ETV Bharat / state

ਕਾਂਗਰਸ ਦੀ ਵਾਅਦਾ ਖਿਲਾਫ਼ੀ ਕਾਰਨ ਭਾਜਪਾ ਦੀ ਸਥਿਤੀ ਮਜਬੂਤ ਹੋਈ: ਸ਼ਵੇਤ ਮਲਿਕ

ਅੰਮ੍ਰਿਤਸਰ ਵਿਖੇ ਐਤਵਾਰ ਨੂੰ ਭਾਜਪਾ ਦੇ ਐੱਸਸੀ ਵਿੰਗ ਵੱਲੋਂ ਲਲਕਾਰ ਰੈਲੀ ਦਾ ਅਯੋਜਨ ਕੀਤਾ ਗਿਆ। ਇਸ ਰੈਲੀ ਵਿੱਚ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਵੀ ਸ਼ਿਰਕਤ ਕੀਤੀ।

ਸ਼ਵੇਤ ਮਲਿਕ
author img

By

Published : Apr 7, 2019, 6:38 PM IST

ਅੰਮ੍ਰਿਤਸਰ: ਭਾਜਪਾ ਦੇ ਐੱਸਸੀ ਵਿੰਗ ਵੱਲੋਂ ਇਕ ਲਲਕਾਰ ਰੈਲੀ ਕਰਵਾਈ ਗਈ ਜਿਸ ਵਿੱਚ ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਵਿਸ਼ੇਸ ਤੌਰ 'ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਕਾਂਗਰਸ ਸਰਕਾਰ 'ਤੇ ਨਿਸ਼ਾਨੇ ਵਿੰਨ੍ਹੇ।

ਵੀਡੀਓ

ਸ਼ਵੇਤ ਮਲਿਕ ਨੇ ਕਿਹਾ ਕਿ ਭਾਜਪਾ ਵੱਲੋਂ ਲਲਕਾਰ ਰੈਲੀ ਕਰਕੇ ਲੋਕ ਸਭਾ ਚੋਣਾਂ ਦਾ ਬਿਗੁਲ ਵਜਾਇਆ ਗਿਆ ਹੈ। ਮਲਿਕ ਨੇ ਕਿਹਾ ਕਾਂਗਰਸ ਸਰਕਾਰ ਨੇ ਹੁਣ ਤੱਕ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਜਿਸ ਕਾਰਨ ਭਾਜਪਾ ਦੀ ਸਥਿਤੀ ਮਜਬੂਤ ਹੋਈ ਹੈ।

ਉਨ੍ਹਾਂ ਕਿਹਾ ਕਿ ਅੰਮ੍ਰਿਤਸਰ 'ਚ ਨਰਿੰਦਰ ਮੋਦੀ ਦੇ ਆਸ਼ੀਰਵਾਦ ਨਾਲ ਏਅਰਪੋਰਟ ਉਨ੍ਹਾਂ ਨੇ ਬਣਵਾਇਆ, ਇੰਨਾ ਹੀ ਨਹੀਂ ਰੇਲਵੇ ਸਟੇਸ਼ਨ ਵੀਬਣਵਾਇਆ। ਉਨ੍ਹਾਂ ਕਿਹਾ, "ਮੈਂ ਚੈਲੇਂਜ ਕਰਦਾ ਹਾਂ ਕਿ ਅਮਰਿੰਦਰ ਸਿੰਘ ਨੇ ਜੋ ਕੰਮ ਕਰਵਾਏ ਹਨ ਉਨ੍ਹਾਂ ਦੀ ਲਿਸਟ ਬਣਾ ਕੇ ਦੇਣ।

ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਜਲਿਆਂਵਾਲਾ ਬਾਗ਼ ਦੀ ਗੱਲ ਕਰਦੀ ਹੈ ਉਹ ਅੱਜ ਤੱਕ ਵੜੇ ਵੀ ਨਹੀਂ ਜਲਿਆਂਵਾਲਾ ਬਾਗ਼ 'ਚ। ਉੱਥੇ ਅਸੀਂ 20 ਕਰੋੜ ਦੇ ਟੈਂਡਰ ਲਗਵਾਏ ਹਨ।

Intro:script on mail

Body:script on mail

Conclusion:script on mail
ETV Bharat Logo

Copyright © 2024 Ushodaya Enterprises Pvt. Ltd., All Rights Reserved.