ਹੋਰ ਨਿਹੰਗ ਸਿੰਘ ਗ੍ਰਿਫਤਾਰ

author img

By

Published : Oct 16, 2021, 4:57 PM IST

Updated : Oct 16, 2021, 9:41 PM IST

ਅੰਮ੍ਰਿਤਸਰ: ਸਿੰਘੂ ਬਾਰਡਰ ਉਤੇ ਪਿਛਲੇ ਦਿਨੀ ਇੱਕ ਦਿਲ ਦਿਹਲਾਅ ਦੇਣ ਵਾਲੀ ਘਟਨਾ ਵਾਪਰੀ। ਬੇਅਦਬੀ ਮਾਮਲੇ ਵਿੱਚ ਚੀਮਾਂ ਕਲਾਂ ਦੇ ਨੌਜਵਾਨ ਲਖਬੀਰ ਸਿੰਘ ਦਾ ਗੁੱਟ ਤੇ ਲੱਤ ਵੱਢ ਕੇ ਲਾਸ਼ ਨੂੰ ਬੈਰੀਗੇਟ ਤੇ ਲਟਕਾ ਦਿੱਤਾ ਗਿਆ। ਇਸ ਸੰਬੰਧੀ ਦੋਸ਼ੀ ਨਹਿੰਗ ਨਰਾਇਨ ਸਿੰਘ ਨੂੰ ਕੀਤਾ ਪੁਲੀਸ ਨੇ ਗ੍ਰਿਫਤਾਰ ਕੀਤਾ ਹੈ।

ਨਾਰਾਇਨ ਸਿੰਘ ਅੰਮ੍ਰਿਤਸਰ ਦੇ ਪਿੰਡ ਅਮਰਕੋਟ ਦਾ ਰਿਹਣ ਵਾਲਾ ਹੈ। ਸਿੰਘੂ ਬਾਰਡਰ ਤੇ ਕਤਲ ਕਰਨ ਤੋਂ ਬਾਅਦ ਨਹਿੰਗ ਨਾਰਾਇਨ ਸਿੰਘ ਆਪਣੇ ਪਿੰਡ ਵਾਪਸ ਆ ਗਿਆ ਸੀ। ਅੱਜ ਉਸ ਨੂੰ ਪੁਲੀਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ।

ਸਿੰਘੂ ਬਾਰਡਰ ਕਤਲ ਮਾਮਲਾ: ਇੱਕ ਹੋਰ ਨਿਹੰਗ ਸਿੰਘ ਗ੍ਰਿਫਤਾਰ

ਸਿੰਘੂ ਬਾਰਡਰ ਮਾਮਲੇ 'ਚ ਅਮ੍ਰਿਤਸਰ ਪੁਲਿਸ ਨੇ ਨਰਾਇਣ ਸਿੰਘ ਨੂੰ ਅਮਰਕੋਟ ਪਿੰਡ ਰਾਵ ਦੇਵੀਦਾਸ ਤੋਂ ਗਿਰਫ਼ਤਾਰ ਕੀਤਾ ਗਿਆ ਹੈ।

ਹੁਣ ਤੱਕ ਕਿੰਨ੍ਹੇ ਨਿਹੰਗ ਹੋਏ ਗ੍ਰਿਫਾਤਾਰ

ਜ਼ਿਕਰਯੋਗ ਹੈ ਕਿ ਹੁਣ ਤੱਕ 4 ਨਿਹੰਗ ਸਿੰਘ ਗ੍ਰਿਫਤਾਰ ਕਰ ਲਏ ਹਨ।

ਨਿਹੰਗ ਨਾਰਾਇਨ ਸਿੰਘ ਦੀ ਗ੍ਰਿਫਤਾਰੀ

ਨਿਹੰਗ ਨਾਰਾਇਨ ਸਿੰਘ ਦੀ ਗ੍ਰਿਫਤਾਰੀ ਸੰਬੰਧੀ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਰਾਕੇਸ਼ ਕੌਸ਼ਲ ਟਵੀਟ ਕਰਦਿਆਂ ਕਿਹਾ ਕਿ...

ਉਸ ਨੇ ਮੰਨਿਆ ਹੈ ਕਿ ਉਨ੍ਹਾਂ ਨੇ ਲਖਬੀਰ ਦਾ ਕਤਲ ਕੀਤਾ ਹੈ। ਉਹ ਕਹਿੰਦਾ ਹੈ ਕਿ ਜਦੋਂ ਉਸਨੂੰ ਦੱਸਿਆ ਗਿਆ ਕਿ ਲਖਬੀਰ ਨੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤਾ ਹੈ, ਤਾਂ ਉਹ ਗੁੱਸੇ ਵਿੱਚ ਆ ਗਿਆ ਅਤੇ ਉਸਦੀ ਲੱਤ ਕੱਟ ਦਿੱਤੀ।

  • We arrested him outside a Gurudwara in his village. When he realised he can't escape, he came out. Haryana Police informed. Their team has left from Sonipat. We'll hand him over to them as per law. If they don't come, we'll investigate him here: Rakesh Kaushal, Amritsar Rural SSP

    — ANI (@ANI) October 16, 2021 " class="align-text-top noRightClick twitterSection" data=" ">

ਅਸੀਂ ਉਸਨੂੰ ਉਸਦੇ ਪਿੰਡ ਦੇ ਇੱਕ ਗੁਰਦੁਆਰੇ ਦੇ ਬਾਹਰ ਗ੍ਰਿਫਤਾਰ ਕੀਤਾ। ਜਦੋਂ ਉਸਨੂੰ ਲੱਗਾ ਕਿ ਉਹ ਬਚ ਨਹੀਂ ਸਕਦਾ, ਤਾਂ ਉਹ ਬਾਹਰ ਆ ਗਿਆ। ਹਰਿਆਣਾ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਸੋਨੀਪਤ ਤੋਂ ਰਵਾਨਾ ਹੋ ਗਈ ਹੈ। ਅਸੀਂ ਇਸਨੂੰ ਕਾਨੂੰਨ ਦੇ ਅਨੁਸਾਰ ਉਨ੍ਹਾਂ ਦੇ ਹਵਾਲੇ ਕਰਾਂਗੇ। ਜੇ ਉਹ ਨਹੀਂ ਆਉਂਦੇ, ਤਾਂ ਅਸੀਂ ਉਨ੍ਹਾਂ ਦੀ ਇੱਥੇ ਜਾਂਚ ਕਰਾਂਗੇ।

  • He has confessed that they killed Lakhbir. He says that when he was told the Lakhbir insulted Guru Granth Sahib, he got angry & cut off his leg. Lakhbir bled to death: Rakesh Kaushal, Amritsar Rural SSP pic.twitter.com/GG2IQxEsHt

ਇਸ ਘਟਨਾ ਨੇ ਜਿੱਥੇ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਉਥੇ ਹੀ ਰਾਜਨੀਤੀ ਵਿੱਚ ਵੀ ਹਲਚੱਲ ਪੈਦਾ ਕਰ ਦਿੱਤੀ ਹੈ। ਇਸ ਘਟਨਾ ਸੰਬੰਧੀ ਸੋਸ਼ਲ ਮੀਡੀਆ ਉੱਤੇ ਵੀ ਹੜਕੰਪ ਮੱਚਿਆ ਹੋਇਆ ਹੈ। ਵੱਖ ਵੱਖ ਪਾਰਟੀਆਂ ਅਤੇ ਅਦਾਰਿਆਂ ਵੱਲੋਂ ਟਵੀਟ ਕਰਕੇ ਇਸ ਸੰਬੰਧੀ ਆਪਣੇ ਵਿਚਾਰ ਪ੍ਰਗਟਾਏ ਜਾ ਰਹੇ ਹਨ।

  • Singhu border incident | Second accused Narayan Singh arrested by Amritsar Rural Police, from Rakh Devidass Pura, Amarkot village (Punjab).

    Yesterday the body of a man, Lakhbir Singh was found hanging with hands, legs chopped at the spot where farmers' protest is underway.

ਵਿਜੈ ਸਾਂਪਲਾ ਨੇ ਕੀ ਕਿਹਾ...

ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਟਵੀਟ ਰਾਹੀਂ ਸੰਯੁਕਤ ਕਿਸਾਨ ਮੋਰਚੇ 'ਤੇ ਵਾਰ ਕਰਦਿਆਂ ਕਿਹਾ ਕਿ...

ਕਿਸਾਨ ਆਗੂਆਂ ਨੇ ਸਾਰੀ ਘਟਨਾ ਤੋਂ ਹੱਥ ਧੋਤੇ ਪਰ ਇਹ ਸਹੀ ਨਹੀਂ ਹੈ। ਜੇ ਉਹ (ਦੋਸ਼ੀ) 10 ਮਹੀਨਿਆਂ ਤੱਕ ਉਨ੍ਹਾਂ ਦੇ ਨਾਲ ਵਿਰੋਧ ਵਿੱਚ ਬੈਠੇ ਹਨ ਅਤੇ ਉਨ੍ਹਾਂ ਦੇ ਨਾਲ ਰਹਿ ਰਹੇ ਹਨ, ਤਾਂ ਉਹ ਸਿਰਫ ਉਸ ਵਿਰੋਧ ਦਾ ਹਿੱਸਾ ਹਨ।

  • Farmer leaders washed their hands of the entire incident but it's not correct. If they (accused) are sitting with them in protest for 10 months and staying with them, then they are part of that protest only: Vijay Sampla, Chairman, National Commission for Scheduled Castes

ਉਹ ਜਗ੍ਹਾ ਜਿੱਥੇ ਉਨ੍ਹਾਂ ਨੇ ਉਸਨੂੰ ਫਾਂਸੀ ਦਿੱਤੀ ਸੀ ਉਹ ਵੀ ਸਟੇਜ ਦੇ ਨੇੜੇ ਹੈ। ਉੱਥੇ ਜੋ ਵੀ ਵਾਪਰਦਾ ਹੈ ਉਸ ਲਈ ਉਹ (ਕਿਸਾਨ) ਜ਼ਿੰਮੇਵਾਰ ਹੁੰਦੇ ਹਨ। ਉਨ੍ਹਾਂ ਦੀ ਭੂਮਿਕਾ ਅਪਰਾਧੀਆਂ ਵਰਗੀ ਹੈ।

  • The spot where they hanged him is also near the stage. Whatever incident occurs there they (Farmer) are only responsible for it. Their role is same as that of culprits: Vijay Sampla, Chairman, National Commission for Scheduled Castes pic.twitter.com/8PN4oGFAzZ

ਅੱਜ ਦਲਿਤ ਭਾਈਚਾਰੇ ਦੀਆਂ ਵੱਖ -ਵੱਖ ਸੰਸਥਾਵਾਂ ਮੈਨੂੰ ਮਿਲੀਆਂ। ਅਸੀਂ ਪਹਿਲਾਂ ਹੀ ਡੀਜੀਪੀ ਹਰਿਆਣਾ, ਮੁੱਖ ਸਕੱਤਰ ਨੂੰ ਇਸ 'ਤੇ ਸਖਤ ਕਾਰਵਾਈ ਕਰਨ ਲਈ ਨੋਟਿਸ ਭੇਜ ਚੁੱਕੇ ਹਾਂ ਅਤੇ ਫੈਕਸ ਰਾਹੀਂ ਵਾਪਸੀ ਰਿਪੋਰਟ ਵੀ ਮੰਗੀ ਹੈ।

  • Today various organizations of Dalit community met me. We've already sent a notice to DGP Haryana, Chief secretary to take strict action on it and also asked for return report via fax: Vijay Sampla,Chairman, National Commission for Scheduled Castes pic.twitter.com/ZsuLq699L7

ਸਿੰਘੂ ਬਾਰਡਰ ਮਾਮਲਾ

ਵੀਰਵਾਰ ਦੇਰ ਰਾਤ ਦਿੱਲੀ ਦੀ ਸਿੰਘੂ ਸਰਹੱਦ (Singhu border) 'ਤੇ ਇੱਕ ਵਿਅਕਤੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਉਸੇ ਸਮੇਂ, ਜਦੋਂ ਅੰਦੋਲਨਕਾਰੀਆਂ ਨੇ ਸ਼ੁੱਕਰਵਾਰ ਸਵੇਰੇ ਮੁੱਖ ਸਟੇਜ ਦੇ ਕੋਲ ਨੌਜਵਾਨ ਦੀ ਲਾਸ਼ ਲਟਕਦੀ ਵੇਖੀ, ਉੱਥੇ ਹਲਚਲ ਮੱਚ ਗਈ।

ਮੌਕੇ 'ਤੇ ਮੌਜੂਦ ਇੱਕ ਨਿਹੰਗ ਸਮੂਹ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ ਅਤੇ ਕਿਹਾ ਹੈ ਕਿ ਉਸ ਵਿਅਕਤੀ ਦੁਆਰਾ ਪਵਿੱਤਰ ਗ੍ਰੰਥ ਦੀ ਬੇਅਦਬੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮ੍ਰਿਤਕ ਕੁਝ ਸਮੇਂ ਤੋਂ ਉਸੇ ਸਮੂਹ ਦੇ ਨਾਲ ਰਹਿ ਰਿਹਾ ਸੀ।

ਸੰਯੁਕਤ ਕਿਸਾਨ ਮੋਰਚਾ (Samyukt Kisan Morcha) ਨੇ ਇੱਕ ਬਿਆਨ ਜਾਰੀ ਕੀਤਾ ਕਿ ਇਸ ਬੇਰਹਿਮੀ ਨਾਲ ਹੋਏ ਕਤਲ ਦੀ ਨਿੰਦਾ ਕਰਦੇ ਹੋਏ, ਅਸੀਂ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਇਸ ਘਟਨਾ ਦੇ ਦੋਵੇਂ ਪੱਖ, ਇਸ ਨਿਹੰਗ ਸਮੂਹ ਜਾਂ ਮ੍ਰਿਤਕ ਵਿਅਕਤੀ ਦਾ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਸਬੰਧ ਨਹੀਂ ਹੈ।

ਮੁਲਜ਼ਮ ਸਰਬਜੀਤ ਸਿੰਘ ਦੀ ਗ੍ਰਿਫਤਾਰੀ

ਦੱਸ ਦੇਈਏ ਕਿ ਸਿੰਘੂ ਬਾਰਡਰ 'ਤੇ ਹੋਈ ਹੱਤਿਆ ਦੇ ਮਾਮਲੇ ਵਿੱਚ ਪਹਿਲਾਂ ਸਰਬਜੀਤ ਦੀ ਗ੍ਰਿਫਤਾਰੀ ਹੋਈ ਸੀ। ਦੋਸ਼ੀ ਸਰਬਜੀਤ ਸਿੰਘ ਅੱਜ ਅਦਾਲਤ ਵਿੱਚ ਪੇਸ਼ ਹੋਇਆ। ਜਿੱਥੇ ਅਦਾਲਤ ਨੇ ਸਰਬਜੀਤ ਨੂੰ 7 ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਦੱਸ ਦੇਈਏ ਕਿ ਪੁਲਿਸ ਨੇ ਅਦਾਲਤ ਤੋਂ ਸਰਬਜੀਤ ਦਾ 14 ਦਿਨਾਂ ਦਾ ਰਿਮਾਂਡ ਮੰਗਿਆ ਸੀ।

ਜ਼ਿਕਰਯੋਗ ਹੈ ਕਿ ਸਰਬਜੀਤ ਸਿੰਘ ਨੇ ਇਸ ਕਤਲੇਆਮ ਦੀ ਜ਼ਿੰਮੇਵਾਰੀ ਲਈ ਅਤੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸਨੇ ਕਬੂਲ ਕੀਤਾ ਹੈ ਕਿ ਉਸਨੇ ਨੌਜਵਾਨ ਦੀ ਗੁੱਟ ਅਤੇ ਲੱਤ ਵੱਢ ਦਿੱਤੀ ਸੀ।

ਇਹ ਕਤਲ ਮਾਮਲਾ ਲਾਗਾਤਾਰ ਗਰਮਾਉਂਦਾ ਜਾ ਰਿਹਾ ਹੈ ਹੁਣ ਇਸ ਮਾਮਲੇ ਤੇ ਵੱਖ-ਵੱਖ ਸਿਆਸਤਦਾਂਨਾ ਦੇ ਬਿਆਨ ਵੀ ਆ ਰਹੇ ਹਨ।

ਦੱਸ ਦਈਏ ਕਿ ਮ੍ਰਿਤਕ ਲਖਵੀਰ ਸਿੰਘ ਦਾ ਅੰਤਿਮ ਸਸਕਾਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਸਿੰਘੂ ਸਰਹੱਦ ‘ਤੇ ਕਤਲ ਮਾਮਲਾ: ਮੁਲਜ਼ਮ ਸਰਬਜੀਤ ਸਿੰਘ ਦੀ ਪੇਸ਼ੀ ਅੱਜ

Last Updated : Oct 16, 2021, 9:41 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.